ਯਮੁਨਾਨਗਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਮਨਾ ਨਗਰ ਜ਼ਿਲ੍ਹਾ
ਹਰਿਆਣਾ ਵਿੱਚ ਯਮਨਾ ਨਗਰ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਯਮਨਾ ਨਗਰ
ਖੇਤਰਫ਼ਲ1,756 km2 (678 sq mi)
ਅਬਾਦੀ1,041,630 (2001)
ਅਬਾਦੀ ਦਾ ਸੰਘਣਾਪਣ589 /km2 (1,525.5/sq mi)
ਲਿੰਗ ਅਨੁਪਾਤ862
ਤਹਿਸੀਲਾਂ1. ਜਗਾਧਰੀ 2. ਚੱਚਰੌਲੀ, 3. ਬਿਲਾਸਪੁਰ
ਲੋਕ ਸਭਾ ਹਲਕਾ1. ਅੰਬਾਲਾ (ਪੰਚਕੁਲਾ ਅਤੇ ਅੰਬਾਲਾ ਜ਼ਿਲੇਆਂ ਨਾਲ ਸਾਂਝੀ), 2. ਕੁਰਕਸ਼ੇਤਰ (ਕੁਰਕਸ਼ੇਤਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ)
ਅਸੰਬਲੀ ਸੀਟਾਂ4
ਵੈੱਬ-ਸਾਇਟ

ਯਮਨਾ ਨਗਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਸ ਜ਼ਿਲੇ ਦਾ ਖੇਤਰਫਲ 1,756 ਕਿਲੋਮੀਟਰ2 ਹੈ ਅਤੇ ਜਨਸੰਖਿਆ 10,41,630 (2001 ਸੇਂਸਸ ਮੁਤਾਬਕ)। ਯਮਨਾ ਨਗਰ ਜ਼ਿਲਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।

ਬਾਰਲੇ ਲਿੰਕ[ਸੋਧੋ]


ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।