ਰਬਾਤ
Jump to navigation
Jump to search
ਰਬਾਤ الرباط ਅਲ-ਰਿਬਾਤ ਰਬਾਤ |
|
---|---|
ਗੁਣਕ: 34°02′N 6°50′W / 34.033°N 6.833°W | |
ਦੇਸ਼ | ![]() |
ਖੇਤਰ | ਰਬਾਤ-ਸਾਲੇ-ਜ਼ੱਮੂਰ-ਜ਼ਈਰ |
ਅਲਮੁਹਾਦ ਦੁਆਰਾ ਸਥਾਪਤ | 1146 |
ਅਬਾਦੀ (2004)[1] | |
- ਸ਼ਹਿਰ | 6,20,996 |
- ਮੁੱਖ-ਨਗਰ | 16,70,192 |
ਵੈੱਬਸਾਈਟ | http://www.rabat.ma/ |
Rabat (ਅਰਬੀ الرباط; ਬਰਬਰ ⵕⴱⴰⵟ, ਲਿਪਾਂਤਰਤ ਅਰ-ਰਬਾਤ ਜਾਂ ਅਰ-ਰਿਬਾਤ ਜਾਂ (ਏਰ-)ਰਬਾਤ, ਸ਼ਬਦੀ ਅਰਥ "ਕਿਲ੍ਹਾਬੰਦ ਥਾਂ"; ਫ਼ਰਾਂਸੀਸੀ Ville de Rabat; ਸਪੇਨੀ Ciudad de Rabat), ਮੋਰਾਕੋ ਦੀ ਰਾਜਸ਼ਾਹੀ ਦੀ ਰਾਜਧਾਨੀ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ ਸਾਢੇ ਛੇ ਲੱਖ (2010) ਹੈ। ਇਹ ਰਬਾਤ-ਸਾਲੇ-ਜ਼ੱਮੂਰ-ਜ਼ਈਰ ਖੇਤਰ ਦੀ ਵੀ ਰਾਜਧਾਨੀ ਹੈ।