ਕੁਰੁ
ਦਿੱਖ
ਕੁਰੂ ਸੰਸਕ੍ਰਿਤ: कुरु | |||||||||||
---|---|---|---|---|---|---|---|---|---|---|---|
ਅੰਦਾਜ਼ਨ 1200 ਈਪੂ–ਅੰਦਾਜ਼ਨ 800 ਈਪੂ | |||||||||||
ਅੰਤਲੇ ਵੈਦਿਕ ਜੁੱਗ ਵਿੱਚ ਕੁਰੁ ਰਾਜ ਦੀ ਸਥਿਤੀ | |||||||||||
ਰਾਜਧਾਨੀ | ਅਸੰਧੀਵਤ, ਇੰਦਰਪ੍ਰਸਥ (ਅਜੋਕੀ ਦਿੱਲੀ) ਅਤੇ ਹਸਤਿਨਾਪੁਰ | ||||||||||
ਆਮ ਭਾਸ਼ਾਵਾਂ | ਵੈਦਿਕ ਸੰਸਕ੍ਰਿਤ | ||||||||||
ਧਰਮ | ਹਿੰਦੂ ਬ੍ਰਾਹਮਣਵਾਦ | ||||||||||
ਸਰਕਾਰ | ਰਾਜਤੰਤਰ | ||||||||||
ਰਾਜਾ | |||||||||||
Historical era | ਲੋਹਾ ਜੁੱਗ | ||||||||||
• Established | ਅੰਦਾਜ਼ਨ 1200 ਈਪੂ | ||||||||||
• Disestablished | ਅੰਦਾਜ਼ਨ 800 ਈਪੂ | ||||||||||
| |||||||||||
ਅੱਜ ਹਿੱਸਾ ਹੈ | ਭਾਰਤ |
ਕੁਰੂ (ਸੰਸਕ੍ਰਿਤ: कुरु) ਲੋਹਾ ਜੁਗ ਦੇ ਉਤਰੀ ਭਾਰਤ ਵਿੱਚ ਰਿਗਵੈਦਿਕ ਕਬਾਇਲੀ ਜਨਪਦ ਦਾ ਨਾਮ ਸੀ, ਜੋ ਮਧ ਵੈਦਿਕ ਕਾਲ (ਅੰਦਾਜ਼ਨ 1200-850 ਈਪੂ) ਦੌਰਾਨ ਹੋਂਦ ਵਿੱਚ ਆਇਆ ਸੀ। ਅਤੇ ਦੱਖਣ ਏਸ਼ੀਆ ਵਿੱਚ ਅੰਦਾਜ਼ਨ 1000 ਈਪੂ[1] ਦੇ ਲਗਪਗ ਪਹਿਲਾ ਰਿਕਾਰਡ ਰਾਜ ਵਿਕਸਿਤ ਹੋਇਆ ਸੀ।