ਕਿਊਬਾ ਦੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਊਬਾ ਦੀ ਕਮਿਊਨਿਸਟ ਪਾਰਟੀ
Partido Comunista de Cuba
ਪ੍ਰਥਮ ਸਕੱਤਰ ਰਾਓਲ ਕਾਸਤਰੋ
ਦੂਜਾ ਸਕੱਤਰ José Ramón Machado
ਬਾਨੀ ਫ਼ਿਦੇਲ ਕਾਸਤਰੋ
ਸਥਾਪਨਾ 3 ਅਕਤੂਬਰ 1965
ਇਹਤੋਂ ਪਹਿਲਾਂ ਪਾਪੂਲਰ ਸੋਸਲਿਸਟ ਪਾਰਟੀ
ਸਦਰ ਮੁਕਾਮ ਹਵਾਨਾ, ਕਿਊਬਾ
ਅਖ਼ਬਾਰ ਗਰੈਨਮਾ
ਨੌਜਵਾਨ ਵਿੰਗ ਯੰਗ ਕਮਿਊਨਿਸਟ ਲੀਗ
ਮੈਂਬਰੀ  (2011) 800,000
ਵਿਚਾਰਧਾਰਾ ਕਮਿਊਂਨਿਜਮ
ਮਾਰਕਸਵਾਦ-ਲੈਨਿਨਵਾਦ
ਖੱਬੇ-ਪੱਖੀ ਰਾਸ਼ਟਰਵਾਦ
ਕਾਸਤਰੋਵਾਦ
ਗੁਵੇਰਾਵਾਦ (ਘੱਟਗਿਣਤੀ)
ਕੌਮਾਂਤਰੀ ਮਾਨਤਾ Foro de São Paulo,
International Meeting of ਕਮਿਊਨਿਸਟ and Workers' Parties
Regional affiliation COPPPAL
ਰੰਗ      Red      Blue
National Assembly ਫਰਮਾ:Infobox political party/seats
ਵੈੱਬਸਾਈਟ
www.pcc.cu

ਕਿਊਬਾ ਦੀ ਕਮਿਊਨਿਸਟ ਪਾਰਟੀ (ਸਪੇਨੀ: Partido Comunista de Cuba, PCC) ਕਿਊਬਾ ਗਣਰਾਜ ਦੀ ਰਾਜ ਕਰਨ ਦੀ ਆਗਿਆ ਪ੍ਰਾਪਤ ਇੱਕੋ ਇੱਕ ਪਾਰਟੀ ਹੈ, ਭਾਵੇਂ ਉਥੇ ਹੋਰ ਰਾਜਨੀਤਕ ਪਾਰਟੀਆਂ ਬਣਾਉਣ ਦੀ ਆਗਿਆ ਹੈ।