ਸਮੱਗਰੀ 'ਤੇ ਜਾਓ

ਕਾਰਟਰ ਸੈਂਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਸਵੀਰ:The Carter Center.jpg

ਕਾਰਟਰ ਸੈਂਟਰ ਇੱਕ ਗ਼ੈਰ-ਸਰਕਾਰੀ ਸੰਸਥਾ ਹੈ ਜਿਸਨੂੰ 1982 ਵਿੱਚ ਜਿੰਮੀ ਕਾਰਟਰ ਅਤੇ ਉਸਦੀ ਪਤਨੀ ਰੋਜ਼ਾਲਿਨ ਕਾਰਟਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਕਾਰਟਰ ਸੈਂਟਰ ਮਨੁੱਖੀ ਅਧਿਕਾਰਾਂ ਲਈ ਅਤੇ ਮਨੁੱਖੀ ਪੀੜਾ ਨੂੰ ਘੱਟ ਕਰਨ ਲਈ ਕੰਮ ਕਰਦਾ ਹੈ। [1] ਇਹ ਸੈਂਟਰ ਤਕਰੀਬਨ 80 ਦੇਸ਼ਾਂ ਦੇ ਲੋਕਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਚੁੱਕਿਆ ਹੈ।[2]

ਹਵਾਲੇ

[ਸੋਧੋ]
  1. "The Carter Center At 30 Years". GeorgiaTrend. Retrieved 11 March 2013. {{cite web}}: More than one of |accessdate= and |access-date= specified (help)
  2. "The Carter Center – Waging Peace. Fighting Disease". The Carter Center.