ਕਾਰੋਲ ਕੋਨੋਰਸ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰੋਲ ਕੋਨੋਰਸ
ਜਨਮ (1952-11-13) ਨਵੰਬਰ 13, 1952 (ਉਮਰ 71)
ਹੋਰ ਨਾਮਕੈਰੋਲੀਨ ਮਈ, ਕਾਰੋਲ ਕਾਇਸਰ, ਕਾਰੋਲ ਕੋਨੋਰਸ
ਸਰਗਰਮੀ ਦੇ ਸਾਲ1972-1986
ਜੀਵਨ ਸਾਥੀਜੈਕ ਬਿਰਚ

ਕਾਰੋਲ ਕੋਨੋਰਸ (ਜਨਮ 13 ਨਵੰਬਰ, 1952) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਦਾਕਾਰਾ ਹੈ। ਇਸਨੂੰ ਕਈ ਵਾਰ ਕੈਰੋਲੀਨ ਮਈ ਅਤੇ ਕਾਰੋਲ ਕਾਇਸਰ ਵਜੋਂ ਜਾਣਿਆ ਜਾਂਦਾ ਸੀ, ਅਤੇ ਇਸਨੇ 1971 ਤੋਂ 1981 ਦੇ ਵਿਚਕਾਰ ਲਗੱਭਗ 20 ਬਾਲਗ ਫਿਲਮਾਂ ਵਿੱਚ ਕੰਮ ਕੀਤਾ। ਕੁਝ ਸਾਲਾਂ ਲਈ ਇਸਨੇ ਜੈਕ ਬਿਰਚ ਨਾਲ ਵਿਆਹ ਕੀਤਾ ਅਤੇ ਕੋਨੋਰਸ ਅਭਿਨੇਤਰੀ ਥੋਰਾ  ਬਿਰਚ ਦੀ ਮਾਂ ਹੈ।[2]

ਕੈਰੀਅਰ[ਸੋਧੋ]

ਕੋਨੋਰਸ ਨੇ ਆਪਣੇ ਬਾਲਗ ਮਨੋਰੰਜਨ ਕੈਰੀਅਰ ਦੀ ਸ਼ੁਰੂਆਤ 1970ਵਿਆਂ ਦੇ ਸ਼ੁਰੂ ਵਿੱਚ ਕੀਤੀ, 1972 ਵਿੱਚ ਡੀਪ ਥ੍ਰੋਟ ਅਤੇ 1978 ਦ ਇਰੋਟਿਕ ਐਡਵੈਂਚਰਸ ਆਫ਼ ਕੈਂਡੀ  ਤੋਂ ਪ੍ਰਸਿੱਧੀ ਪ੍ਰਾਪਤ ਕੀਤੀ। 1979 ਵਿੱਚ, ਇਸਨੇ ਗੇਲ ਪਾਲਮਰ ਦੀ ਕੈਂਡੀ ਗੋਜ਼ ਟੂ ਹਾਲੀਵੁੱਡ  ਤੋਂ ਖ਼ਾਸ ਪਛਾਣ ਕਾਇਮ ਹੋਈ। 1981 ਵਿੱਚ, ਇਸਨੇਡਿਜ਼ਾਇਰ ਫ਼ਾਰ ਮੈਨ. ਫ਼ਿਲਮ ਨੂੰ ਨਿਰਦੇਸ਼ਿਤ ਦੇ ਨਾਲ ਨਾਲ ਅਦਾਕਾਰੀ ਵੀ ਕੀਤੀ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Gong
  2. "Three's a crowd on Birch set". news.com.au. 28 March 2007. Archived from the original on 12 ਜਨਵਰੀ 2011. Retrieved 12 Jan 2011. {{cite web}}: |first= missing |last= (help); Unknown parameter |dead-url= ignored (help)|first1= missing |last1= in Authors list (help)

ਬਾਹਰੀ ਲਿੰਕ[ਸੋਧੋ]