ਸਮੱਗਰੀ 'ਤੇ ਜਾਓ

ਕਾਜ਼ੀ ਨਜ਼ਰੁਲ ਇਸਲਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਾਜ਼ੀ ਨਜ਼ਰੂਲ ਇਸਲਾਮ ਤੋਂ ਮੋੜਿਆ ਗਿਆ)
ਕਾਜ਼ੀ ਨਜ਼ਰੁਲ ਇਸਲਾਮ
কাজী নজরুল ইসলাম
ਕਾਜ਼ੀ ਨਜ਼ਰੁਲ ਇਸਲਾਮ, 1926 ਚਿਟਾਗਾਂਗ ਵਿੱਚ
ਕਾਜ਼ੀ ਨਜ਼ਰੁਲ ਇਸਲਾਮ, 1926 ਚਿਟਾਗਾਂਗ ਵਿੱਚ
ਜਨਮ(1899-05-25)25 ਮਈ 1899[1]
ਚੁਰੀਲੀਆ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਰਾਜ (ਹੁਣਪੱਛਮੀ ਬੰਗਾਲ, ਭਾਰਤ)
ਮੌਤ29 ਅਗਸਤ 1976(1976-08-29) (ਉਮਰ 77)
ਢਾਕਾ, ਬੰਗਲਾਦੇਸ਼
ਕਿੱਤਾਕਵੀ, ਨਾਟਕਕਾਰ, ਸੰਗੀਤਕਾਰ ਅਤੇ ਭਾਰਤ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਕਾਰਕੁਨ
ਭਾਸ਼ਾਬੰਗਾਲੀ
Urdu
ਫ਼ਾਰਸੀ
ਰਾਸ਼ਟਰੀਅਤਾਬੰਗਲਾਦੇਸ਼ੀ
ਪ੍ਰਮੁੱਖ ਕੰਮਬਿਦਰੋਹੀ, "ਅਗਨੀਵੀਨਾ" "অগ্নিবীনা", ਧੂਮਕੇਤੂ, ਬੰਧਨ ਹਾਰਾ, ਨਜ਼ਰੁਲ ਗੀਤੀ
ਪ੍ਰਮੁੱਖ ਅਵਾਰਡਏਕੂਸ਼ੇ ਪਦਕ
ਪਦਮ ਭੂਸ਼ਣ
ਜੀਵਨ ਸਾਥੀਪ੍ਰਮਿਲਾ ਦੇਵੀ

ਕਾਜ਼ੀ ਨਜ਼ਰੁਲ ਇਸਲਾਮ (ਬੰਗਾਲੀ: কাজী নজরুল ইসলাম Kazī Nazrul Islām (25 ਮਈ 1899 – 29 ਅਗਸਤ 1976),[1] ਬਿਦਰੋਹੀ ਕੋਵੀ (ਵਿਦਰੋਹੀ ਕਵੀ ), ਨਜ਼ਰੁਲ ਵਜੋਂ ਮਸ਼ਹੂਰ, ਬੰਗਾਲੀ ਕਵੀ, ਸੰਗੀਤਕਾਰ ਅਤੇ ਭਾਰਤ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਕਾਰਕੁਨ ਸੀ। ਉਸਨੇ ਫਾਸ਼ੀਵਾਦ ਅਤੇ ਜ਼ੁਲਮ ਦੇ ਖਿਲਾਫ਼ ਡੂੰਘੇ ਰੂਹਾਨੀ ਵਿਦਰੋਹ ਨਾਲ ਲਬਰੇਜ਼ ਕਵਿਤਾਵਾਂ ਦੀ ਸਿਰਜਨਾ ਕੀਤੀ। ਇਸੇ ਕਾਰਨ ਉਸਨੂੰ "বিদ্রোহী কবি" 'ਬਿਦਰੋਹੀ ਕੋਵੀ (ਵਿਦਰੋਹੀ ਕਵੀ ) ਦਾ ਖਿਤਾਬ ਮਿਲਿਆ।

ਨਜਰੁਲ ਦਾ ਜਨਮ ਭਾਰਤ ਦੇ ਪੱਛਮ ਬੰਗਾਲ ਪ੍ਰਦੇਸ਼ ਦੇ ਵਰਧਮਾਨ ਜ਼ਿਲ੍ਹਾ ਵਿੱਚ ਆਸਨਸੋਲ ਦੇ ਕੋਲ ਚੁਰੁਲਿਆ ਪਿੰਡ ਵਿੱਚ ਇੱਕ ਦਰਿਦਰ ਮੁਸਲਿਮ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮੁਢਲੀ ਸਿੱਖਿਆ ਧਾਰਮਿਕ (ਮਜਹਬੀ) ਸਿੱਖਿਆ ਦੇ ਰੂਪ ਵਿੱਚ ਹੋਈ। ਕਿਸ਼ੋਰਾਵਸਥਾ ਵਿੱਚ ਵੱਖ ਵੱਖ ਥਿਏਟਰ ਦਲਾਂ ਦੇ ਨਾਲ ਕੰਮ ਕਰਦੇ - ਕਰਦੇ ਉਨ੍ਹਾਂ ਨੇ ਕਵਿਤਾ, ਡਰਾਮਾ ਅਤੇ ਸਾਹਿਤ ਦੇ ਸੰਬੰਧ ਵਿੱਚ ਸਮਿਅਕ ਗਿਆਨ ਪ੍ਰਾਪਤ ਕੀਤਾ।

ਹਵਾਲੇ

[ਸੋਧੋ]
  1. 1.0 1.1 "Kazi Nazrul Islam". Asiatic Society. Archived from the original on 2013-08-03. Retrieved 2013-07-30. {{cite web}}: Unknown parameter |dead-url= ignored (|url-status= suggested) (help)