ਕਿਮ ਇਲ-ਸੁੰਙ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੀਮ ਇਲ-ਸੋਙ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਮ ਇਲ-ਸੁੰਗ
김일성
ਅਧਿਕਾਰਾਕ
ਗਣਰਾਜ ਦਾ ਸਦੀਵੀ ਰਾਸ਼ਟਰਪਤੀ (ਅਹੁਦਾ)
ਅਹੁਦੇਦਾਰ
ਅਹੁਦਾ ਸੰਭਾਲਿਆ
8 ਜੁਲਾਈ 1994
ਉੱਤਰੀ ਕੋਰੀਆ ਦਾ ਸ਼੍ਰੋਮਣੀ ਆਗੂ
ਅਹੁਦੇ 'ਤੇ
9 ਸਤੰਬਰ 1948 – 8 ਜੁਲਾਈ 1994
ਅਗਲਾ ਅਹੁਦੇਦਾਰ ਕੀਮ ਜੋਙ-ਇਲ
ਉੱਤਰੀ ਕੋਰੀਆ ਦਾ ਰਾਸ਼ਤਰਪਤੀ
ਅਹੁਦੇ 'ਤੇ
28 ਦਸੰਬਰ 1972 – 8 ਜੁਲਾਈ 1994
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਚੋਈ ਯੋਙ-ਕੁਨ, ਸੁਪਰੀਮ ਪੀਪਲ ਅਸੈਂਬਲੀ ਦੇ ਪ੍ਰੈਸੀਡੀਅਮ ਦੇ ਮੁਖੀ ਵਜੋਂ ਮੁਲਕ ਦਾ ਮੁਖੀ
ਅਗਲਾ ਅਹੁਦੇਦਾਰ ਅਹੁਦੇ ਦੀ ਮਨਸੂਖ਼ੀ
(ਮਰਨ ਮਗਰੋਂ ਗਣਰਾਜ ਦਾ ਸਦੀਵੀ ਰਾਸ਼ਟਰਪਤੀ ਐਲਾਨਿਆ ਗਿਆ)
ਉੱਤਰੀ ਕੋਰੀਆ ਦਾ ਪ੍ਰਧਾਨ ਮੰਤਰੀ
ਅਹੁਦੇ 'ਤੇ
9 ਸਤੰਬਰ 1948 – 28 ਦਸੰਬਰ 1972
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਅਗਲਾ ਅਹੁਦੇਦਾਰ ਕੀਮ ਇਲ (ਮੁਖੀ)
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਅਹੁਦੇ 'ਤੇ
11 ਅਕਤੂਬਰ 1966 – 8 ਜੁਲਾਈ 1994
ਪਿਛਲਾ ਅਹੁਦੇਦਾਰ ਖ਼ੁਦ ਚੇਅਰਮੈਨ ਵਜੋਂ
ਅਗਲਾ ਅਹੁਦੇਦਾਰ ਕੀਮ ਜੋਙ-ਇਲ
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਚੇਅਰਮੈਨ
ਅਹੁਦੇ 'ਤੇ
30 ਜੂਨ 1949 – 11 ਅਕਤੂਬਰ 1966
ਪਿਛਲਾ ਅਹੁਦੇਦਾਰ ਕਿਮ ਤੂ-ਬੋਙ
ਅਗਲਾ ਅਹੁਦੇਦਾਰ ਜਨਰਲ ਸਕੱਤਰ ਵਜੋਂ ਆਪ ਹੀ
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਉਪ-ਚੇਅਰਮੈਨ
ਅਹੁਦੇ 'ਤੇ
28 ਅਗਸਤ 1946 – 30 ਜੂਨ 1949
ਚੇਅਰਮੈਨ ਕਿਮ ਤੂ-ਬੋਙ
ਪਿਛਲਾ ਅਹੁਦੇਦਾਰ ਅਹੁਦੇ ਦੀ ਸਥਾਪਨਾ
ਅਗਲਾ ਅਹੁਦੇਦਾਰ ਅਹੁਦੇ ਦੀ ਮਨਸੂਖ਼ੀ
ਕੋਰੀਆ ਕਮਿਊਨਿਸਟ ਪਾਰਟੀ ਦੇ ਉੱਤਰੀ ਕੋਰੀਆ ਬਿਊਰੋ ਦਾ ਚੇਅਰਮੈਨ
ਅਹੁਦੇ 'ਤੇ
17 ਦਸੰਬਰ 1945 – 28 ਅਗਸਤ 1946
ਜਨਰਲ ਸਕੱਤਰ ਪਾਕ ਹੋਨ-ਯੋਙ
ਪਿਛਲਾ ਅਹੁਦੇਦਾਰ ਕੀਮ ਯੋਙ-ਬੋਮ
ਅਗਲਾ ਅਹੁਦੇਦਾਰ ਅਹੁਦੇ ਦੀ ਮਨਸੂਖ਼ੀ
ਨਿੱਜੀ ਵੇਰਵਾ
