ਸਮੱਗਰੀ 'ਤੇ ਜਾਓ

ਮੁਹੰਮਦ ਰਜ਼ਾ ਪਹਿਲਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੁਹੰਮਦ ਰੇਜ਼ਾ ਪਹਲਵੀ ਤੋਂ ਮੋੜਿਆ ਗਿਆ)
ਮੁਹੰਮਦ ਰੇਜ਼ਾ ਸ਼ਾਹ ਪਹਲਵੀ
ਮੁਹੰਮਦ ਰੇਜ਼ਾ ਸ਼ਾਹ ਪਹਲਵੀ 1973 ਵਿੱਚ
Shah of Iran
ਸ਼ਾਸਨ ਕਾਲ16 ਸਤੰਬਰ 1941 – 11 ਫਰਵਰੀ 1979
ਤਾਜਪੋਸ਼ੀ25 ਅਕਤੂਬਰ 1967
ਪੂਰਵ-ਅਧਿਕਾਰੀਰੇਜ਼ਾ ਸ਼ਾਹ ਪਹਲਵੀ
ਵਾਰਸPosition abolished
Prime Ministers
Light of the Aryans
ਸ਼ਾਸਨ ਕਾਲ15 ਸਤੰਬਰ 1965 – 11 ਫਰਵਰੀ 1979
ਪੂਰਵ-ਅਧਿਕਾਰੀTitle created
ਵਾਰਸTitle abolished
Head of the House of Pahlavi
Tenure16 ਸਤੰਬਰ 1941 – 27 ਜੁਲਾਈ 1980
ਪੂਰਵ-ਅਧਿਕਾਰੀਰੇਜ਼ਾ ਸ਼ਾਹ ਪਹਲਵੀ
ਵਾਰਸਰੇਜ਼ਾ ਪਹਲਵੀ
ਜਨਮ(1919-10-26)26 ਅਕਤੂਬਰ 1919
ਤੇਹਰਾਨ, Persia
ਮੌਤ27 ਜੁਲਾਈ 1980(1980-07-27) (ਉਮਰ 60)
ਕਾਹਿਰਾ, ਮਿਸਰ
ਦਫ਼ਨ
Al-Rifa'i Mosque, ਕਾਹਿਰਾ, ਮਿਸਰ
ਜੀਵਨ-ਸਾਥੀFawzia of Egypt
(m.1939; div. 1948)
Soraya Esfandiary-Bakhtiari
(m.1951; div. 1958)
Farah Diba
(m.1959; wid.1980)
ਔਲਾਦShahnaz Pahlavi
ਰੇਜ਼ਾ ਪਹਲਵੀ
Farahnaz Pahlavi
Ali-Reza Pahlavi
Leila Pahlavi
ਨਾਮ
ਮੁਹੰਮਦ ਰੇਜ਼ਾ ਸ਼ਾਹ ਪਹਲਵੀ
Persian: محمد رضا شاه پهلوی
ਘਰਾਣਾHouse of Pahlavi
ਪਿਤਾਰੇਜ਼ਾ ਸ਼ਾਹ
ਮਾਤਾਤਾਜ ਅਲ-ਮਲੁਕ
ਧਰਮਇਸਲਾਮ
ਦਸਤਖਤਮੁਹੰਮਦ ਰੇਜ਼ਾ ਸ਼ਾਹ ਪਹਲਵੀ ਦੇ ਦਸਤਖਤ
ਤਸਵੀਰ:TheShahNeilArmstrong.png
Lunar astronaut Neil Armstrong

ਮੁਹੰਮਦ ਰੇਜ਼ਾ ਸ਼ਾਹ ਪਹਲਵੀ (25 ਅਕਤੂਬਰ 1919 – 27 ਜੁਲਾਈ 1980) 16 ਸਤੰਬਰ 1941 ਤੋਂ ਲੈ ਕੇ ਇਰਾਨੀ ਇਨਕਲਾਬ ਤਕ ਇਰਾਨ ਦਾ ਹੁਕਮਰਾਨ ਸੀ। ਉਸਨੇ 26 ਅਕਤੂਬਰ 1967 ਨੂੰ ਸ਼ਹਿਨਸ਼ਾਹ[1] ਦੀ ਪਦਵੀ ਧਾਰਨ ਕੀਤੀ। ਓਹ ਪਹਿਲਵੀ ਵੰਸ਼ ਦਾ ਦੂਜਾ ਅਤੇ ਆਖਰੀ ਸੁਲਤਾਨ ਸੀ।

ਹਵਾਲੇ

[ਸੋਧੋ]
  1. D. N. MacKenzie. A Concise Pahlavi Dictionary. Routledge Curzon, 2005.