ਸਵਾਜ਼ੀਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਵਾਜ਼ੀਲੈਂਡ ਬਾਦਸ਼ਾਹਤ
Umbuso weSwatini
ਸਵਾਜ਼ੀਲੈਂਡ ਦਾ ਝੰਡਾ Coat of arms of ਸਵਾਜ਼ੀਲੈਂਡ
ਮਾਟੋ"ਸੀਇੰਕਾਬਾ"  (ਸਵਾਤੀ)
"ਅਸੀਂ ਇੱਕ ਗੜ੍ਹ ਹਾਂ"

"ਅਸੀਂ ਇੱਕ ਰਹੱਸ/ਬੁਝਾਰਤ ਹਾਂ"  "ਅਸੀਂ ਆਪਣੇ-ਆਪ ਨੂੰ ਲੁਕਾ ਲੈਂਦੇ ਹਾਂ"
ਕੌਮੀ ਗੀਤNkulunkulu Mnikati wetibusiso temaSwati
ਹੇ ਪ੍ਰਮਾਤਮਾ, ਸਵਾਜ਼ੀ ਦੀਆਂ ਮਿਹਰਾਂ ਦੇ ਦਾਤਾ

ਸਵਾਜ਼ੀਲੈਂਡ ਦੀ ਥਾਂ
Location of  ਸਵਾਜ਼ੀਲੈਂਡ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)

ਰਾਜਧਾਨੀ ਲੋਬੋਂਬਾ (ਸ਼ਾਹੀ / ਵਿਧਾਨਕ)
ਅੰਬਬਨੇ (ਪ੍ਰਸ਼ਾਸਕੀ)

