ਕੁਮੈਲ ਨੰਜੀਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਮੈਲ ਨੰਜੀਆਨੀ (ਜਨਮ 21 ਫਰਵਰੀ 1978) ਇੱਕ ਪਾਕਿਸਤਾਨੀ-ਅਮਰੀਕੀ ਸਟੈਂਡ-ਅੱਪ ਹਾਸਰਸ ਕਲਾਕਾਰ, ਅਭਿਨੇਤਾ ਅਤੇ ਪੌਡਕਾਸਟ ਹੋਸਟ ਹੈ। ਨੰਜੀਆਨੀ ਐੱਚ.ਬੀ.ਓ.  ਦੀ ਏਮੀ ਪੁਰਸਕਾਰ-ਨਾਮਜ਼ਦ ਲੜੀ ਸਿਲੀਕਾਨ ਵੈਲੀ ਵਿੱਚ ਦਿਨੇਸ਼ ਦੀ ਭੂਮਿਕਾ ਨਿਭਾਉਣ ਅਤੇ ਏਮੀ ਪੁਰਸਕਾਰ ਜੇਤੂ ਲੜੀ ਐਨੀਮੇਟਡ ਅਡਵੈਂਚਰ ਟਾਈਮ ਵਿੱਚ ਪ੍ਰਿਸਮੋ ਦੀ ਆਵਾਜ਼ ਮੁਹਈਆ ਕਰਣ ਲਈ  ਜਾਣਿਆ ਜਾਂਦਾ ਹੈ।