ਕਾਲਾ ਸ਼ੁਕਰਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਲਾ ਸ਼ੁਕਰਵਾਰ
ਇਰਾਨੀ ਇਨਕਲਾਬ ਦਾ ਹਿੱਸਾ
ਜਗ੍ਹਾਤਹਿਰਾਨ, ਇਰਾਨ
ਤਰੀਕ8 ਸਤੰਬਰ 1978 (GMT+2)
ਮੌਤਾਂ88
ਅਪਰਾਧੀਇਰਾਨੀ ਫ਼ੋਜ

ਕਾਲਾ ਸ਼ੁਕਰਵਾਰ 8 ਸਤੰਬਰ 1978 ਨੂੰ ਇਰਾਨ ਦੇ ਜ਼ਾਲੇਹ (ਤਹਿਰਾਨ) ਖੇਤਰ ਵਿੱਚ ਆਮ ਲੋਕਾਂ ਤੇ ਹੋਈ ਗੋਲੀਬਾਰੀ ਨੂੰ ਕਿਹਾ ਜਾਂਦਾ ਹੈ। ਇਹ ਇਰਾਨੀ ਇਨਕਲਾਬ ਦੀ ਸਭ ਤੋਂ ਮਹੱਤਵਪੂਰਨ ਘਟਨਾ ਸੀ। ਇਸ ਨਾਲ ਰੋਸ ਲਹਿਰ ਅਤੇ ​ਸ਼ਾਹ ਵਿਚਕਾਰ ਕਿਸੇ ਵੀ ਸਮਝੌਤੇ ਦੀ ਆਸ ਨਾ ਰਹੀ।[1]

ਹਵਾਲੇ[ਸੋਧੋ]

  1. Abrahamian, Ervand, History of Modern Iran, Cambridge University Press, 2008, pp. 160–1