ਕਵੇਰੀ ਦਰਿਆ
(ਕਾਵੇਰੀ ਦਰਿਆ ਤੋਂ ਰੀਡਿਰੈਕਟ)
Jump to navigation
Jump to search
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਕਵੇਰੀ ਦਰਿਆ | |
ਦਰਿਆ | |
ਦੇਸ਼ | ਭਾਰਤ |
---|---|
ਰਾਜ | ਕਰਨਾਟਕਾ, ਤਾਮਿਲ ਨਾਡੂ, ਕੇਰਲਾ, ਪਾਂਡੀਚਰੀ |
ਸਹਾਇਕ ਦਰਿਆ | |
- ਖੱਬੇ | ਹੇਮਵਤੀ, ਸ਼ੀਮਸ਼, ਅਰਕਵਤੀ |
- ਸੱਜੇ | ਕਬੀਨੀ, ਭਵਾਨੀ, ਨੋਈਅਲ, ਅਮਰਾਵਤੀ |
ਸ਼ਹਿਰ | ਤਾਲਕਵੇਰੀ, ਕੁਸ਼ਲਨਗਰ, ਸ੍ਰੀਰੰਗਪਟਨਾ, ਭਵਾਨੀ, ਇਰੋਡ, ਨਮੱਕਲ, ਤਿਰੂਚਿਰਾਪੱਲੀ, ਕੁੰਬਕੋਨਮ, ਮਾਇਆਵਰਮ, ਪੂਮਪੁਹਾਰ |
ਸਰੋਤ | ਤਾਲਕਵੇਰੀ, ਕੋਡਗੂ, ਪੱਛਮੀ ਘਾਟਾਂ |
- ਸਥਿਤੀ | ਕਰਨਾਟਕਾ, ਭਾਰਤ |
- ਉਚਾਈ | 1,276 ਮੀਟਰ (4,186 ਫੁੱਟ) |
- ਦਿਸ਼ਾ-ਰੇਖਾਵਾਂ | 12°38′N 75°52′E / 12.633°N 75.867°E |
ਦਹਾਨਾ | ਕਵੇਰੀ ਡੈਲਟਾ |
- ਸਥਿਤੀ | ਬੰਗਾਲ ਦੀ ਖਾੜੀ, ਭਾਰਤ & ਭਾਰਤ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 11°21′40″N 79°49′46″E / 11.36111°N 79.82944°E |
ਲੰਬਾਈ | 765 ਕਿਮੀ (475 ਮੀਲ) |
ਬੇਟ | 81,155 ਕਿਮੀ੨ (31,334 ਵਰਗ ਮੀਲ) |
ਕਵੇਰੀ ਜਾਂ ਕਾਵੇਰੀ ਇੱਕ ਪ੍ਰਮੁੱਖ ਭਾਰਤੀ ਦਰਿਆ ਹੈ। ਇਹਦਾ ਸਰੋਤ ਰਿਵਾਇਤੀ ਤੌਰ ਉੱਤੇ ਕਰਨਾਟਕਾ ਵਿੱਚ ਪੱਛਮੀ ਘਾਟਾਂ ਵਿੱਚ ਤਾਲਕਵੇਰੀ, ਕੋਡਗੂ ਵਿਖੇ ਹੈ ਅਤੇ ਇਹ ਦੱਖਣੀ ਪਠਾਰ ਵਿੱਚੋਂ ਕਰਨਾਟਕਾ ਅਤੇ ਤਾਮਿਲ ਨਾਡੂ ਰਾਹੀਂ ਦੱਖਣ ਅਤੇ ਪੱਛਮ ਵੱਲ ਵਗਦਾ ਹੈ ਅਤੇ ਦੋ ਮੁੱਖ ਦਹਾਨਿਆਂ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |