ਕਾਦਰ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਦਰ ਖਾਨ
Kader Khan 2012.jpg
ਕਾਦਰ ਖਾਨ
ਮੂਲ ਨਾਮقادر خان
ਜਨਮ(1942-10-22)22 ਅਕਤੂਬਰ 1942
ਕਾਬੁਲ, ਅਫਗਾਨਿਸਤਾਨ[1]
ਮੌਤ31 ਦਸੰਬਰ 2018(2018-12-31) (ਉਮਰ 81)
ਟੋਰਾਂਟੋ, ਕੈਨੇਡਾ[2]
ਨਾਗਰਿਕਤਾਕੈਨੇਡੀਅਨ
ਅਲਮਾ ਮਾਤਰਇਸਮਾਈਲ ਯੂਸਫ ਕਾਲਜ
ਪੇਸ਼ਾਅਭਿਨੇਤਾ
ਸਰਗਰਮੀ ਦੇ ਸਾਲ1970-2017
ਸਾਥੀਅਜ਼ਰਾ ਖਾਨ
ਬੱਚੇਸਰਫਰਾਜ਼ ਖਾਨ
ਸ਼ਾਹਨਵਾਜ਼ ਖਾਨ

ਕਾਦਰ ਖਾਨ ਇੱਕ ਭਾਰਤੀ ਫਿਲਮ ਅਭਿਨੇਤਾ, ਮਖੌਲੀਆ ਅਤੇ ਫਿਲਮ ਨਿਰਦੇਸ਼ਕ ਹੈ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇਹ ਬੰਬੇ ਦੇ ਇੱਕ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਦਾ ਪ੍ਰੋਫੈਸਰ ਸੀ।

ਆਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਖਾਨ ਦਾ ਜਨਮ ਕਾਬੁਲ, ਅਫਗਾਨਿਸਤਾਨ ਵਿਚ ਹੋਇਆ ਸੀ।[3] ਉਸ ਦਾ ਪਿਤਾ ਨੇ ਕੰਧਾਰ ਤੋਂ ਅਬਦੁਲ ਰਹਿਮਾਨ ਖਾਨ ਸੀ ਅਤੇ ਉਸ ਦੀ ਮਾਤਾ ਇਕਬਾਲ ਬੇਗਮ ਪਿਸ਼ਿਨ, ਬ੍ਰਿਟਿਸ਼ ਭਾਰਤ ਤੋਂ ਸੀ। ਖਾਨ ਦੇ ਤਿੰਨ ਭਰਾ ਸ਼ਮਸ ਉਰ ਰਹਿਮਾਨ, ਫਜ਼ਲ ਰਹਿਮਾਨ ਅਤੇ ਹਬੀਬ ਉਰ ਰਹਿਮਾਨ ਸਨ।[3] ਕਾਦਰ ਖਾਨ ਜਾਤ ਦਾ ਪਠਾਣ ਹੈ ਜੋ ਕਾਕੜ ਕਬੀਲੇ ਨਾਲ ਸਬੰਧ ਰੱਖਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]