ਕੁਲਟੂਰਵਾਵੇਨ
ਦਿੱਖ
ਕੁਲਟੂਰਵਾਵੇਨ | |
---|---|
ਹੋਰ ਨਾਮ | ਵਾਵੇਨ |
ਆਮ ਜਾਣਕਾਰੀ | |
ਰੁਤਬਾ | ਬਣ ਰਿਹਾ ਹੈ |
ਕਸਬਾ ਜਾਂ ਸ਼ਹਿਰ | ਊਮਿਆ |
ਦੇਸ਼ | ਸਵੀਡਨ |
ਉਦਘਾਟਨ | 21 ਨਵੰਬਰ 2014[1] |
ਲਾਗਤ | 70 ਕਰੋੜ ਕਰੋਨੋਰ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਚਰ ਫਰਮ | ਵਾਈਟ ਆਰਕੀਟੈਕਟਰ, ਸਨੋਹੈਤਾ |
ਕੁਲਟੂਰਵਾਵੇਨ ਊਮਿਆ ਦਾ ਇੱਕ ਸੱਭਿਆਚਾਰਕ ਕੇਂਦਰ ਹੈ ਜੋ ਊਮੇ ਨਦੀ ਉੱਤੇ ਸਥਿਤ ਹੈ। ਇਸ ਦਾ ਉਦਘਾਟਨ 21 ਨਵੰਬਰ 2014 ਨੂੰ ਕੀਤਾ ਜਾਵੇਗਾ, ਜਿਸ ਸਾਲ ਲਈ ਊਮਿਆ ਨੂੰ ਯੂਰਪ ਦੀਆਂ ਦੋ ਸੱਭਿਆਚਾਰਕ ਰਾਜਧਾਨੀਆਂ ਵਿੱਚੋਂ ਇੱਕ ਚੁਣਿਆ ਗਿਆ ਹੈ।[2] ਇਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸੱਭਿਆਚਾਰਕ ਸੰਸਥਾਵਾਂ ਸ਼ਾਮਿਲ ਕੀਤੀਆਂ ਜਾਣਗੀਆਂ ਅਤੇ ਕੁਝ ਨਵੀਆਂ ਸੰਸਥਾਵਾਂ ਵੀ ਖੁੱਲਣਗੀਆਂ।
ਇਮਾਰਤ
[ਸੋਧੋ]ਇਹ ਇਮਾਰਤ ਕੇਂਦਰੀ ਊਮਿਓ ਵਿੱਚ ਸਟੋਰਗਾਤਾਂ ਅਤੇ ਊਮੇ ਨਦੀ ਦੇ ਵਿਚਕਾਰ ਸਥਿਤ ਹੈ। ਇਹ ਇਮਾਰਤ 2011-2014 ਦੇ ਵਿੱਚਕਾਰ ਸ਼ਹਿਰੀ ਵਿਕਾਸ ਪ੍ਰੋਜੈਕਟ ਦੇ ਤਹਿਤ ਬਣਾਈ ਗਈ ਹੈ।
ਕੁਲਟੂਰਵਾਵੇਨ ਦੀਆਂ ਦੋ ਇਮਾਰਤਾਂ ਹਨ ਜੋ ਤੀਜੀ ਮੰਜਿਲ ਉੱਤੇ ਇੱਕ ਹੋ ਜਾਂਦੀਆਂ ਹਨ।
ਇਸ ਦਾ ਪੂਰਾ ਖੇਤਰ 24,000 ਸਕੇਅਰ ਮੀਟਰ ਹੈ ਅਤੇ ਇਸ ਦੇ ਅੰਦਰੂਨੀ ਡਿਜ਼ਾਇਨ ਨੂੰ ਛੱਡਕੇ ਬਾਕੀ ਇਮਾਰਤ ਦੇ ਖਰਚਾ ਦਾ ਅਨੁਮਾਨ 70 ਕਰੋੜ ਕਰੋਨੋਰ ਲਗਾਇਆ ਗਿਆ ਹੈ। ਇਸ ਦੇ ਆਰਕੀਟੈਕਟ ਵਾਈਟ ਆਰਕੀਟੈਕਟਰ ਅਤੇ ਸਨੋਹੈਤਾ ਹਨ।[3]
ਹਵਾਲੇ
[ਸੋਧੋ]- ↑ "Kulturväven på kajen: Om projektet" (in Swedish). Umeå kommun. Archived from the original on 7 ਜਨਵਰੀ 2019. Retrieved 7 April 2014.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "Cultural fabric inaugurated in autumn 2014" (in Swedish). VK. 31 January 2013. Archived from get ready the original on 19 ਅਗਸਤ 2020. Retrieved 25 March 2014.
{{cite web}}
: Check|url=
value (help); Unknown parameter|dead-url=
ignored (|url-status=
suggested) (help)CS1 maint: unrecognized language (link) - ↑ "White arkitekter, projektbeskrivning" (in Swedish). Retrieved 25 March 2014.
{{cite web}}
: CS1 maint: unrecognized language (link)