ਕਿਮ ਇਲ-ਸੁੰਙ
ਦਿੱਖ
(ਕਿਮ ਇਲ-ਸੁੰਗ ਤੋਂ ਮੋੜਿਆ ਗਿਆ)
ਕਿਮ ਇਲ-ਸੁੰਗ | |
---|---|
김일성 | |
ਗਣਰਾਜ ਦਾ ਸਦੀਵੀ ਰਾਸ਼ਟਰਪਤੀ (ਅਹੁਦਾ) | |
ਦਫ਼ਤਰ ਸੰਭਾਲਿਆ 8 ਜੁਲਾਈ 1994 | |
ਉੱਤਰੀ ਕੋਰੀਆ ਦਾ ਸ਼੍ਰੋਮਣੀ ਆਗੂ | |
ਦਫ਼ਤਰ ਵਿੱਚ 9 ਸਤੰਬਰ 1948 – 8 ਜੁਲਾਈ 1994 | |
ਤੋਂ ਬਾਅਦ | ਕੀਮ ਜੋਙ-ਇਲ |
ਉੱਤਰੀ ਕੋਰੀਆ ਦਾ ਰਾਸ਼ਤਰਪਤੀ | |
ਦਫ਼ਤਰ ਵਿੱਚ 28 ਦਸੰਬਰ 1972 – 8 ਜੁਲਾਈ 1994 | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ ਚੋਈ ਯੋਙ-ਕੁਨ, ਸੁਪਰੀਮ ਪੀਪਲ ਅਸੈਂਬਲੀ ਦੇ ਪ੍ਰੈਸੀਡੀਅਮ ਦੇ ਮੁਖੀ ਵਜੋਂ ਮੁਲਕ ਦਾ ਮੁਖੀ |
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ (ਮਰਨ ਮਗਰੋਂ ਗਣਰਾਜ ਦਾ ਸਦੀਵੀ ਰਾਸ਼ਟਰਪਤੀ ਐਲਾਨਿਆ ਗਿਆ) |
ਉੱਤਰੀ ਕੋਰੀਆ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 9 ਸਤੰਬਰ 1948 – 28 ਦਸੰਬਰ 1972 | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਕੀਮ ਇਲ (ਮੁਖੀ) |
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ | |
ਦਫ਼ਤਰ ਵਿੱਚ 11 ਅਕਤੂਬਰ 1966 – 8 ਜੁਲਾਈ 1994 | |
ਤੋਂ ਪਹਿਲਾਂ | ਖ਼ੁਦ ਚੇਅਰਮੈਨ ਵਜੋਂ |
ਤੋਂ ਬਾਅਦ | ਕੀਮ ਜੋਙ-ਇਲ |
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਚੇਅਰਮੈਨ | |
ਦਫ਼ਤਰ ਵਿੱਚ 30 ਜੂਨ 1949 – 11 ਅਕਤੂਬਰ 1966 | |
ਤੋਂ ਪਹਿਲਾਂ | ਕਿਮ ਤੂ-ਬੋਙ |
ਤੋਂ ਬਾਅਦ | ਜਨਰਲ ਸਕੱਤਰ ਵਜੋਂ ਆਪ ਹੀ |
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਉਪ-ਚੇਅਰਮੈਨ | |
ਦਫ਼ਤਰ ਵਿੱਚ 28 ਅਗਸਤ 1946 – 30 ਜੂਨ 1949 | |
ਚੇਅਰਮੈਨ | ਕਿਮ ਤੂ-ਬੋਙ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
ਕੋਰੀਆ ਕਮਿਊਨਿਸਟ ਪਾਰਟੀ ਦੇ ਉੱਤਰੀ ਕੋਰੀਆ ਬਿਊਰੋ ਦਾ ਚੇਅਰਮੈਨ | |
ਦਫ਼ਤਰ ਵਿੱਚ 17 ਦਸੰਬਰ 1945 – 28 ਅਗਸਤ 1946 | |
ਜਨਰਲ ਸਕੱਤਰ | ਪਾਕ ਹੋਨ-ਯੋਙ |
ਤੋਂ ਪਹਿਲਾਂ | ਕੀਮ ਯੋਙ-ਬੋਮ |
ਤੋਂ ਬਾਅਦ | ਅਹੁਦੇ ਦੀ ਮਨਸੂਖ਼ੀ |
ਨਿੱਜੀ ਜਾਣਕਾਰੀ | |
ਜਨਮ | Kim Sŏng-ju 15 ਅਪ੍ਰੈਲ 1912 ਮਾਙਯੋਙਦਾਏ, ਹਾਇਆਨ-ਨਾਂਦੋ, ਜਪਾਨੀ ਕੋਰੀਆ |
ਮੌਤ | 8 ਜੁਲਾਈ 1994 ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ | (ਉਮਰ 82)
