ਸਮੱਗਰੀ 'ਤੇ ਜਾਓ

ਐਸਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਕਾਰਬੌਕਸੀਲੇਟ ਐਸਟਰ। R ਅਤੇ R' ਕੋਈ ਵੀ ਅਲਕਾਈਲ ਜਾਂ ਅਰਾਈਲ ਸਮੂਹ ਨੂੰ ਦਰਸਾਉਂਦੇ ਹਨ।

ਐਸਟਰ ਉਹ ਰਸਾਇਣਕ ਯੋਗ ਹੁੰਦੇ ਹਨ ਜਿਹਨਾਂ ਵਿੱਚ ਈਥਰ ਜੋੜ ਦੇ ਨਾਲ਼ ਹੀ ਇੱਕ ਕਾਰਬੋਨਿਲ ਲੱਗਿਆ ਹੁੰਦਾ ਹੈ। ਇਹ ਕਿਸੇ ਆਕਸੋਐਸਿਡ ਦੀ ਕਿਰਿਆ ਅਲਕੋਹਲ ਜਾਂ ਫ਼ਿਨੋਲ ਵਰਗੇ ਕਿਸੇ ਹਾਈਡਰਾਕਸਿਲ ਯੋਗ ਨਾਲ਼ ਕਰਵਾ ਕੇ ਬਣਦੇ ਹਨ।[1]

ਹਵਾਲੇ

[ਸੋਧੋ]
  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "esters".