ਕਾਨੂੰਨ ਦਾ ਦਰਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਨੂੰਨ ਦਾ ਦਰਸ਼ਨ ਦਰਸ਼ਨ ਅਤੇ ਨਿਆਂਸ਼ਾਸ਼ਤਰ ਦੀ ਉਹ ਸ਼ਾਖਾ ਹੈ ਜਿਹੜੀ ਕਾਨੂੰਨ ਅਤੇ ਕਾਨੂੰਨੀ ਢਾਂਚੇ ਦੇ ਮੁਢਲੇ ਪ੍ਰਸ਼ਨਾਂ ਦਾ ਅਧਿਐਨ ਕਰਦੀ ਹੈ ਜਿਵੇਂ ਕਿ ਕਾਨੂੰਨ ਕੀ ਹੈ?, ਕਾਨੂੰਨੀ ਵੈਧਤਾ ਲਈ ਮਾਪਦੰਡ ਕੀ ਹਨ? ਕਾਨੂੰਨ ਅਤੇ ਨੈਤਿਕਤਾ ਦਾ ਆਪਸੀ ਸਬੰਧ ਕੀ ਹੈ? ਆਦਿ।

ਹਵਾਲੇ[ਸੋਧੋ]