ਕਬਰਿਸਤਾਨ | ਕੁਮਸੂਸਾਨ ਸੂਰਜ ਮਹੱਲ, ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ |
ਕੌਮੀਅਤ | ਉੱਤਰੀ ਕੋਰੀਆਈ |
ਸਿਆਸੀ ਪਾਰਟੀ | ਕੋਰੀਆ ਮਜ਼ਦੂਰ ਪਾਰਟੀ |
ਜੀਵਨ ਸਾਥੀ | ਕੀਮ ਜੋਙ-ਸੂਕ (d. 1949) ਕੀਮ ਸੋਙ-ਐ |
ਬੱਚੇ | ਕੀਮ ਜੋਙ-ਇਲ ਕੀਮ ਮਾਨ-ਇਲ ਕੀਮ ਕਿਓਙ-ਹੁਈ ਕੀਮ ਕਿਓਙ-ਜਿਨ ਕੀਮ ਪਿਓਙ-ਇਲ ਕੀਮ ਯੋਙ-ਇਲ |
ਰਿਹਾਇਸ਼ | ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ |
ਕਿੱਤਾ | ਗਣਰਾਜ ਦਾ ਸਦੀਵੀ ਰਾਸ਼ਟਰਪਤੀ |
ਪੇਸ਼ਾ | ਉੱਤਰੀ ਕੋਰੀਆ ਦਾ ਰਾਸ਼ਟਰਪਤੀ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਸੋਵੀਅਤ ਸੰਘ ਕੋਰੀਆ ਲੋਕਤੰਤਰੀ ਲੋਕ-ਗਣਰਾਜ |
ਬ੍ਰਾਂਚ/ਸੇਵਾ | ਸੋਵੀਅਤ ਸੈਨਾ ਕੋਰੀਆਈ ਲੋਕ ਸੈਨਾ |
ਸੇਵਾ ਦੇ ਸਾਲ | 1941–1945 1948–1994 |
ਰੈਂਕ | ਦਾਇ ਵੋਂਸੂ (ਗਰੈਂਡ ਮਾਰਸ਼ਲ) |
ਕਮਾਂਡ | ਸਾਰੀਆਂ (ਸੁਪਰੀਮ ਕਮਾਂਡਰ) |
ਲੜਾਈਆਂ/ਜੰਗਾਂ | ਦੂਜਾ ਵਿਸ਼ਵ ਯੁੱਧ ਕੋਰੀਆਈ ਯੁੱਧ |
ਕੋਰੀਆਈ ਨਾਮ | |
ਹਾਂਗੁਲ | Lua error in package.lua at line 80: module 'Module:Lang/data/iana scripts' not found. |
---|---|
ਹਾਂਜਾ | Lua error in package.lua at line 80: module 'Module:Lang/data/iana scripts' not found. |
Revised Romanization | Gim Il-seong |
McCune–Reischauer | Kim Il-sŏng |
ਕਿਮ ਇਲ-ਸੁੰਗ ਕੋਰੀਆਈ ਉਚਾਰਨ: [ki.mil.s͈ɔŋ], ਜਾਂ ਕਿਮ ਇਲ ਸੋਂਗ (15 ਅਪਰੈਲ 1912 – 8 ਜੁਲਾਈ 1994) 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।[1] ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ 1949 ਤੋਂ 1994 ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (1949 ਤੋਂ 1966 ਤੱਕ ਚੇਅਰਮੈਨ ਅਤੇ 1966 ਤੋਂ ਬਾਅਦ ਜਨਰਲ ਸਕੱਤਰ) ਵੀ ਸੀ। 1950 ਵਿੱਚ ਇਸਨੇ ਦੱਖਣੀ ਕੋਰੀਆ ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, 27 ਜੁਲਾਈ 1953 ਨੂੰ ਜੰਗਬੰਦੀ ਸਦਕਾ ਖਤਮ ਹੋਇਆ।
ਹਵਾਲੇ
[ਸੋਧੋ]- ↑ "김일성, 쿠바의 '혁명영웅' 체게바라를 만난 날". DailyNK (in Korean). 15 April 2008.
{{cite web}}
: CS1 maint: unrecognized language (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |