ਸਮੱਗਰੀ 'ਤੇ ਜਾਓ

ਮੀਥੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਥੇਨ ਇੱਕ ਰਸਾਇਣਕ ਯੋਗਕ ਹੈ ਜਿਹਦਾ ਫਾਰਮੂਲਾ CH4 ਹੈ। ਇਹ ਸਭ ਤੋਂ ਸੌਖਾ ਅਲਕੇਨ ਹੈ, ਅਤੇ ਕੁਦਰਤੀ ਗੈਸ ਦਾ ਭਾਗ ਹੈ। ਇਹ ਆਮ ਤਾਪਮਾਨ ਉੱਤੇ ਇੱਕ ਗੈਸ ਹੈ ਅਤੇ ਆਕਸੀਜਨ ਦੀ ਹਾਜ਼ਰੀ ਵਿੱਚ ਬਲ ਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਾਉਂਦੀ ਹੈ। ਇਸ ਦੀ ਖੋਜ ਵੋਲਟਾ ਨੇ ਕੀਤੀ।

ਮੀਥੇਨ

ਵਿਸ਼ੇਸ਼ਤਾਵਾਂ[ਸੋਧੋ]

ਮੀਥੇਨ ਕੁਦਰਤੀ ਗੈਸ ਦਾ ਮੁੱਖ ਭਾਗ ਹੈ ਜੋ ਆਇਤਨ ਦੇ ਅਨੁਸਾਰ 87% ਹੁੰਦੀ ਹੈ। ਸਧਾਰਨ ਹਾਲਤ ਤੇ ਮੀਥੇਨ ਰੰਗਹੀਨ ਗੰਧਹੀਣ ਗੈਸ ਹੈ।

ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]