ਕਾਸਾਬਲਾਂਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਸਾਬਲਾਂਕਾ
الدار البيضاء
ⴰⵏⴼⴰ
ਲੀਦੋ ਛਾਂਦਾਰ ਮਾਰਗ

ਝੰਡਾ
Coat of arms of ਕਾਸਾਬਲਾਂਕਾ
Coat of arms
ਉਪਨਾਮ: ਕਾਸਾ, ਅਮਸਤਰਦਮ
ਗੁਣਕ: 33°32′N 7°35′W / 33.533°N 7.583°W / 33.533; -7.583
ਦੇਸ਼  ਮੋਰਾਕੋ
ਪਹਿਲੀ ਵਾਰ ਸਥਾਪਤ 7ਵੀਂ ਸਦੀ ਈਸਾ ਪੂਰਵ
ਅਬਾਦੀ (2004)
 - ਸ਼ਹਿਰ 29,49,805
 - ਮੁੱਖ-ਨਗਰ 55,00,000
ਸਮਾਂ ਜੋਨ ਪੱਛਮੀ ਯੂਰਪੀ ਸਮਾਂ (UTC+0)
ਡਾਕ ਕੋਡ 20000-20200
ਵੈੱਬਸਾਈਟ http://www.casablanca.ma/

ਕਾਸਾਬਲਾਂਕਾ (ਅਰਬੀ: الدار البيضاء ਅਦ-ਦਾਰ ਅਲ-ਬਾਇਦਾ, ਅਸਲ ਨਾਂ ਬਰਬਰ: ⴰⵏⴼⴰ ਆਂਫ਼ਾ) ਪੱਛਮੀ ਮੋਰਾਕੋ ਵਿੱਚ ਇੱਕ ਸ਼ਹਿਰ ਹੈ ਜੋ ਅੰਧ ਮਹਾਂਸਾਗਰ ਉੱਤੇ ਸਥਿੱਤ ਹੈ। ਇਹ ਵਧੇਰੇ ਕਾਸਾਬਲਾਂਕਾ ਖੇਤਰ ਦੀ ਰਾਜਧਾਨੀ ਹੈ।

ਇਹ ਮੋਰਾਕੋ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ ਅਤੇ ਮਘਰੇਬ ਖੇਤਰ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ। 2004 ਦੀ ਮਰਦਮਸ਼ੁਮਾਰੀ ਮੁਤਾਬਕ ਕਾਸਾਬਲਾਂਕਾ ਪ੍ਰਿਫੈਕਟੀ ਦੀ ਅਬਾਦੀ 2,949,805 ਅਤੇ ਵਧੇਰੇ ਕਾਸਾਬਲਾਂਕਾ ਖੇਤਰ ਦੀ ਅਬਾਦੀ 3,631,061 ਹੈ। ਇਸਨੂੰ ਮੋਰਾਕੋ ਦਾ ਆਰਥਕ ਅਤੇ ਵਣਜੀ ਕੇਂਦਰ ਮੰਨਿਆ ਜਾਂਦਾ ਹੈ ਭਾਵੇਂ ਮੋਰਾਕੋ ਦੀ ਰਾਜਧਾਨੀ ਰਬਾਤ ਹੈ।

ਹਵਾਲੇ[ਸੋਧੋ]