ਜਨਮ Kim Sŏng-ju
15 ਅਪ੍ਰੈਲ 1912(1912-04-15)
ਮਾਙਯੋਙਦਾਏ, ਹਾਇਆਨ-ਨਾਂਦੋ, ਜਪਾਨੀ ਕੋਰੀਆ
ਮੌਤ 8 ਜੁਲਾਈ 1994(1994-07-08) (ਉਮਰ 82)
ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
Resting place ਕੁਮਸੂਸਾਨ ਸੂਰਜ ਮਹੱਲ, ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕੌਮੀਅਤ ਉੱਤਰੀ ਕੋਰੀਆਈ
ਸਿਆਸੀ ਪਾਰਟੀ ਕੋਰੀਆ ਮਜ਼ਦੂਰ ਪਾਰਟੀ
ਜੀਵਨ ਸਾਥੀ ਕੀਮ ਜੋਙ-ਸੂਕ (d. 1949)
ਕੀਮ ਸੋਙ-ਐ
ਔਲਾਦ ਕੀਮ ਜੋਙ-ਇਲ
ਕੀਮ ਮਾਨ-ਇਲ
ਕੀਮ ਕਿਓਙ-ਹੁਈ
ਕੀਮ ਕਿਓਙ-ਜਿਨ
ਕੀਮ ਪਿਓਙ-ਇਲ
ਕੀਮ ਯੋਙ-ਇਲ
ਰਿਹਾਇਸ਼ ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕਿੱਤਾ ਗਣਰਾਜ ਦਾ ਸਦੀਵੀ ਰਾਸ਼ਟਰਪਤੀ
ਪੇਸ਼ਾ ਉੱਤਰੀ ਕੋਰੀਆ ਦਾ ਰਾਸ਼ਟਰਪਤੀ
ਦਸਤਖ਼ਤ
Military service
ਤਾਬੇਦਾਰੀ  ਸੋਵੀਅਤ ਸੰਘ
ਉੱਤਰੀ ਕੋਰੀਆ ਕੋਰੀਆ ਲੋਕਤੰਤਰੀ ਲੋਕ-ਗਣਰਾਜ
ਸੇਵਾ/ਸ਼ਾਖਾ ਸੋਵੀਅਤ ਸੈਨਾ
ਕੋਰੀਆਈ ਲੋਕ ਸੈਨਾ
ਸੇਵਾ ਦੇ ਵਰ੍ਹੇ 1941–1945
1948–1994
ਅਹੁਦਾ ਦਾਇ ਵੋਂਸੂ (ਗਰੈਂਡ ਮਾਰਸ਼ਲ)
ਕਮਾਂਡਾਂ ਸਾਰੀਆਂ (ਸੁਪਰੀਮ ਕਮਾਂਡਰ)
ਲੜਾਈਆਂ/ਜੰਗਾਂ ਦੂਜਾ ਵਿਸ਼ਵ ਯੁੱਧ
ਕੋਰੀਆਈ ਯੁੱਧ
ਕੋਰੀਆਈ ਨਾਮ
ਹਾਙੁਲ
ਹਾਞਾ
ਸੁਧਰਿਆ ਰੋਮਨੀਕਰਨ Gim Il-seong
ਮੈਕਕਿਊਨ–ਰਾਈਸ਼ਾਊਅਰ Kim Il-sŏng

ਕਿਮ ਇਲ-ਸੁੰਗ ਕੋਰੀਆਈ ਉਚਾਰਨ: [ki.mil.s͈ɔŋ], ਜਾਂ ਕਿਮ ਇਲ ਸੋਂਗ (15 ਅਪਰੈਲ 1912 – 8 ਜੁਲਾਈ 1994) 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।[1] ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ 1949 ਤੋਂ 1994 ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (1949 ਤੋਂ 1966 ਤੱਕ ਚੇਅਰਮੈਨ ਅਤੇ 1966 ਤੋਂ ਬਾਅਦ ਜਨਰਲ ਸਕੱਤਰ) ਵੀ ਸੀ। 1950 ਵਿੱਚ ਇਸਨੇ ਦੱਖਣੀ ਕੋਰੀਆ ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, 27 ਜੁਲਾਈ 1953 ਨੂੰ ਜੰਗਬੰਦੀ ਸਦਕਾ ਖਤਮ ਹੋਇਆ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png