ਕਾਬਿਲ (ਫ਼ਿਲਮ)
Jump to navigation
Jump to search
ਕਾਬਿਲ | |
---|---|
![]() ਫ਼ਿਲਮ ਦਾ ਪੋਸਟਰ | |
ਨਿਰਦੇਸ਼ਕ | ਸੰਜੇ ਗੁਪਤਾ |
ਨਿਰਮਾਤਾ | ਰਾਕੇਸ਼ ਰੋਸ਼ਨ |
ਲੇਖਕ | ਸੰਜੇ ਮਾਸੂਮ (ਡਾਇਲੋਗ) |
ਸਕਰੀਨਪਲੇਅ ਦਾਤਾ | ਵਿਜੇ ਕੁਮਾਰ ਮਿਸ਼ਰਾ |
ਕਹਾਣੀਕਾਰ | ਵਿਜੇ ਕੁਮਾਰ ਮਿਸ਼ਰਾ |
ਸਿਤਾਰੇ | ਰਿਤੀਕ ਰੋਸ਼ਨ ਯਾਮੀ ਗੌਤਮ ਰੋਨਿਤ ਰੋਏ ਰੋਹਿਤ ਰੋਏ |
ਸੰਗੀਤਕਾਰ | ਗੀਤ: ਰਾਜੇਸ਼ ਰੋਸ਼ਨ ਪਿੱਠਵਰਤੀ: ਸਲੀਮ-ਸੁਲੇਮਾਨ |
ਸਿਨੇਮਾਕਾਰ | ਸੁਦੀਪ ਚੈਟਰਜੀ ਅਯਾਂਕਾ ਬੋਸ |
ਸੰਪਾਦਕ | ਆਕਿਵ ਅਲੀ |
ਸਟੂਡੀਓ | ਫ਼ਿਲਮਕਰਾਫ਼ਟ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਿਟਡ (ਅੰਗਰੇਜ਼ੀ:Filmkraft Productions Pvt. Ltd) |
ਵਰਤਾਵਾ | ਫ਼ਿਲਮਕਰਾਫ਼ਟ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਿਟਡ ਬੀ4ਯੂ ਮੋਸ਼ਨ ਪਿਕਚਰਜ਼ |
ਰਿਲੀਜ਼ ਮਿਤੀ(ਆਂ) |
|
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਕਾਬਿਲ (ਅੰਗਰੇਜ਼ੀ: 'Capable') (ਭਾਰਤੀ ਅੰਗਰੇਜ਼ੀ: Kaabil) 2017 ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਸੰਜੇ ਗੁਪਤਾ ਹੈ ਅਤੇ ਲਿਖਣ ਦਾ ਕੰਮ ਵਿਜੇ ਕੁਮਾਰ ਮਿਸ਼ਰਾ ਨੇ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਤਾ ਰਾਕੇਸ਼ ਰੋਸ਼ਨ ਹੈ।[2] ਇਸ ਫ਼ਿਲਮ ਵਿੱਚ ਰਿਤੀਕ ਰੋਸ਼ਨ ਅਤੇ ਯਾਮੀ ਗੌਤਮ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਇਸ ਕਹਾਣੀ ਵਿੱਚ ਅੰਨ੍ਹੇ ਹੁੰਦੇ ਹਨ।[3] ਇਹ ਫ਼ਿਲਮ 25 ਜਨਵਰੀ, 2017 ਨੂੰ ਪ੍ਰਦਰਸ਼ਿਤ ਕੀਤੀ ਜਾਣੀ ਹੈ।
ਭੂਮਿਕਾ[ਸੋਧੋ]
- ਰਿਤੀਕ ਰੋਸ਼ਨ, ਰੋਹਨ ਭਟਨਾਗਰ ਵਜੋਂ
- ਯਾਮੀ ਗੌਤਮ, ਸੁਪਰੀਆ ਭਟਨਾਗਰ ਵਜੋਂ
- ਰੋਨਿਤ ਰੋਏ
- ਰੋਹਿਤ ਰੋਏ, ਅਮਿਤ ਵਜੋਂ
- ਨਰੇਂਦਰ ਝਾ
- ਗਿਰੀਸ਼ ਕੁਲਕਰਣੀ[4]
- ਉਰਵਸ਼ੀ ਰੌਟੇਲਾ ("ਸਾਰਾ ਜ਼ਮਾਨਾ", ਗੀਤ ਵਿੱਚ ਭੂਮਿਕਾ ਵਜੋਂ)[5]
ਹਵਾਲੇ[ਸੋਧੋ]
- ↑ "Kaabil: Hrithik Roshan flaunts new release date in Tamil, Telugu posters".
- ↑ "Exclusive: 'Kaabil' trailer leaked before release, Rakesh Roshan shocked".
- ↑ Iyer, Sanyukta (30 March 2016). "Lights, camera, action for Hrithik". Mumbai Mirror. Retrieved 30 March 2016.
- ↑ Bhanage, Mihir (14 May 2016). "Girish Kulkarni in Hrithik-Yami starrer Kaabil". The Times of India. Retrieved 2016-08-12.
- ↑ "After Priyanka Chopra, Hrithik Roshan turns to Urvashi Rautela"