ਕਾਰਬਨੀ ਰਸਾਇਣ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਰਬਨੀ ਮੀਥੇਨ ਅਣੂ ਦਾ ਫ਼ਾਰਮੂਲਾ ਜੋ ਸਭ ਤੋਂ ਸਾਦਾ ਹਾਈਡਰੋਕਾਰਬਨ ਯੋਗ ਹੈ

ਕਾਰਬਨੀ ਰਸਾਇਣ ਵਿਗਿਆਨ ਰਸਾਇਣ ਵਿਗਿਆਨ ਦਾ ਇੱਕ ਉੱਪ-ਵਿਸ਼ਾ ਹੈ ਜਿਸ ਵਿੱਚ ਕਾਰਬਨੀ ਯੋਗਾਂ ਅਤੇ ਕਾਰਬਨੀ ਪਦਾਰਥਾਂ ਦੀ ਬਣਤਰ, ਲੱਛਣਾਂ ਅਤੇ ਕਿਰਿਆਵਾਂ ਦੀ ਵਿਗਿਆਨਕ ਪੜ੍ਹਾਈ ਅਤੇ ਘੋਖ ਕੀਤੀ ਜਾਂਦੀ ਹੈ ਭਾਵ ਪਦਾਰਥ ਦੇ ਉਹਨਾਂ ਰੂਪਾਂ ਦੀ ਜਿਹਨਾਂ ਵਿੱਚ ਕਾਰਬਨ ਹੁੰਦਾ ਹੈ।[1][2]

ਹਵਾਲੇ[ਸੋਧੋ]