ਕਾਦੂਨਾ
ਦਿੱਖ
ਕਾਦੂਨਾ | |
---|---|
ਦੇਸ਼ | ਨਾਈਜੀਰੀਆ |
ਰਾਜ | ਕਾਦੂਨਾ ਰਾਜ |
ਸਰਕਾਰ | |
• ਰਾਜਪਾਲ | ਮੁਖਤਾਰ ਯੇਰੋ |
ਖੇਤਰ | |
• ਕੁੱਲ | 3,080 km2 (1,190 sq mi) |
ਆਬਾਦੀ (2006)[1] | |
• ਕੁੱਲ | 7,60,084 |
ਸਮਾਂ ਖੇਤਰ | ਯੂਟੀਸੀ+1 (ਕੇਂਦਰੀ ਯੂਰਪੀ ਵਕਤ) |
• ਗਰਮੀਆਂ (ਡੀਐਸਟੀ) | ਯੂਟੀਸੀ+1 (ਕੇਂਦਰੀ ਯੂਰਪੀ ਗਰਮ-ਰੁੱਤੀ ਵਕਤ) |
ਵੈੱਬਸਾਈਟ | http://www.kadunastate.gov.ng/ |
ਕਾਦੂਨਾ ਉੱਤਰ-ਕੇਂਦਰੀ ਨਾਈਜੀਰੀਆ ਵਿਚਲੇ ਕਾਦੂਨਾ ਰਾਜ ਦੀ ਰਾਜਧਾਨੀ ਹੈ। ਇਹ ਸ਼ਹਿਰ ਕਾਦੂਨਾ ਦਰਿਆ ਕੰਢੇ ਵਸਿਆ ਹੋਇਆ ਹੈ ਅਤੇ ਨੇੜਲੇ ਇਲਾਕਿਆਂ ਲਈ ਇੱਕ ਵਪਾਰ ਅਤੇ ਆਵਾਜਾਈ ਕੇਂਦਰ ਹੈ। 2006 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 760,084 ਹੈ।
ਹਵਾਲੇ
[ਸੋਧੋ]- ↑ Summing the 2 LGAs Kaduna North/South as per:
Federal Republic of Nigeria Official Gazette (15 May 2007). "Legal Notice on Publication of the Details of the Breakdown of the National and State Provisional Totals 2006 Census" (PDF). Archived from the original (PDF) on 2012-03-05. Retrieved 2007-05-19.{{cite web}}
: Unknown parameter|dead-url=
ignored (|url-status=
suggested) (help)