ਕਾਸਟਗਨਾਰੋ
ਦਿੱਖ
Castagnaro | |
---|---|
Comune di Legnago | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Province of Verona (VR) |
Frazioni | Menà, Vallestrema |
ਖੇਤਰ | |
• ਕੁੱਲ | 34.7 km2 (13.4 sq mi) |
ਉੱਚਾਈ | 14 m (46 ft) |
ਆਬਾਦੀ (Dec. 2004) | |
• ਕੁੱਲ | 4,091 |
• ਘਣਤਾ | 120/km2 (310/sq mi) |
ਵਸਨੀਕੀ ਨਾਂ | Castagnaresi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37043, 37040 frazioni |
ਡਾਇਲਿੰਗ ਕੋਡ | 0442 |
ਕਾਸਟਗਨਾਰੋ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਕਮਿਉਨ (ਮਿਊਂਸੀਪਲ) ਹੈ, ਜੋ ਕਿ ਵੈਨਿਸ ਦੇ ਦੱਖਣ-ਪੱਛਮ ਵਿੱਚ ਲਗਭਗ 80 ਕਿਲੋਮੀਟਰ (50 ਮੀਲ) ਅਤੇ ਵੇਰੋਨਾ ਤੋਂ ਲਗਭਗ 50 ਕਿਲੋਮੀਟਰ (31 ਮੀਲ) ਦੱਖਣ-ਪੂਰਬ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 4,091 ਅਤੇ ਖੇਤਰਫ਼ਲ 34.7 ਵਰਗ ਕਿਲੋਮੀਟਰ (13.4 ਵਰਗ ਮੀਲ) ਸੀ।[1]
ਕਾਸਟਗਾਨਾਰੋ ਦੀ ਮਿਊਂਸਪੈਲਿਟੀ ਵਿੱਚ ਫਰੇਜ਼ੀਓਨੀ (ਉਪ-ਮੰਡਲਾਂ, ਮੁੱਖ ਤੌਰ ਤੇ ਪਿੰਡ ਅਤੇ ਕਸਬੇ) ਮੇਨੇ ਅਤੇ ਵੈਲੇਸਟਰਮਾ ਹਨ।
ਕਾਸਟਗਨਾਰੋ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦੀਆਂ ਹਨ: ਬੈਡੀਆ ਪੋਲੀਸੀਨ, ਜੀਕਸੀਆਨੋ ਕਨ ਬਾਰੂਚੇਲਾ, ਟੈਰਾਜ਼ੋ ਅਤੇ ਵਿਲਾ ਬਾਰਟੋਲੋਮੀਆ ਆਦਿ।
ਕਾਸਟਗਨਾਰੋ ਵੀ ਕੰਡੋਟੀਏਰੀ ਯੁੱਗ ਦੀਆਂ ਸਭ ਤੋਂ ਮਸ਼ਹੂਰ ਲੜਾਈਆਂ ਦੀਆਂ ਥਾਵਾਂ ਵਿੱਚੋਂ ਇੱਕ ਹੈ।
ਜਨਸੰਖਿਆ ਵਿਕਾਸ
[ਸੋਧੋ]ਜੁੜੇ ਕਸਬੇ
[ਸੋਧੋ]ਕਾਸਟਗਨਾਰੋ ਇਸ ਨਾਲ ਜੁੜੇ ਹੋਏ ਹਨ:
- Fischbachau, Germany