ਕਿਲ੍ਹਾ ਜਿਮੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਿਲਾ ਖ਼ੀਮੇਨਾ ਤੋਂ ਰੀਡਿਰੈਕਟ)
ਕਿਲ੍ਹਾ ਜਿਮੇਨਾ
ਮੂਲ ਨਾਮ
Spanish: Castillo de Jimena de la Frontera
Photo of the Castillo de Jimena taken sometime between 1879 and 1890
ਸਥਿਤੀਜਿਮੇਨਾ ਦੇ ਲਾ ਫਰੋੰਤੇਰਾ, ਸਪੇਨ
Invalid designation
ਅਧਿਕਾਰਤ ਨਾਮCastillo de Jimena de la Frontera
ਕਿਸਮਅਹਿਲ
ਮਾਪਦੰਡਸਮਾਰਕ
ਅਹੁਦਾ1931[1]
ਹਵਾਲਾ ਨੰ.RI-51-0000500
ਕਿਲ੍ਹਾ ਜਿਮੇਨਾ is located in ਸਪੇਨ
ਕਿਲ੍ਹਾ ਜਿਮੇਨਾ
Location of ਕਿਲ੍ਹਾ ਜਿਮੇਨਾ in ਸਪੇਨ

ਕਿਲ੍ਹਾ ਜਿਮੇਨਾ ਜਿਮੇਨਾ ਦੇ ਲਾ ਫਰੋੰਤੇਰਾ, ਕਾਦਿਜ਼ ਸੂਬਾ, ਸਪੇਨ ਵਿੱਚ ਸਥਿਤ ਹੈ। ਇਸ ਕਿਲ੍ਹੇ ਨੂੰ ਅਸਲ ਵਿੱਚ ਗ੍ਰਾਨਿਦੀਆਨ ਮੂਰਾਂ ਨੇ ਬਣਵਾਇਆ ਸੀ। ਜਿਹਨਾ ਦਾ ਹਿਸਪੰਸਿਕਾ ਬੇਤਿਕਾ ਵਿੱਚ 8ਵੀਂ ਸਦੀ ਵਿੱਚ ਰਾਜ ਸੀ। ਇਸਨੂੰ 1931ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ [1] ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ।

ਇਤਿਹਾਸ[ਸੋਧੋ]

ਇਹ ਕਿਲ੍ਹਾ ਪੁਰਾਤਨ ਓਬਾ ਸ਼ਹਿਰ ਦੀ ਰਹਿੰਦ ਖੂਹੰਦ ਤੇ ਬਣਾਇਆ ਗਿਆ ਸੀ। ਜਿਹੜਾ ਪੂਰਵ ਰੋਮਨ ਸੇਲਟੀਬੇਰੀਅਨ ਸਮੇਂ ਨਾਲ ਸਬੰਧਿਤ ਸੀ। ਇਹ ਆਪਣੀ ਰਣਨੀਤਕ ਸਥਿਤੀ ਦੇ ਕਾਰਨ ਮੂਰਾਂ ਦੇ ਲਈ, ਇਬੇਰੀਆਈ ਟਾਪੂਨੁਮਾ ਦੇ ਮੁਸਲਮਾਨਾਂ ਤੋਂ ਰੱਖਿਆ ਦਾ ਕੰਮ ਕਰਦਾ ਸੀ। ਇਸਨੂੰ 1430 ਵਿੱਚ ਜੇਰੇਜ਼ਆਨੋਸ ਨੇ ਆਪਣੇ ਅਧੀਨ ਕਰ ਲਿਆ ਸੀ ਅਤੇ 1451 ਈ. ਵਿੱਚ ਇਸਨੂੰ ਦੁਬਾਰਾ ਮੂਰਾਂ ਨੇ ਆਪਣੇ ਅਧੀਨ ਕਰ ਲਿਆ।

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

  • Much of the information on this page was translated from its Spanish equivalent.

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]