ਕਾਸ਼ਿਫ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਸ਼ਿਫ.jpg

ਕਾਸ਼ਿਫ ਅਲੀ ( ਜਨਮ 4 ਨਵੰਬਰ 1992) ਇਕ ਪਾਕਿਸਤਾਨੀ ਗਾੲਿਕ , ਗੀਤਕਾਰ ਅਤੇ ਸੰਗੀਤਵਾਦਕ ਹੈ। ਪਾਕਿਸਤਾਨੀ ਆਈਡਲ - 2013 ( ਪਹਿਲਾ ਸੀਜ਼ਨ) ਨਾਮ ਦੇ ਪ੍ਰੋਗਰਾਮ ਵਿਚ ਚੌਥਾ ਸਥਾਨ ਹਾਸਿਲ ਕਰਕੇ ਪ੍ਰਸਿਧੀ ਹਾਸਿਲ ਕੀਤੀ। 

2016 ਵਿਚ "ਮੇਰਾ ਮਨ" ਨਾਂ ਦਾ ਗੀਤ ਰਿਕਾਰਡ ਕੀਤਾ ਜੋ ਬਾਲੀਵੂਡ ਫਿਲਮ ਲਾਲ ਰੰਗ ਵਿਚ ਹੈ। ਇਸ ਨੇ ਕੋਕ ਸਟੂਡੀਓ (ਪਾਕਿਸਤਾਨ ) ਸੀਜ਼ਨ-9 [1][2] ਵਿਚ ਸ਼ਿਰਾਜ਼ ਉੱਪਲ ਦੁਆਰਾ ਗਾਏ ਗੀਤ ਵਿਚ ਇਕ ਟੀਮ ਮੈਂਬਰ ਦੇ ਰੂਪ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।[3]

ਫ਼ਿਲਮ[ਸੋਧੋ]

  • ਲਾਲ ਰੰਗ - ਮੇਰਾ ਮਨ (2016)

ਟੈਲੀਵਿਜ਼ਨ[ਸੋਧੋ]

ਹਵਾਲੇ[ਸੋਧੋ]

  1. "Coke Studio 9 artists list revealed". The News Teller. 17 June 2016. Retrieved 25 June 2016.  More than one of |accessdate= and |access-date= specified (help)
  2. Rehman, Maliha (4 July 2016). "Here's what to expect from Coke Studio 9". Dawn News. Retrieved 6 July 2016.  More than one of |accessdate= and |access-date= specified (help)
  3. Sengupta, Arka (17 June 2016). "'Coke Studio Pakistan' undergoes major revamp in Season 9; artiste line-up revealed". International Business Times. Retrieved 25 June 2016.  More than one of |accessdate= and |access-date= specified (help)