ਕਾਰਬੋਨੇਟ
ਦਿੱਖ
ਕਾਰਬੋਨੇਟ | |
---|---|
ਕਾਰਬੋਨੇਟ | |
Properties | |
ਅਣਵੀਂ ਸੂਤਰ | CO2− 3 |
ਮੋਲਰ ਭਾਰ | 60.01 g mol-1 |
Except where noted otherwise, data are given for materials in their standard state (at 25 °C (77 °F), 100 kPa) | |
Infobox references |
ਰਸਾਇਣ ਵਿਗਿਆਨ ਵਿੱਚ ਕਾਰਬੋਨੇਟ ਕਾਰਬੋਨੀ ਤਿਜ਼ਾਬ ਦੀ ਇੱਕ ਖਾਰ ਹੁੰਦੀ ਹੈ ਜਿਸ ਵਿੱਚ ਕਾਰਬੋਨੇਟ ਆਇਅਨ, CO2−
3 ਮੌਜੂਦ ਹੁੰਦਾ ਹੈ। ਇਸ ਨਾਂ ਦਾ ਮਤਲਬ ਕਾਰਬੋਨੀ ਤਿਜ਼ਾਬ ਦੇ ਕਿਸੇ ਐਸਟਰ ਤੋਂ ਵੀ ਹੋ ਸਕਦਾ ਹੈ ਜੋ ਕਿ ਕਾਰਬੋਨੇਟ ਸਮੂਹ C(=O)(O–)2 ਵਾਲ਼ਾ ਇੱਕ ਕਾਰਬਨੀ ਯੋਗ ਹੁੰਦਾ ਹੈ।