ਕੁਰੂਕਸ਼ੇਤਰ ਲੋਕ ਸਭਾ ਹਲਕਾ
ਦਿੱਖ
(ਕੁਰੂਕਸ਼ੇਤਰ (ਲੋਕ ਸਭਾ ਹਲਕਾ) ਤੋਂ ਮੋੜਿਆ ਗਿਆ)
ਕੁਰੂਕਸ਼ੇਤਰ ਲੋਕ ਸਭਾ ਹਲਕਾ | |
---|---|
ਲੋਕ ਸਭਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਹਰਿਆਣਾ |
ਸਥਾਪਨਾ | 1977 |
ਰਾਖਵਾਂਕਰਨ | ਕੋਈ ਨਹੀਂ |
ਸੰਸਦ ਮੈਂਬਰ | |
17ਵੀਂ ਲੋਕ ਸਭਾ | |
ਮੌਜੂਦਾ | |
ਪਾਰਟੀ | ਭਾਰਤੀ ਜਨਤਾ ਪਾਰਟੀ |
ਚੁਣਨ ਦਾ ਸਾਲ | 2019 |
ਕੁਰੂਕਸ਼ੇਤਰ ਲੋਕ ਸਭਾ ਹਲਕਾ ਭਾਰਤ ਵਿੱਚ ਹਰਿਆਣਾ ਰਾਜ ਵਿੱਚ 10 ਲੋਕ ਸਭਾ (ਸੰਸਦੀ) ਹਲਕਿਆਂ ਵਿੱਚੋਂ ਇੱਕ ਹੈ।[1] ਇਸ ਹਲਕੇ ਵਿੱਚ ਪੂਰੇ ਕੁਰੂਕਸ਼ੇਤਰ ਅਤੇ ਕੈਥਲ ਜ਼ਿਲ੍ਹੇ ਅਤੇ ਯਮੁਨਾਨਗਰ ਜ਼ਿਲ੍ਹੇ ਦਾ ਕੁਝ ਹਿੱਸਾ ਸ਼ਾਮਲ ਹੈ।
ਕੁਰੂਕਸ਼ੇਤਰ ਲੋਕ ਸਭਾ ਸੀਟ ਸ਼ੁਰੂ ਵਿੱਚ ਕੈਥਲ ਲੋਕ ਸਭਾ ਸੀਟ ਸੀ ਅਤੇ 1977 ਤੱਕ ਇਸ ਦਾ ਹੈੱਡਕੁਆਰਟਰ ਵੀ ਕੈਥਲ ਸੀ। ਕੁਰੂਕਸ਼ੇਤਰ ਲੋਕ ਸਭਾ ਸੀਟ 1977 ਵਿਚ ਹੋਂਦ ਵਿਚ ਆਈ। ਕੈਥਲ ਲੋਕ ਸਭਾ ਸੀਟ 'ਤੇ ਦੂਜੀ ਤੋਂ ਪੰਜਵੀਂ ਲੋਕ ਸਭਾ ਦੀਆਂ ਚੋਣਾਂ ਹੋਈਆਂ।
ਇਹ ਵੀ ਦੇਖੋ
[ਸੋਧੋ]ਨੋਟ
[ਸੋਧੋ]ਹਵਾਲੇ
[ਸੋਧੋ]- ↑ "Delimitation of Parliamentary and Assembly Constituencies Order, 2008" (PDF). 26 November 2008. Retrieved 24 June 2021.