ਸਮੱਗਰੀ 'ਤੇ ਜਾਓ

ਕਾਪੂ, ਉਡੁਪੀ

ਗੁਣਕ: 13°13′26″N 74°44′12″E / 13.2238°N 74.7367°E / 13.2238; 74.7367
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਪੂ, ਕਰਨਾਟਕ
ਸ਼ਹਿਰ
ਕਾਉਪ (ਕਾਪੂ) ਬੀਚ ਲਾਈਟਹਾਊਸ ਦਾ ਏਰੀਅਲ ਦ੍ਰਿਸ਼
ਕਾਉਪ (ਕਾਪੂ) ਬੀਚ ਲਾਈਟਹਾਊਸ ਦਾ ਏਰੀਅਲ ਦ੍ਰਿਸ਼
ਕਾਪੂ, ਕਰਨਾਟਕ is located in ਕਰਨਾਟਕ
ਕਾਪੂ, ਕਰਨਾਟਕ
ਕਾਪੂ, ਕਰਨਾਟਕ
ਕਰਨਾਟਕ, ਭਾਰਤ ਵਿੱਚ ਸਥਿਤੀ
ਕਾਪੂ, ਕਰਨਾਟਕ is located in ਭਾਰਤ
ਕਾਪੂ, ਕਰਨਾਟਕ
ਕਾਪੂ, ਕਰਨਾਟਕ
ਕਾਪੂ, ਕਰਨਾਟਕ (ਭਾਰਤ)
ਗੁਣਕ: 13°13′26″N 74°44′12″E / 13.2238°N 74.7367°E / 13.2238; 74.7367
ਦੇਸ਼ India
ਰਾਜਕਰਨਾਟਕ
ਜ਼ਿਲ੍ਹਾਉਡੁਪੀ ਜ਼ਿਲ੍ਹਾ
ਆਬਾਦੀ
 • ਕੁੱਲ6,850
ਭਾਸ਼ਾਵਾਂ
 • ਪ੍ਰਸ਼ਾਸਨਿਕਕੰਨੜ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਪਿੰਨ ਕੋਡ
574106[1]
ਟੈਲੀਫੋਨ ਕੋਡ0820[2]
ISO 3166 ਕੋਡIN-KA
ਵਾਹਨ ਰਜਿਸਟ੍ਰੇਸ਼ਨKA-20
ਵੈੱਬਸਾਈਟwww.kauptown.mrc.gov.in

ਕਾਪੂ ਭਾਰਤ ਦੇ ਕਰਨਾਟਕ ਦੇ ਉਡੁਪੀ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਹੈ। ਇਹ ਰਾਸ਼ਟਰੀ ਰਾਜਮਾਰਗ 66 ਦੇ ਨਾਲ, ਉਡੁਪੀ ਅਤੇ ਮੰਗਲੌਰ ਦੇ ਜੁੜਵੇਂ ਸ਼ਹਿਰਾਂ ਦੇ ਵਿਚਕਾਰ ਹੈ। ਪਿੰਡ ਮੰਚਕਲ ਅਤੇ ਸ਼ਿਰਵਾ ਕਾਪੂ ਦੇ ਨੇੜੇ ਹਨ। ਇਹ ਉਡੁਪੀ ਤੋਂ 13 ਕਿਲੋਮੀਟਰ ਦੱਖਣ ਵਿੱਚ ਅਤੇ ਮੰਗਲੌਰ ਤੋਂ 40 ਕਿਲੋਮੀਟਰ ਉੱਤਰ ਵਿੱਚ ਹੈ। ਇਹ ਇਸਦੇ ਲਾਈਟਹਾਊਸ, ਤਿੰਨ ਮਰਿਅਮਨ ਅਸਥਾਨ ਅਤੇ ਟੀਪੂ ਸੁਲਤਾਨ ਵੱਲੋਂ ਬਣਾਏ ਗਏ ਕਾਪੂ ਕਿਲੇ ਲਈ ਜਾਣਿਆ ਜਾਂਦਾ ਹੈ। ਕਾਪੂ ਨੂੰ ਕਰਨਾਟਕ ਸਰਕਾਰ ਵੱਲੋਂ ਉਡੁਪੀ ਜ਼ਿਲ੍ਹੇ ਦਾ ਇੱਕ ਤਾਲੁਕ ਘੋਸ਼ਿਤ ਕੀਤਾ ਗਿਆ ਸੀ।

ਕਾਪੂ ਲਾਈਟਹਾਉਸ

[ਸੋਧੋ]

ਕਾਪੂ ਲਾਈਟਹਾਊਸ 1901 ਵਿੱਚ ਈਸਟ ਇੰਡੀਆ ਕੰਪਨੀ ਵੱਲੋਂ ਕਾਉਪ ਬੀਚ ਦੇ ਨੇੜੇ ਅਰਬ ਸਾਗਰ ਦੇ ਕੰਢੇ ਉੱਤੇ ਬਣਾਇਆ ਗਿਆ ਸੀ। ਇਹ 27.12 ਮੀਟਰ ਉੱਚਾ ਹੈ। ਇਹ ਲਾਈਟਹਾਉਸ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ।

ਧਾਰਮਿਕ ਸਥਾਨ

[ਸੋਧੋ]
  • ਸ਼੍ਰੀ ਹੇਲ ਮਰਿਯੰਮਾ ਮੰਦਿਰ
  • ਕੋਟੀ ਚੇਨਯਾ ਮੰਦਿਰ
  • ਨਵੀਂ ਮਾੜੀ ਗੁੜੀ
  • ਸ਼੍ਰੀ ਲਕਸ਼ਮੀ ਜਨਾਰਦਨ ਮੰਦਿਰ, ਕੌਪ
  • ਕੋਂਕਣੀ ਮਠ
  • ਸ਼੍ਰੀ ਵਾਸੁਦੇਵਾ ਮੰਦਿਰ
  • ਇਸਲਾਮਿਕ ਦਾਵਾ ਸੈਂਟਰ ਕੌਪ
  • ਸ਼੍ਰੀ ਬ੍ਰਹਮਾ ਬੈਦਰਕਲਾ ਗਾਰਦੀ – ਪਨੀਯੂਰ
  • ਜੁਮਾ ਮਸਜਿਦ-ਪੋਲੀਪੂ

ਪ੍ਰਸਿੱਧ ਲੋਕ

[ਸੋਧੋ]

ਹਵਾਲੇ

[ਸੋਧੋ]
  1. "Central Excise and Service Tax Location Code (Areas Under the Range West of Mangalore-II DVN (610201)". Central Excise and Service Tax. Retrieved 2008-07-14.[permanent dead link][permanent dead link]
  2. "STD Codes for cities in Karnataka". Bharat Sanchar Nigam Limited (BSNL). Archived from the original on 2008-04-17. Retrieved 2008-07-06.
  3. "Daijiworld".

ਬਾਹਰੀ ਲਿੰਕ

[ਸੋਧੋ]