ਕਾਲਾ ਵਿਲਡਬੀਸਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲਾ ਅਫਰੀਕੀ ਹਿਰਨ ਜਾਂ ਬਿਲਡਬੀਸਟ ਦੋ ਜਾਤੀਆਂ ਵਾਲਾ ਪਾਇਆ ਜਾਂਣ ਵਾਲਾ ਜਾਨਵਰ ਹੈ। ਇਹ ਜਾਨਵਰ ਅਫ਼ਰੀਕਾ ਦੇ ਦੱਖਣੀ ਇਲਾਕੇ ਵਿੱਚ ਪਾਇਆ ਜਾਂਦਾ ਹੈ। ਇਸ ਦਾ ਸਭ ਤੋਂ ਨਜਦੀਕੀ ਜਾਨਵਰ ਨੀਲਾ ਹੈ। ਇਹ ਜਾਨਵਰ ਦੱਖਣੀ ਅਫਰੀਕਾ, ਸਵਾਜ਼ੀਲੈਂਡ ਅਤੇ ਲਾਓਸ ਵਿੱਚ ਪਾਇਆ ਜਾਂਦਾ ਹੈ। ਇਸ ਜਾਨਵਰ ਦਾ ਅਧਿਕ ਸ਼ਿਕਾਰ ਹੋਣ ਕਾਰਨ ਇਸ ਦੀ ਜਨਸੰਖਿਆ ਕਾਫੀ ਘੱਟ ਗਈ ਇਸ ਕਾਰਨ ਇਸ ਦੇ ਸ਼ਿਕਾਰ ਤੇ ਰੋਕ ਲਗਾਈ ਹੋਈ ਹੈ ਜਿਸ ਨਾਲ ਇਸ ਦੀ ਜਨਸੰਖਿਆ 'ਚ ਵਾਧਾ ਹੋ ਰਿਹਾ ਹੈ। ਜਾਨਵਰ ਮਾਹਰ ਦੇ ਅਨੁਸਾਰ ਇਸ ਦੀ ਜਨਸੰਖਿਆ ਸਾਰੇ ਸੰਸਾਰ ਵਿੱਚ १८००० ਦੇ ਕਰੀਬ ਹੈ। ਇਹਨਾਂ 'ਚ ਲਗਭਗ ८०% ਮਨੁੱਖ ਦੁਆਰਾ ਬਣਾਏ ਗਏ ਸਥਾਨਾ ਤੇ ਅਤੇ ਬਾਕੀ २०% ਕੁਦਰਤੀ ਵਾਤਾਵਰਣ 'ਚ ਰਹਿ ਰਹੇ ਹਨ।

ਹਵਾਲੇ[ਸੋਧੋ]