ਮੋਰਾਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੋਰਾਕੋ ਦੀ ਰਾਜਸ਼ਾਹੀ

المملكة المغربية 
ਅਲ-ਮਾਮਲਕਹ ਅਲ-ਮਾਘਰਿਬੀਆ
ⵜⴰⴳⵍⴷⵉⵜ ⵏ ⵍⵎⵖⵔⵉⴱ  (ਬਰਬਰ)
ਤਾਗਲਦਿਤ ਅੰ ਲਮਾਗਰਿਬ
ਮੋਰਾਕੋ ਦਾ ਝੰਡਾ Coat of arms of ਮੋਰਾਕੋ
ਮਾਟੋ
الله، الوطن، الملك 
ⴰⴽⵓⵛ, ⴰⵎⵓⵔ, ⴰⴳⵍⵍⵉⴷ  ਤਮਾਜ਼ੀਤ
Akuc, Amur, Agllid
"ਅੱਲ੍ਹਾ, ਵਤਨ, ਬਾਦਸ਼ਾਹ"
ਕੌਮੀ ਗੀਤ
النشيد الوطني المغربي 
ਚੇਰੀਫ਼ਿਆਈ ਗੀਤ
ਮੋਰਾਕੋ ਦੀ ਥਾਂ
ਗੂੜ੍ਹਾ ਲਾਲ: ਅੰਤਰਰਾਸ਼ਟਰੀ ਮਾਨਤਾ-ਪ੍ਰਾਪਤ ਮੋਰਾਕੀ ਇਲਾਕਾ।
ਹਲਕਾ ਪੱਟੀਦਾਰ ਲਾਲ: ਪੱਛਮੀ ਸਹਾਰਾ ਦਾ ਵਿਵਾਦਤ ਇਲਾਕਾ ਜੋ ਦੱਖਣੀ ਸੂਬਿਆਂ ਦੇ ਤੌਰ 'ਤੇ ਮੋਰਾਕੋ ਦੇ ਪ੍ਰਬੰਧ ਹੈ।
ਰਾਜਧਾਨੀ ਰਬਤ
34°02′N 6°51′W / 34.033°N 6.85°W / 34.033; -6.85
ਸਭ ਤੋਂ ਵੱਡਾ ਸ਼ਹਿਰ ਕਾਸਾਬਲਾਂਕਾ
ਰਾਸ਼ਟਰੀ ਭਾਸ਼ਾਵਾਂ
ਸਥਾਨਕ ਭਾਸ਼ਾਵਾਂ[ਸ]
  • ਬਰਬਰ ਉਪ-ਬੋਲੀਆਂ[ਦ]
  • ਅਰਬੀ ਉਪ-ਬੋਲੀਆਂ[ਗ]
ਜਾਤੀ ਸਮੂਹ (੨੦੧੨[੨])
  • ੯੯% ਅਰਬ-ਬਰਬਰ
  • ੧% ਹੋਰ
ਵਾਸੀ ਸੂਚਕ ਮੋਰਾਕੀ
ਸਰਕਾਰ ਇਕਾਤਮਕ ਸੰਸਦੀ ਸੰਵਿਧਾਨਕ ਰਾਜਸ਼ਾਹੀ[੩]
 -  ਮਹਾਰਾਜਾ ਮੁਹੰਮਦ ਛੇਵਾਂ
 -  ਪ੍ਰਧਾਨ ਮੰਤਰੀ ਅਬਦੁਲਿੱਲਾ ਬੇਂਕੀਰਾਨੇ
ਵਿਧਾਨ ਸਭਾ ਸੰਸਦ
 -  ਉੱਚ ਸਦਨ ਕਾਊਂਸਲਰਾਂ ਦਾ ਸਦਨ
 -  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੁਤੰਤਰਤਾ
 -  ਫ਼ਰਾਂਸ ਤੋਂ ੨ ਮਾਰਚ ੧੯੫੬ 
 -  ਸਪੇਨ ਤੋਂ ੭ ਅਪ੍ਰੈਲ ੧੯੫੬ 
ਖੇਤਰਫਲ
 -  ਕੁੱਲ ੪੪੬ ਕਿਮੀ2 [f] or 710,850 km2 [f] (੫੮ਵਾਂ/੪੦ਵਾਂ)
੧੭੨ sq mi 
 -  ਪਾਣੀ (%) 0.੫੬ (੨੫੦ ਕਿ.ਮੀ.)
ਅਬਾਦੀ
 -  ੨੦੧੨ ਦਾ ਅੰਦਾਜ਼ਾ ੩੨,੬੪੪,੩੭੦[੪] (੩੮ਵਾਂ)
 -  ਆਬਾਦੀ ਦਾ ਸੰਘਣਾਪਣ ੭੩.੧/ਕਿਮੀ2 (੧੨੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੬੨.੬੧੭ ਬਿਲੀਅਨ[੫] 
 -  ਪ੍ਰਤੀ ਵਿਅਕਤੀ $੫,੦੫੨[੫] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੯੯.੨੪੧ ਬਿਲੀਅਨ[੫] 
 -  ਪ੍ਰਤੀ ਵਿਅਕਤੀ $੩,੦੮੩[੫] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੫੮੨ (ਦਰਮਿਆਨਾ) (੧੩੦ਵਾਂ)
ਮੁੱਦਰਾ ਮੋਰਾਕੀ ਦਿਰਹਾਮ (MAD)
ਸਮਾਂ ਖੇਤਰ ਪੱਛਮੀ ਯੂਰਪੀ ਸਮਾਂ (ਯੂ ਟੀ ਸੀ+੦)
 -  ਹੁਨਾਲ (ਡੀ ਐੱਸ ਟੀ) ਪੱਛਮੀ ਯੂਰਪੀ ਗਰਮ-ਰੁੱਤੀ ਸਮਾਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ma
ਕਾਲਿੰਗ ਕੋਡ +੨੧੨

