ਕਾਤਸਾ ਕਸੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਤਸਾ ਕਸੀਨ
Katja Kassin at 2005 AEE Sunday.jpg
ਜਨਮ (1979-09-24) 24 ਸਤੰਬਰ 1979 (ਉਮਰ 41)
ਲਾਈਪਸਿਸ਼, ਪੂਰਬੀ ਜਰਮਨੀ
ਕੱਦ5 ਫ਼ੁੱਟ 1 ਇੰਚ (1.55 ਮੀ)
ਸਾਥੀਸਲੇਜ ਹਮਰ(2005–2006)[1]
No. of adult films711 (per IAFD)[2]

ਕਾਤਸਾ ਕਸੀਨ (ਜਨਮ 24 ਸਤੰਬਰ 1979)[3], ਸਟੇਜੀ ਨਾਂ, ਇੱਕ ਜਰਮਨ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਕਸੀਨ ਦਾ ਜਨਮ ਲਾਈਪਸਿਸ਼, ਪੂਰਬੀ ਜਰਮਨੀ ਵਿੱਚ ਹੋਇਆ। ਇਹ 10 ਸਾਲ ਦੀ ਸੀ ਜਦੋਂ ਬਰਲਿਨ ਦੀ ਕੰਧ ਥੱਲੇ ਆ ਗਈ।[4] ਇਸਨੇ ਆਪਣਾ ਪੌਰਨ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਾਲਜ ਵਿੱਚ ਦਾਖ਼ਿਲਾ ਲਿਆ ਅਤੇ ਬਤੌਰ ਇੱਕ ਵੇਟਰਸ ਕੰਮ ਕੀਤਾ।[5]

ਕੈਰੀਅਰ[ਸੋਧੋ]

ਕਸੀਨ ਜਦੋਂ 20 ਸਾਲ ਦੀ ਤਾਂ ਇਸਨੇ ਜਰਮਨੀ ਵਿੱਚ ਨਗਨ ਮਾਡਲਿੰਗ ਸ਼ੁਰੂ ਕੀਤੀ। ਇਸਨੇ ਆਪਣਾ ਪਹਿਲਾ ਪੌਰਨ ਸੀਨ 2002 ਵਿੱਚ ਜਰਮਨੀ ਵਿੱਚ ਸ਼ੂਟ ਕੀਤਾ। ਇਹ ਜਰਮਨ ਬਾਲਗ ਅਭਿਨੇਤਰੀ ਡਰੁ ਬੇਰੀਮੋਰ ਦੇ ਸੰਪਰਕ ਵਿੱਚ ਆਈ ਜਿਸਨੇ ਇਸਨੂੰ ਸੰਯੁਕਤ ਰਾਜ ਦੀ ਯਾਤਰਾ ਲਈ ਸੱਦਾ ਦਿੱਤਾ। ਮਾਰਚ 2003 ਵਿੱਚ, ਕਸੀਨ ਨੇ ਆਪਣਾ ਪਹਿਲਾ ਅਮਰੀਕੀ ਸੈਕਸ ਸੀਨ ਸਟ੍ਰੇਟ ਟੂ ਦ ਏ 4 ਵਿੱਚ ਸ਼ੂਟ ਕੀਤਾ। ਇਸਨੇ ਪਹਿਲੇ ਮਹੀਨੇ, ਸੰਯੁਕਤ ਰਾਜ ਅਮਰੀਕਾ ਵਿੱਚ, 25 ਸੀਨ ਸ਼ੂਟ ਕੀਤੇ। 

ਨਿੱਜੀ ਜ਼ਿੰਦਗੀ[ਸੋਧੋ]

ਕਸੀਨ ਹਮੇਸ਼ਾ ਲਈ 2004 ਦੇ ਅੰਤ ਵਿੱਚ ਲਾਸ ਐਂਜਲਸ ਦੇ ਖੇਤਰ ਵਿੱਚ ਚਲੀ ਗਈ ਅਤੇ ਅਮਰੀਕੀ ਪ੍ਰਫਾਮਰ ਸਾਥੀ ਸਲੇਜ ਹਮਰ ਨਾਲ ਜਨਵਰੀ 2005 ਵਿੱਚ ਵਿਆਹ ਕਰਵਾਇਆ।[6] ਇਹਨਾਂ ਨੇ ਅਕਤੂਬਰ 2006 ਵਿੱਚ ਇੱਕ ਦੂਜੇ ਤੋਂ ਤਲਾਕ ਲਈ ਲਿਆ।[ਹਵਾਲਾ ਲੋੜੀਂਦਾ]

ਅਵਾਰਡ[ਸੋਧੋ]

 • 2004 ਆਦਮ ਫ਼ਿਲਮ ਜਗਤ ਗਾਈਡ ਪੁਰਸਕਾਰ – ਸਲਾਨਾ ਔਰਤ ਪ੍ਰਫਾਮਰ[7]
 • 2004 ਵੀਨਸ ਪੁਰਸਕਾਰ – ਅੰਤਰਰਾਸ਼ਟਰੀ ਅਦਾਕਾਰਾ (ਜਿਊਰੀ-ਪੁਰਸਕਾਰ)[8]
 • 2006 ਐਕਸਆਰਸੀਓ ਪੁਰਸਕਾਰ – ਵਧੀਆ ਮਸਤੀ ਐਨਾਲਿਸਟ[9]
 • 2006 ਏਵੀਐਨ ਪੁਰਸਕਾਰ – ਵਧੀਆ ਸੋਲੋ ਸੈਕਸ ਸੀਨ – ਐਨਲ ਸ਼ੋਅਡਾਉਨ[10]
 • 2009 ਏਵੀਐਨ ਪੁਰਸਕਾਰ – ਵਧੀਆ ਪੋਵ ਸੈਕਸ ਸੀਨ – ਡਬਲ ਵਿਜ਼ਨ 2[11]

ਹਵਾਲੇ[ਸੋਧੋ]

 1. Former Colleagues Remember 'Gentle Giant' Sledge Hammer, AVN.com, 13 April 2012, retrieved 4 September 2016
 2. ਕਾਤਸਾ ਕਸੀਨ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
 3. "Katja Kassin - My Bio". Meetkatja.com. Archived from the original on 21 October 2008. 
 4. J, Tom. "Q&A with Katja Kassin". Adult Entertainment Today. Archived from the original on 12 October 2007. Retrieved 19 May 2007. 
 5. "Exclusive interview with Katja Kassin". FreeOnes. 17 December 2007. Retrieved 29 July 2015. 
 6. Michael, Troy (2006). "Good things come in small packages: An interview with German anal princess Katja Kassin". Genesis. IWAdult. Archived from the original on 28 September 2007. Retrieved 26 June 2007. 
 7. Acme Andersson (7 June 2004). "Adam Film World 2003 Award Winners Announced". AVN. Retrieved 12 February 2014. 
 8. "VENUS AWARD Winner 2004" (PDF). venus-berlin.com. Archived from the original (PDF) on 23 March 2006. Retrieved 29 November 2014. 
 9. "XRCO 2005 Award Categories & Winners". XRCO. 20 April 2006. Archived from the original on 29 September 2011. Retrieved 19 May 2007. 
 10. "2006 AVN Awards Winners!!!". AVN. 13 January 2007. Archived from the original on 10 May 2007. Retrieved 19 May 2007. 
 11. David Sullivan (11 January 2009). "2009 AVN Award-Winners Announced". AVN.com. Retrieved 11 January 2009. 

ਬਾਹਰੀ ਲਿੰਕ[ਸੋਧੋ]