ਕਿਟ ਹਰਿੰਗਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਟ ਹਰਿੰਗਟਨ
ਹਰਿੰਗਟਨ 2014 ਵਿੱਚ
ਜਨਮ
ਕ੍ਰਿਸਟੋਫਰ ਕੇਟਸਬੀ ਹਰਿੰਗਟਨ

(1986-12-26) 26 ਦਸੰਬਰ 1986 (ਉਮਰ 37)
ਅਲਮਾ ਮਾਤਰCentral School of Speech and Drama, ਲੰਦਨ ਯੂਨੀਵਰਸਿਟੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2008–ਹੁਣ ਤੱਕ
ਸਾਥੀਰੋਜ਼ ਲੇਜ਼ਲੀ (2012-ਹੁਣ ਤੱਕ)

ਕ੍ਰਿਸਟੋਫਰ ਕੇਟਸਬੀ ਕਿਟ ਹਰਿੰਗਟਨ[1][2] ਇੱਕ ਅੰਗਰੇਜ਼ੀ ਅਦਾਕਾਰ ਹੈ। ਉਹ ਐਚਬੀਓ ਦੇ ਨਾਟਕ ਗੇਮ ਆਫ ਥਰੋਨਸ ਵਿੱਚ ਜੋਨ ਸਨੋ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਸਨੇ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਟੇਸਟਾਮੇਂਟ ਆਫ਼ ਯੂਥ, ਪੋਮਪੀ, ਸਪੂਕਸ:ਦਾ ਗਰੇਟ ਗੂਡ ਅਤੇ ਸਾਈਲੇਂਟ ਹਿੱਲ:ਰੇਵੀਲੇਸ਼ਨ ਆਦਿ।[3]

ਹਵਾਲੇ[ਸੋਧੋ]

  1. "Kit Harrington". TVGuide.com. Archived from the original on 2016-04-03. Retrieved 2015-06-24. {{cite web}}: Unknown parameter |deadurl= ignored (|url-status= suggested) (help)
  2. "Kit Harington". Yahoo! Movies. Archived from the original on March 2, 2014. Retrieved 2014-07-13.
  3. Low, Lenny Ann (22 March 2014). "Game of Throne's Kit Harington: Man for all seasons". The Sydney Morning Herald. Retrieved 24 April 2015.