ਕਾਮਾਰੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਮਾਰੋਸ ਦਾ ਸੰਘ
  • Union des Comores (ਫ਼ਰਾਂਸੀਸੀ)
  • Udzima wa Komori(ਕੋਮੋਰੀ)
  • الاتحاد القمري
    ਅਲ-ਇਤੀਹਾਦ ਅਲ-ਕੁਮੁਰੀ/ਕਮਰੀ
ਕਾਮਾਰੋਸ ਦਾ ਝੰਡਾ Seal of ਕਾਮਾਰੋਸ
ਮਾਟੋ"Unité – Solidarité – Développement"
"ਏਕਤਾ – ਇੱਕਜੁੱਟਤਾ – ਵਿਕਾਸ"
ਕੌਮੀ ਗੀਤUdzima wa ya Masiwa  (ਕਾਮੋਰੀ)
ਮਹਾਨ ਟਾਪੂਆਂ ਦੀ ਏਕਤਾ
ਕਾਮਾਰੋਸ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਮੋਰੋਨੀ
11°41′S 43°16′E / 11.683°S 43.267°E / -11.683; 43.267
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ Comoran[੧]
ਸਰਕਾਰ ਸੰਘੀ ਗਣਰਾਜ
 -  ਰਾਸ਼ਟਰਪਤੀ ਇਕੀਲੀਲੂ ਧੋਇਨੀਨ
 -  ਉਪ-ਰਾਸ਼ਟਰਪਤੀ
  • ਫ਼ੂਆਦ ਮੋਹਾਜੀ
  • ਮੁਹੰਮਦ ਅਲੀ ਸੋਈਲੀਹ
  • ਨੂਰਦੀਨ ਬੁਰਹਾਨ
ਵਿਧਾਨ ਸਭਾ ਸੰਘੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੬ ਜੁਲਾਈ ੧੯੭੫ 
ਖੇਤਰਫਲ
 -  ਕੁੱਲ ੨ ਕਿਮੀ2 (੧੭੮ਵਾਂ)
੮੬੩ sq mi 
 -  ਪਾਣੀ (%) ਨਗੂਣਾ
ਅਬਾਦੀ
 -  ੨੦੧੦ ਦਾ ਅੰਦਾਜ਼ਾ ੭੯੮,੦੦੦ (੧੬੩ਵਾਂ)
 -  ਆਬਾਦੀ ਦਾ ਸੰਘਣਾਪਣ ੨੭੫/ਕਿਮੀ2 (੨੫ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੮੬੯ ਮਿਲੀਅਨ[੨] (੧੭੯ਵਾਂ)
 -  ਪ੍ਰਤੀ ਵਿਅਕਤੀ $1,252[੨] (੧੬੫ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੫੯੫ ਮਿਲੀਅਨ[੨] (੧੭੭ਵਾਂ)
 -  ਪ੍ਰਤੀ ਵਿਅਕਤੀ $੮੫੮[੨] (੧੫੫ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੪੩੩ (ਨੀਵਾਂ) (੧੬੩ਵਾਂ)
ਮੁੱਦਰਾ ਕਾਮੋਰੀ ਫ਼੍ਰੈਂਕ (KMF)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੩)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .km
ਕਾਲਿੰਗ ਕੋਡ +੨੬੯

ਕਾਮਾਰੋਸ ਜਾਂ ਕੋਮੋਰੋਸ (ਅਰਬੀ: جزر القمر, ਘੁਜ਼ੁਰ ਅਲ-ਕੁਮੁਰ/ਕਮਰ), ਅਧਿਕਾਰਕ ਤੌਰ 'ਤੇ ਕਾਮਾਰੋਸ ਦਾ ਸੰਘ(ਕਾਮੋਰੀ: Udzima wa Komori, ਫ਼ਰਾਂਸੀਸੀ: Union des Comores, ਅਰਬੀ: الاتحاد القمري ਅਲ-ਇਤੀਹਾਦ ਅਲ-ਕੁਮੁਰੀ/ਕਮਰੀ) ਹਿੰਦ ਮਹਾਂਸਾਗਰ ਵਿੱਚ ਸਥਿੱਤ ਇੱਕ ਟਾਪੂ-ਸਮੂਹੀ ਦੇਸ਼ ਹੈ ਜੋ ਅਫ਼ਰੀਕਾ ਦੇ ਪੂਰਬੀ ਤਟ ਤੋਂ ਪਰ੍ਹਾਂ, ਉੱਤਰ-ਪੂਰਬੀ ਮੋਜ਼ੈਂਬੀਕ ਅਤੇ ਉੱਤਰ-ਪੱਛਮੀ ਮੈਡਾਗਾਸਕਰ ਵਿਚਕਾਰ ਮੋਜ਼ੈਂਬੀਕ ਖਾੜੀ ਦੇ ਉੱਤਰੀ ਸਿਰੇ 'ਤੇ ਪੈਂਦਾ ਹੈ। ਹੋਰ ਨਜ਼ਦੀਕੀ ਦੇਸ਼ ਉੱਤਰ-ਪੱਛਮ ਵੱਲ ਤਨਜ਼ਾਨੀਆ ਅਤੇ ਉੱਤਰ-ਪੂਰਬ ਵੱਲ ਸੇਸ਼ੈੱਲ ਹਨ, ਇਸਦੀ ਰਾਜਧਾਨੀ ਮੋਰੋਨੀ ਹੈ ਜੋ ਗ੍ਰਾਂਦੇ ਕੋਮੋਰੇ (ਵੱਡਾ ਕਾਮਾਰੋਸ) ਟਾਪੂ 'ਤੇ ਸਥਿੱਤ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png