26°19′S 31°8′E / 26.317°S 31.133°E / -26.317; 31.133
Largest city ਅੰਬਬਨੇ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਸਵਾਤੀ
ਵਾਸੀ ਸੂਚਕ ਸਵਾਜ਼ੀ
ਸਰਕਾਰ ਇਕਾਤਮਕ ਸੰਸਦੀ ਸੰਵਿਧਾਨਕ ਪੂਰਨ ਰਾਜਤੰਤਰ
 -  ਮਹਾਰਾਜਾ ਮਹਾਰਾਜਾ ਮਸਵਾਤੀ ਤੀਜਾ
 -  ਅੰਦਲੋਵੂਕਾਤੀ ਮਹਾਰਾਣੀ ਅੰਤੋਬੀ
 -  ਪ੍ਰਧਾਨ ਮੰਤਰੀ ਬਰਨਾਬਾਸ ਸਿਬੂਸੀਓ ਦਲਾਮੀਨੀ
 -  ਉਪ-ਪ੍ਰਧਾਨ ਮੰਤਰੀ ਥੇਂਬਾ ਨ. ਮਸੂਕੂ
ਵਿਧਾਨ ਸਭਾ ਸਵਾਜ਼ੀਲੈਂਡ ਦੀ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ
 -  ਬਰਤਾਨਵੀ ਸਰਕਾਰੀ ਆਦੇਸ਼ ਤੋਂ ੬ ਸਤੰਬਰ ੧੯੬੮ 
ਖੇਤਰਫਲ
 -  ਕੁੱਲ 17 ਕਿਮੀ2 (੧੫੭ਵਾਂ)
sq mi 
 -  ਪਾਣੀ (%) ੦.੯
ਅਬਾਦੀ
 -  ੨੦੦੯ ਦਾ ਅੰਦਾਜ਼ਾ ੧,੧੮੫,੦੦੦[1] (੧੫੪ਵਾਂ)
 -  ੨੦੦੭ ਦੀ ਮਰਦਮਸ਼ੁਮਾਰੀ ੧,੦੧੮,੪੪੯ 
 -  ਆਬਾਦੀ ਦਾ ਸੰਘਣਾਪਣ ੬੮.੨/ਕਿਮੀ2 (੧੩੫ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) ੨੦੧੧ ਦਾ ਅੰਦਾਜ਼ਾ
 -  ਕੁਲ $੬.੨੩੩ ਬਿਲੀਅਨ[2] 
 -  ਪ੍ਰਤੀ ਵਿਅਕਤੀ ਆਮਦਨ $੫,੩੦੨[2] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩.੯੪੭ ਬਿਲੀਅਨ[2] 
 -  ਪ੍ਰਤੀ ਵਿਅਕਤੀ ਆਮਦਨ $੩,੩੫੮[2] 
ਜਿਨੀ  ੬੦.੯ (ਬਹੁਤ ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਘਾਟਾ ੦.੫੨੨[3] (ਦਰਮਿਆਨਾ) (੧੪੦ਵਾਂ)
ਮੁੱਦਰਾ ਲਿਲੰਗੇਨੀ (SZL)
ਸਮਾਂ ਖੇਤਰ ਦੱਖਣੀ ਅਫ਼ਰੀਕੀ ਮਿਆਰੀ ਸਮਾਂ (ਯੂ ਟੀ ਸੀ+੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .sz
ਕਾਲਿੰਗ ਕੋਡ +੨੬੮
Estimates for the country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਸਵਾਜ਼ੀਲੈਂਡ, ਅਧਿਕਾਰਕ ਤੌਰ 'ਤੇ ਸਵਾਜ਼ੀਲੈਂਡ ਦੀ ਬਾਦਸ਼ਾਹਤ (ਸਵਾਜ਼ੀ: Umbuso weSwatini), ਅਤੇ ਕਈ ਵੇਰ Ngwane (ਅੰਗਵਾਨੇ) ਜਾਂ Swatini (ਸਵਾਤੀਨੀ) ਵੀ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਦੱਖਣੀ ਅਫ਼ਰੀਕਾ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੇਸ਼ ਅਤੇ ਇਸਦੇ ਵਾਸੀਆਂ ਦਾ ਨਾਂ ਇੱਥੋਂ ਦੇ ੧੯ਵੀਂ ਸਦੀ ਦੇ ਰਾਜੇ ਅੰਸਵਾਤੀ ਦੂਜੇ ਦੇ ਨਾਂ ਤੋਂ ਪਿਆ ਹੈ।

ਪ੍ਰਸ਼ਾਸਕੀ ਹਿੱਸੇ[ਸੋਧੋ]

ਹਹੋਹੋ ਜ਼ਿਲ੍ਹਾ ਲੁਬੋਂਬੋ ਜ਼ਿਲ੍ਹਾ ਮੰਜ਼ੀਨੀ ਜ਼ਿਲ੍ਹਾ ਸ਼ਿਸੇਲਵੇਨੀ ਜ਼ਿਲ੍ਹਾA clickable map of Swaziland exhibiting its four districts.
About this image

ਸਵਾਜ਼ੀਲੈਂਡ ਚਾਰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ:

  • ਹਹੋਹੋ
  • ਲੁਬੋਂਬੋ
  • ਮੰਜ਼ੀਨੀ
  • ਸ਼ਿਸੇਲਵੇਨੀ

ਹਰੇਕ ਜ਼ਿਲ੍ਹਾ ਅੱਗੋਂ ਤਿਨਖੁੰਡਲਿਆਂ (tinkhundla) ਵਿੱਚ ਵੰਡਿਆ ਹੋਇਆ ਹੈ। ਸਵਾਜ਼ੀਲੈਂਡ ਵਿੱਚ ੫੫ ਤਿਨਖੁੰਡਲੇ ਹਨ ਅਤੇ ਹਰੇਕ ਦੇਸ਼ ਦੇ ਸਭਾ ਸਦਨ ਲਈ ਇੱਕ ਪ੍ਰਤੀਨਿਧੀ ਚੁਣਦਾ ਹੈ।

ਹਵਾਲੇ[ਸੋਧੋ]