Morocco (ਅਰਬੀ: المغرب ਅਲ-ਮਘਰੀਬ ; ਬਰਬਰ: ⴰⵎⵕⵕⵓⴽ ਜਾਂ ⵍⵎⴰⵖⵔⵉⴱ[੬] ਅਮੇਰੁੱਕ ਜਾਂ ਲਮਾਗਰੀਬ; ਫ਼ਰਾਂਸੀਸੀ: Maroc), ਅਧਿਕਾਰਕ ਤੌਰ 'ਤੇ ਮੋਰਾਕੋ ਦੀ ਰਾਜਸ਼ਾਹੀ,[੨] ਉੱਤਰੀ ਅਫ਼ਰੀਕਾ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੀ ਅਬਾਦੀ ੩.੨ ਕਰੋੜ ਤੋਂ ਵੱਧ ਹੈ ਅਤੇ ਖੇਤਰਫਲ ੪੪੬,੫੫੦ ਵਰਗ ਕਿ.ਮੀ. ਹੈ। ਇਹ ਪੱਛਮੀ ਸਹਾਰਾ ਦੇ ਕੁਝ ਇਲਾਕਿਆਂ ਉੱਤੇ ਦੱਖਣੀ ਸੂਬਿਆਂ ਦੇ ਤੌਰ 'ਤੇ ਪ੍ਰਬੰਧ ਕਰਦਾ ਹੈ। ਇਹ ਇੱਕੋ-ਇੱਕ ਅਫ਼ਰੀਕੀ ਦੇਸ਼ ਹੈ ਜੋ ਅਫ਼ਰੀਕੀ ਸੰਘ ਦਾ ਮੈਂਬਰ ਨਹੀਂ ਹੈ ਕਿਉਂਕਿ ਇਸਨੇ ੧੨ ਨਵੰਬਰ ੧੯੮੪ ਨੂੰ ਅਫ਼ਰੀਕੀ ਸੰਘ ਵੱਲੋਂ ੧੯੮੨ ਵਿੱਚ ਬਿਨਾਂ ਸ੍ਵੈ-ਫ਼ੈਸਲੇ ਦੇ ਲੋਕ-ਮੱਤ ਕਰਾਏ ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਨੂੰ ਸੰਘ ਦਾ ਪੂਰਨ ਮੈਂਬਰ ਬਣਾਉਣ ਦੇ ਰੋਸ ਵਿੱਚ ਇੱਕ-ਤਰਫ਼ਾ ਇਸਤੀਫ਼ਾ ਦੇ ਦਿੱਤਾ ਸੀ।

ਹਵਾਲੇ[ਸੋਧੋ]