ਕਾਸ਼ੀ ਨਾਥ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਾਸ਼ੀਨਾਥ ਸਿੰਘ ਤੋਂ ਰੀਡਿਰੈਕਟ)
Jump to navigation Jump to search
ਕਾਸ਼ੀ ਨਾਥ ਸਿੰਘ
ਜਨਮ1 ਜਨਵਰੀ 1937
ਜਿਆਂਪੁਰ, ਉੱਤਰ ਪ੍ਰਦੇਸ਼, ਭਾਰਤ
ਕਿੱਤਾਲੇਖਕ, ਨਾਵਲਕਾਰ
ਇਨਾਮਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ
ਸ਼ਰਦ ਜੋਸ਼ੀ ਸਨਮਾਨ
ਸਾਹਿਤ ਭੂਸ਼ਣ
ਕਥਾ ਸਨਮਾਨ
ਰਾਜ ਭਾਸ਼ਾ ਸਨਮਾਨ

ਕਾਸ਼ੀ ਨਾਥ ਸਿੰਘ ਹਿੰਦੀ ਲੇਖਕ ਅਤੇ ਵਿਦਵਾਨ ਹੈ, ਜੋ ਨਿੱਕੀਆਂ ਕਹਾਣੀਆਂ ਅਤੇ ਨਾਵਲ ਲਿਖਣ ਲਈ ਜਾਣਿਆ ਜਾਂਦਾ ਹੈ। ਉਸ ਨੇ 2011 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ, ਅਤੇ ਵਾਰਾਣਸੀ ਦੇ ਸ਼ਹਿਰ ਦਾ ਇੱਕ ਵਧੀਆ ਇਤਿਹਾਸਕਾਰ ਮੰਨਿਆ ਗਿਆ ਹੈ।[1]

ਜੀਵਨੀ[ਸੋਧੋ]

ਕਾਸ਼ੀ ਨਾਥ ਸਿੰਘ ਦਾ ਜਨਮ 1 ਜਨਵਰੀ 1937 ਨੂੰ ਉੱਤਰ ਪ੍ਰਦੇਸ਼, ਭਾਰਤ ਦੇ ਚੰਦੌਲੀ ਜ਼ਿਲ੍ਹੇ ਅੰਦਰ ਪਿੰਡ ਜਿਆਂਪੁਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਨੇ ਮੁਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਲਈ ਅਤੇ ਉਚੇਰੀ ਸਿੱਖਿਆ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ, ਜਿੱਥੇ ਉਸ ਨੇ ਬੀ.ਏ., ਐਮ.ਏ. ਅਤੇ ਪੀਐੱਚਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਸ ਨੇ 1965 ਵਿੱਚ ਬਨਾਰਸ ਵਿੱਚ ਇੱਕ ਲੈਕਚਰਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉੱਥੋਂ ਹੀ ਪ੍ਰੋਫੈਸਰ ਅਤੇ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾ ਮੁਕਤ ਹੋਇਆ।[2]

ਰਚਨਾਵਾਂ[ਸੋਧੋ]

ਹਵਾਲੇ[ਸੋਧੋ]