ਕੁੰਭਲਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁੰਭਲਗੜ
Walls of Kumbhalgarh.jpg
ਕੁੰਭਲਗੜ੍ਹ ਦਾ ਕਿਲ੍ਹਾ
ਕਿਸਮfortress
ਸਥਿਤੀਰਾਜਸਮੰਦ ਜ਼ਿਲ੍ਹਾ, ਰਾਜਸਥਾਨ, India
ਗੁਣਕ25°8′56″N 73°34′49″E / 25.14889°N 73.58028°E / 25.14889; 73.58028ਗੁਣਕ: 25°8′56″N 73°34′49″E / 25.14889°N 73.58028°E / 25.14889; 73.58028
ਖੇਤਰ268 ha (1.03 sq mi) (662 acres)
ਬਣਾਇਆ15th century
TypeCultural
Criteriaii, iii
Designated2013 (36th session)
Part ofHill Forts of Rajasthan
Reference no.247
State PartyIndia
RegionSouth Asia
ਕੁੰਭਲਗੜ੍ਹ is located in ਰਾਜਸਥਾਨ
ਕੁੰਭਲਗੜ੍ਹ
Location of ਕੁੰਭਲਗੜ in ਰਾਜਸਥਾਨ
ਕੁੰਭਲਗੜ੍ਹ is located in ਭਾਰਤ
ਕੁੰਭਲਗੜ੍ਹ
ਕੁੰਭਲਗੜ੍ਹ (ਭਾਰਤ)

ਕੁੰਭਲਗੜ (ਸ਼ਾਬਦਿਕ ਤੌਰ 'ਤੇ " ਕੁੰਭਲ ਦਾ ਕਿਲ੍ਹਾ ") ਪੱਛਮੀ ਭਾਰਤ ਵਿੱਚ ਰਾਜਸਥਾਨ ਰਾਜ ਦੇ ਉਦੈਪੁਰ ਨੇੜੇ ਰਾਜਸਮੰਦ ਜ਼ਿਲ੍ਹੇ ਵਿੱਚ ਅਰਾਵਲੀ ਪਹਾੜੀਆਂ ਦੀ ਪੱਛਮੀ ਰੇਂਜ ਉੱਤੇ ਇੱਕ ਮੇਵਾੜ ਦਾ ਕਿਲ੍ਹਾ ਹੈ। ਇਹ ਰਾਜਸਥਾਨ ਦੇ ਪਹਾੜੀ ਕਿਲ੍ਹੇ ਵਿਚ ਸ਼ਾਮਲ ਇਕ ਵਿਸ਼ਵ ਵਿਰਾਸਤ ਟਿਕਾਣਾ ਹੈ। ਇਸ ਕਿਲ੍ਹੇ ਨੂੰ ਰਾਣਾ ਕੁੰਭ ਨੇ 15 ਵੀਂ ਸਦੀ ਦੇ ਦੌਰਾਨ ਬਣਾਇਆ ਸੀ। ਆਪ 19 ਵੀਂ ਸਦੀ ਦੇ ਅੰਤ ਤੱਕ ਇਸ ਕਿਲ੍ਹੇ ਤੇ ਕਾਬਜ਼ ਰਿਹਾ। ਅੱਜ ਕੱਲ੍ਹ ਇਹ ਕਿਲ੍ਹਾ ਲੋਕਾਂ ਦੇ ਦੇਖਣ ਲਈ ਖੁੱਲ੍ਹਾ ਹੈ ਅਤੇ ਇਸ ਨੂੰ ਹਰ ਸ਼ਾਮ ਕੁਝ ਸਮੇਂ ਲਈ ਸ਼ਾਨਦਾਰ ਰੰਗੀਨ ਰੋਸ਼ਣੀ ਨਾਲ ਰੁਸ਼ਨਾਇਆ ਜਾਂਦਾ ਹੈ। ਕੁੰਬਲਗੜ ਦਾ ਕਿਲ੍ਹਾ ਸੜਕ ਮਾਰਗ ਰਾਹੀ ਉਦੈਪੁਰ ਤੋਂ 82 ਕਿਲੋਮੀਟਰ ਦੀ ਦੂਰੀ ਤੇ ਉੱਤਰ ਪੱਛਮ ਵਿਚ ਸਥਿਤ ਹੈ। ਇਹ ਚਿਤੌੜਗੜ੍ਹ ਕਿਲ੍ਹੇ ਤੋਂ ਬਾਅਦ ਮੇਵਾੜ ਦਾ ਸਭ ਤੋਂ ਮਹੱਤਵਪੂਰਣ ਕਿਲ੍ਹਾ ਸੀ।

ਹਵਾਲੇ[ਸੋਧੋ]

  • Asawa, Dr. Krishnadas Nair (2004). Kumbhalgarh the invincible fort (5th ed.). Jodhpur: Rajasthani Granthagar.