ਜਿੰਮੀ ਕਾਰਟਰ
ਜਿੰਮੀ ਕਾਰਟਰ | |
---|---|
![]() | |
ਸੰਯੁਕਤ ਰਾਜ ਅਮਰੀਕਾ ਦਾ 39ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1977 – 20 ਜਨਵਰੀ 1981 | |
ਉਪ ਰਾਸ਼ਟਰਪਤੀ | Walter Mondale |
ਤੋਂ ਪਹਿਲਾਂ | ਗੇਰਾਲਡ ਫੋਰਡ |
ਤੋਂ ਬਾਅਦ | ਰੋਨਲਡ ਰੀਗਨ |
76th Governor of Georgia | |
ਦਫ਼ਤਰ ਵਿੱਚ 12 ਜਨਵਰੀ 1971 – 14 ਜਨਵਰੀ 1975 | |
ਲੈਫਟੀਨੈਂਟ | Lester Maddox |
ਤੋਂ ਪਹਿਲਾਂ | ਲੈਸਟਰ ਮਾਡੌਕਸ |
ਤੋਂ ਬਾਅਦ | ਜਾਰਜ ਬੁਸਬੀ |
Member of the ਜੀਓਰਜੀਆ Senate from the 14ਵਾਂ district | |
ਦਫ਼ਤਰ ਵਿੱਚ 14 ਜਨਵਰੀ 1963 – 10 ਜਨਵਰੀ 1967 | |
ਤੋਂ ਪਹਿਲਾਂ | Constituency established |
ਤੋਂ ਬਾਅਦ | Hugh Carter |
ਹਲਕਾ | Sumter County |
ਨਿੱਜੀ ਜਾਣਕਾਰੀ | |
ਜਨਮ | ਜੇਮਜ਼ ਅਰਲ ਕਾਰਟਰ ਜੂਨੀਅਰ ਅਕਤੂਬਰ 1, 1924 Plains, Georgia, U.S. |
ਸਿਆਸੀ ਪਾਰਟੀ | Democratic |
ਜੀਵਨ ਸਾਥੀ | |
ਸੰਬੰਧ |
|
ਬੱਚੇ | 4, including Jack and Amy |
ਮਾਪੇ(s) | James Earl Carter Sr. Bessie Lillian Gordy |
ਰਿਹਾਇਸ਼ | Plains, Georgia, U.S. |
ਅਲਮਾ ਮਾਤਰ | |
ਪੇਸ਼ਾ | |
ਪੁਰਸਕਾਰ | Nobel Peace Prize Grand Cross of the Order of the Crown |
ਦਸਤਖ਼ਤ | ![]() |
ਫੌਜੀ ਸੇਵਾ | |
ਵਫ਼ਾਦਾਰੀ | ![]() |
ਬ੍ਰਾਂਚ/ਸੇਵਾ | ![]() |
ਸੇਵਾ ਦੇ ਸਾਲ | 1943–53 (Navy) 1953-61 (Navy Reserve) |
ਰੈਂਕ | ![]() |
ਜੇਮਜ਼ ਅਰਲ ਜਿੰਮੀ ਕਾਰਟਰ ਜੂਨੀਅਰ ਇੱਕ ਅਮਰੀਕੀ ਸਿਆਸਤਦਾਨ ਅਤੇ ਲੇਖਕ ਸੀ। ਉਹ 1977 ਤੋਂ 1981ਈ. ਤੱਕ ਅਮਰੀਕਾ ਦਾ 39ਵਾਂ ਰਾਸ਼ਟਰਪਤੀ ਰਿਹਾ। ਉਸਨੂੰ 2002 ਵਿੱਚ ਕਾਰਟਰ ਸੈਂਟਰ, ਜੋ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਦਾ ਹੈ, ਵਿੱਚ ਆਪਣੇ ਕੰਮ ਕਾਰਣ ਨੋਬਲ ਸ਼ਾਂਤੀ ਇਨਾਮ ਮਿਲਿਆ।
ਕਾਰਟਰ ਦਾ ਜਨਮ ਪਲੇਨਜ਼, ਜਾਰਜੀਆ ਦੇ ਪੇਂਡੂ ਇਲਾਕੇ ਵਿੱਚ ਹੋਇਆ। ਉਹ ਮੂੰਗਫਲੀ ਦੀ ਖੇਤੀ ਕਰਦਾ ਸੀ। 1963 ਤੋਂ 1967ਈ. ਤੱਕ ਉਹ ਦੋ ਵਾਰ ਜਾਰਜੀਆ ਸਟੇਟ ਸੈਨੇਟਰ ਰਿਹਾ ਅਤੇ 1971 ਤੋਂ 1975 ਤੱਕ ਉਹ ਜਾਰਜੀਆ ਦਾ ਗਵਰਨਰ ਰਿਹਾ। ਉਹ 1976ਈ. ਵਿੱਚ ਮੌਜੂਦਾ ਰਾਸ਼ਟਰਪਤੀ ਗੇਰਾਲਡ ਫੋਰਡ ਨੂੰ ਹਰਾ ਕੇ ਅਮਰੀਕਾ ਦਾ 39ਵਾਂ ਰਾਸ਼ਟਰਪਤੀ ਬਣਿਆ। ਉਹ 57 ਵੋਟਾਂ ਦੇ ਫਾਸਲੇ ਨਾਲ ਜਿੱਤਿਆ। 1916ਈ. ਤੋਂ ਬਾਅਦ ਚੋਣਾਂ ਵਿੱਚ ਇਹ ਪਹਿਲੀ ਵਾਰ ਏਨੇ ਨੇੜੇ ਦੀ ਟੱਕਰ ਸੀ।
ਹਵਾਲੇ[ਸੋਧੋ]
- ↑ Warner, Greg. "Jimmy Carter says he can 'no longer be associated' with the SBC". Baptist Standard. Retrieved December 13, 2009.
He said he will remain a deacon and Sunday school teacher at Maranatha Baptist Church in Plains and support the church's recent decision to send half of its missions contributions to the Cooperative Baptist Fellowship.