ਕਾਠੀਆਵਾੜ
ਦਿੱਖ
ਕਾਠੀਆਵਾੜ
ਕਾਠੀਆਵਾੜ | |
---|---|
ਖੇਤਰ | |
ਆਬਾਦੀ (2001) | |
• ਕੁੱਲ | 23,29,196 |
ਕਾਠੀਆਵਾੜ ਪੱਛਮੀ ਭਾਰਤ ਵਿਚ ਇੱਕ ਪ੍ਰਾਈਦੀਪ ਹੈ। ਇਹ ਗੁਜਰਾਜ ਦਾ ਭਾਗ ਹੈ ਜਿਸ ਦੇ ਉੱਤਰ ਵੱਲ ਕੱਛ ਦੀ ਰਣਭੂਮੀ, ਦੱਖਣ ਅਤੇ ਪੱਛਮ ਵੱਲ ਅਰਬ ਸਾਗਰ ਦੱਖਣ ਪੱਛਮ ਵਿੱਚ ਖੰਭਾਤ ਦੀ ਖਾੜੀ ਹੈ। ਇਸ ਇਲਾਕੇ ਵਿੱਚ ਭਾਦਰ ਨਦੀ ਅਤੇ ਸਤਰੰਜ਼ੀ ਨਦੀ ਲਗਦੀ ਹੈ। ਇਸ ਇਲਾਕੇ ਦਾ ਮੱਧ ਭਾਗ ਪਹਾੜੀ ਹੈ।[1][2][3][4][5]
ਜ਼ਿਲ੍ਹੇ
[ਸੋਧੋ]- ਅਮਰੇਲੀ ਜ਼ਿਲ੍ਹਾ
- ਬੋਤੜ ਜ਼ਿਲ੍ਹਾ
- ਭਾਵਨਗਰ ਜ਼ਿਲ੍ਹਾ
- ਦੇਵਭੂਮੀ ਦਵਾਰਕਾ ਜ਼ਿਲ੍ਹਾ
- ਗਿਰ ਸੋਮਨਾਥ ਜ਼ਿਲ੍ਹਾ
- ਜਾਮਨਗਰ ਜ਼ਿਲ੍ਹਾ
- ਜੂਨਾਗੜ੍ਹ ਜ਼ਿਲ੍ਹਾ
- ਮੋਰਬੀ ਜ਼ਿਲ੍ਹਾ
- ਪੋਰਬੰਦਰ ਜ਼ਿਲ੍ਹਾ
- ਰਾਜਕੋਟ ਜ਼ਿਲ੍ਹਾ
- ਸੁਰੇਂਦਰਨਗਰ ਜ਼ਿਲ੍ਹਾ
ਸਥਾਨ
[ਸੋਧੋ]ਸੋਮਨਾਥ ਦਾ ਮੰਦਰ, ਮਸ਼ਹੂਰ ਹਿੰਦੂ ਤੀਰਥ ਦਵਾਰਕਾ, ਪਾਲਿਤਨਾ ਮਸ਼ਹੂਰ ਜੈਨ ਤੀਰ, ਜਾਮਨਗਰ ਵਿੱਖੇ ਸੰਸਾਰ ਦੇ ਤੇਲ ਸੋਧਕ ਕਾਰਖਾਨਾ ਆਦਿ।
ਹਵਾਲੇ
[ਸੋਧੋ]- ↑ "Gujarat Map". mapsofindia.com. Retrieved 2016-03-21.
- ↑ Geptner, V. G., Sludskij, A. A. (1972). Mlekopitajuščie Sovetskogo Soiuza. Vysšaia Škola, Moskva. (In Russian; English translation: Heptner, V.G., Sludskii, A. A., Komarov, A., Komorov, N.; Hoffmann, R. S. (1992). Mammals of the Soviet Union. Vol III: Carnivores (Feloidea). Smithsonian Institution and the National Science Foundation, Washington DC).
- ↑ Pocock, R. I. (1939). The Fauna of British India, including Ceylon and Burma. Mammalia. – Volume 1. Taylor and Francis Ltd., London. Pp. 199–222.
- ↑ Nowell, Kristin; Jackson, Peter (1996). "Panthera Leo". Wild Cats: Status Survey and Conservation Action Plan (PDF). Gland, Switzerland: IUCN/SSC Cat Specialist Group. pp. 17–21. ISBN 2-8317-0045-0.
- ↑ "Asiatic Lion population up from 411 to 523 in five years". Desh Gujarat. 2015-05-10. Retrieved 2016-11-26.
ਗੁਜਰਾਤ ਦੇ ਜਿਲ੍ਹੇ |
---|
ਕੱਛ · ਮਹਿਸਾਨਾ · ਨਰਮਦਾ · ਨਵਸਾਰੀ · ਪੰਚਮਹਿਲ · ਪਤਨ · ਪੋਰਬੰਦਰ · ਰਾਜਕੋਟ · ਸਬਰਕਾਂਥਾ · ਸੂਰਤ · ਸੁਰਿੰਦਰਨਗਰ · ਤਾਪੀ · ਵਡੋਦਰਾ · ਵਲਸਾਦ · ਅਹਿਮਦਾਬਾਦ · ਅਮਰੇਲੀ · ਅਨੰਦ · ਬਨਾਸਕੰਥਾ · ਭਰੂਚ · ਭਾਵਨਗਰ · ਦਾਹੂਦ · ਦੰਗ · ਗਾਂਧੀਨਗਰ · ਜਾਮਨਗਰ · ਜੁਨਾਗੜ੍ਹ · ਖੇਡਾ |