ਮੋਜ਼ੈਂਬੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੋਜ਼ੈਂਬੀਕ ਦਾ ਗਣਰਾਜ
República de Moçambique
ਮੋਜ਼ੈਂਬੀਕ ਦਾ ਝੰਡਾ Coat of arms of ਮੋਜ਼ੈਂਬੀਕ
ਕੌਮੀ ਗੀਤPátria Amada
ਪਿਆਰੀ ਮਾਤ-ਭੂਮੀ
ਮੋਜ਼ੈਂਬੀਕ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਮਪੂਤੋ
25°57′S 32°35′E / 25.95°S 32.583°E / -25.95; 32.583
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਸਥਾਨਕ ਭਾਸ਼ਾਵਾਂ
ਜਾਤੀ ਸਮੂਹ 
  • ੯੯.੬੬% ਅਫ਼ਰੀਕੀ
  • ੦.੨੦% ਯੂਰਪੀ-ਅਫ਼ਰੀਕੀ
  • ੦.੦੮% ਭਾਰਤੀ
  • ੦.੦੬% ਯੂਰਪੀ
ਵਾਸੀ ਸੂਚਕ ਮੋਜ਼ੈਂਬੀਕੀ
ਸਰਕਾਰ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਆਰਮਾਂਦੋ ਗੇਬੂਸਾ
 -  ਪ੍ਰਧਾਨ ਮੰਤਰੀ ਐਲਬਰਟੋ ਵਾਕੀਨਾ
ਵਿਧਾਨ ਸਭਾ ਗਣਰਾਜ ਦੀ ਸਭਾ
ਸੁਤੰਤਰਤਾ
 -  ਪੁਰਤਗਾਲ ਤੋਂ ੨੫ ਜੂਨ ੧੯੭੫ 
ਖੇਤਰਫਲ
 -  ਕੁੱਲ ੮੦੧ ਕਿਮੀ2 (੩੫ਵਾਂ)
੩੦੯ sq mi 
 -  ਪਾਣੀ (%) ੨.੨
ਅਬਾਦੀ
 -  ੨੦੦੯ ਦਾ ਅੰਦਾਜ਼ਾ ੨੨,੮੯੪,੦੦੦[੧] (੫੪ਵਾਂ)
 -  ੨੦੦੭ ਦੀ ਮਰਦਮਸ਼ੁਮਾਰੀ ੨੧,੩੯੭,੦੦੦ (੫੨ਵਾਂ) 
 -  ਆਬਾਦੀ ਦਾ ਸੰਘਣਾਪਣ ੨੮.੭/ਕਿਮੀ2 (੧੭੮ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੩.੮੮੬ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੦੮੫[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੨.੮੨੭ ਬਿਲੀਅਨ[੨] 
 -  ਪ੍ਰਤੀ ਵਿਅਕਤੀ $੫੮੨[੨] 
ਜਿਨੀ (੧੯੯੬–੯੭) ੩੯.੬ (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) Steady ੦.੩੨੨ (ਨੀਵਾਂ) (੧੮੪ਵਾਂ)
ਮੁੱਦਰਾ ਮੋਜ਼ੈਂਬੀਕੀ ਮੇਟੀਕਲ (MZN)
ਸਮਾਂ ਖੇਤਰ ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .mz
ਕਾਲਿੰਗ ਕੋਡ +੨੫੮
Estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਮੋਜ਼ੈਂਬੀਕ, ਅਧਿਕਾਰਕ ਤੌਰ 'ਤੇ ਮੋਜ਼ੈਂਬੀਕ ਦਾ ਗਣਰਾਜ (ਪੁਰਤਗਾਲੀ: Moçambique ਜਾਂ República de Moçambique, ਰੇਪੂਬਲਿਕਾ ਡੀ ਮੂਸਾਂਬੀਕੀ), ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਹਿੰਦ ਮਹਾਂਸਾਗਰ, ਉੱਤਰ ਵੱਲ ਤਨਜ਼ਾਨੀਆ, ਉੱਤਰ-ਪੱਛਮ ਵੱਲ ਮਲਾਵੀ ਅਤੇ ਜ਼ਾਂਬੀਆ, ਪੱਛਮ ਵੱਲ ਜ਼ਿੰਬਾਬਵੇ ਅਤੇ ਦੱਖਣ-ਪੱਛਮ ਵੱਲ ਸਵਾਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਮਪੂਤੋ ਹੈ ਜਿਸਨੂੰ ਸੁਤੰਤਰਤਾ ਤੋਂ ਪਹਿਲਾਂ ਲੂਰੈਂਸੋ ਮਾਰਕੇਸ ਕਿਹਾ ਜਾਂਦਾ ਸੀ।

ਹਵਾਲੇ[ਸੋਧੋ]