ਕਿਮ ਰਾਬਰਟਸ
ਦਿੱਖ
ਕਿਮ ਰਾਬਰਟਸ | |
---|---|
ਜਨਮ | ਸ਼ਾਰਲਟ, ਉੱਤਰੀ ਕੈਰੋਲੀਨਾ, ਉੱਤਰੀ ਕੈਰੋਲੀਨਾ ਸੰਯੁਕਤ ਰਾਜ | ਨਵੰਬਰ 7, 1961
ਕਿੱਤਾ | ਕਵਿਤਰੀ, ਸੰਪਾਦਕ, ਨਿਬੰਧਕਾਰ |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਐਮਰਸਨ ਕਾਲਜ; ਐਰੀਜ਼ੋਨ ਯੂਨੀਵਰਸਿਟੀ |
ਕਿਮ ਰਾਬਰਟਸ (ਜਨਮ 7 ਨਵੰਬਰ, 1961) ਇੱਕ ਅਮਰੀਕੀ ਕਵੀ, ਸੰਪਾਦਕ, ਅਤੇ ਸਾਹਿਤਕ ਇਤਿਹਾਸਕਾਰ ਹੈ ਜੋ ਵਾਸ਼ਿੰਗਟਨ, ਡੀ. ਸੀ ਦੀ ਵਸਨੀਕ ਹੈ।
ਜ਼ਿੰਦਗੀ
[ਸੋਧੋ]ਰਾਬਰਟਸ ਦਾ ਜਨਮ 7 ਨਵੰਬਰ, 1961 ਨੂੰ, ਸ਼ਾਰਲਟ, ਉੱਤਰੀ ਕੈਰੋਲੀਨਾ ਵਿੱਚ ਹੋਇਆ। ਉਸ ਨੇ ਐਮਰਸਨ ਕਾਲਜ ਤੋਂ ਬੀਐਫਏ ਪ੍ਰਾਪਤ ਕੀਤਾ ਅਤੇ ਐਰੀਜ਼ੋਨਾ ਯੂਨੀਵਰਸਿਟੀ ਤੋਂ ਐਮਐਫਏ ਕੀਤੀ।
ਅਵਾਰਡ
[ਸੋਧੋ]ਰਾਬਰਟਸ ਨੂੰ ਉਸ ਦੇ ਖਰੜੇ 'ਐਨੀਮਲ ਮੈਗਨੇਟਿਜ਼ਮ' ਲਈ, 2009 ਵਿੱਚ ਪਰਲ ਪੋਇਟਰੀ ਇਨਾਮ ਜਿੱਤਿਆ।[1] 2010 ਵਿਚ, ਉਸ ਨੇ "ਡੀਸੀ ਲਿਟਰੇਰੀ ਕਮਿਊਨਿਟੀ ਵਿੱਚ ਯੋਗਦਾਨ" ਲਈ ਵਾਸ਼ਿੰਗਟਨ ਔਨਲਾਈਨ ਐਵਾਰਡ ਜਿੱਤਿਆ। 2008 ਵਿੱਚ, ਉਸ ਨੂੰ ਰਾਜਧਾਨੀ ਬੁਕਫਸਟ ਤੋਂ ਇੱਕ ਆਜ਼ਾਦ ਵਾਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[2]
ਪੁਸਤਕ
[ਸੋਧੋ]- ਕਵਿਤਾ
- The Scientific Method. (WordTech Editions). 2017. ISBN 978-1625492166.
- Fortune's Favor: Scott In Antarctica. (Poetry Mutual Press). 2015. ISBN 978-1-329-00621-8.
- Animal Magnetism Pearl Editions, 2011, ISBN 97818882193889781888219388
- Full Moon On K Street: Poems About Washington, DC. (Plan B Press). 2010. ISBN 978-0-9778243-6-6.website
- The Kimnama. (Poetry Mutual Press/Vrzhu Press). 2007. ISBN 978-1-4303-1407-3.
- The Wishbone Galaxy. (Washington Writers Publishing House). 1994. ISBN 978-0-931846-45-8.
- ਨਾਟਕ
- ਦ ਡਿਸਟਰੈਸਵੇਅ (2006)
- ਆਈ'ਵਿਲ ਗਿਵ ਯੂ ਫੋਲੋਰਸ (2006)
- ਡੇਵ'ਸ ਬਰਥਡੇ (2001)
- ਦ ਲੈਂਗੂਏਜ਼ ਆਫ਼ ਲਵ: ਐਨ ਐਕਸਪਲਰੇਸ਼ਨ ਆਫ਼ ਦ ਅਲਫਾਬੈਟ ਇਨ ਟਵੰਟੀ-ਸਿਕਸ ਪਾਰਟਸ (1997)
- ਅਮਰੀਕਾ (1995)
- ਸੈਕਸ ਐਂਡ ਡਸਿੰਬਲ ਵੁਮੈਨ ਵਿਦ ਕੈਥੀ ਕੇਲੇਰ (1992)
- ਗੈਰ-ਗਲਪ
- ਲਿੱਪ ਸਮੈਕ: ਏ ਹਿਸਟਰੀ ਆਫ਼ ਸਪੋਕਨ ਵਰਡ ਪੋਇਟਰੀ ਇਨ ਡੀਸੀ (2010)
- ਵਿਸ਼ੇਸ਼ ਪ੍ਰਾਜੈਕਟ
ਹਵਾਲੇ
[ਸੋਧੋ]- ↑ http://www.pearlmag.com/contests.html
- ↑ http://www.sojournals.com/profiles/blogs/630759:BlogPost:41394[permanent dead link]