ਕੇਟੀ ਬਾਊਮਨ
ਕੇਟੀ ਬਾਊਮਨ | |
---|---|
ਕੈਥਰੀਨ ਲੁਈਸ ਬਾਊਮਨ | |
ਜਨਮ | ਕੈਥਰੀਨ ਲੁਈਸ ਬਾਊਮਨ |
ਵਿਗਿਆਨਕ ਕਰੀਅਰ | |
ਅਦਾਰੇ | ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ |
ਥੀਸਿਸ | ਭੌਤਿਕ ਮਾਡਲ ਉਲਟੇ ਕਰਕੇ ਉਸ ਰਾਹੀਂ ਅਤਿਅੰਤ ਚਿਤਰਣ: ਕੋਨਿਆਂ ਨੂੰ ਵੇਖ ਕੇ ਕਾਲੇ ਛੇਦ ਦਾ ਚਿਤਰਣ ਕਰਨਾ |
ਡਾਕਟੋਰਲ ਸਲਾਹਕਾਰ | ਵਿਲੀਅਮ ਟੀ. ਫ੍ਰੀਮੈਨ |
ਵੈੱਬਸਾਈਟ | http://people.csail.mit.edu/klbouman/ |
ਕੈਥਰੀਨ ਲੁਈਸ ਬਾਊਮਨ (ਜਨਮ 1989/1990[1]) ਇੱਕ ਅਮਰੀਕੀ ਚਿੱਤਰਕਾਰ ਵਿਗਿਆਨੀ ਅਤੇ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਸਹਾਇਕ ਸਾਇੰਸ ਅਧਿਆਪਕ ਹੈ। ਉਸਨੇ ਇਮੇਜਿੰਗ ਲਈ ਗਣਨਾਤਮਕ ਢੰਗਾਂ ਦੀ ਖੋਜ ਕੀਤੀ ਅਤੇ ਇੱਕ ਅਲਗੋਰਿਦਮ ਵਿਕਸਿਤ ਕੀਤਾ ਜਿਸ ਨੇ ਇਵੈਂਟ ਹੋਰੀਜੋਨ ਟੈਲੀਸਕੋਪ ਦੀ ਵਰਤੋਂ ਕਰਦੇ ਹੋਏ ਕਾਲੇ ਛੇਕ ਦੀ ਪਹਿਲੀ ਤਸਵੀਰ ਦਾ ਚਿਤਰਣ ਕੀਤਾ.[1][2][3] ਉਹ 200 ਤੋਂ ਵੱਧ ਲੋਕਾਂ ਦੀ ਟੀਮ ਦਾ ਹਿੱਸਾ ਸੀ ਜਿਹਨਾਂ ਨੇ ਇਸ ਪ੍ਰੋਜੈਕਟ ਨੂੰ ਲਾਗੂ ਕੀਤਾ ਸੀ ਅਤੇ ਕਾਲੇ ਛੇਕ ਦਾ ਚਿਤਰਣ ਕਰਨ ਵਾਲੀ ਪਹਿਲੀ ਵਿਅਕਤੀ ਸੀ.[1][4][5][6]
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
[ਸੋਧੋ]ਬਾਊਮਨ ਵੈਸਟ ਲਫੇਯੈਟ, ਇੰਡੀਆਨਾ ਵਿੱਚ ਵੱਡੀ ਹੋਈ ਅਤੇ 2007 ਵਿੱਚ ਵੈਸਟ ਲਫੇਯੈਟ ਜੂਨੀਅਰ-ਸੀਨੀਅਰ ਹਾਈ ਸਕੂਲ ਤੋਂ ਗ੍ਰੈਜੂਏਟ ਹੋਈ. ਉਸ ਦੇ ਪਿਤਾ, ਚਾਰਲਸ ਬਾਊਮਨ ਪੂਰਡਯੂ ਯੂਨੀਵਰਸਿਟੀ ਵਿੱਚ ਇਲੈਕਟ੍ਰੀਕਲ ਐਂਡ ਕੰਪਿਊਟਰ ਇੰਜੀਨੀਅਰਿੰਗ ਅਤੇ ਬਾਇਓਮੈਡਿਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਹਨ।[4] ਹਾਈ ਸਕੂਲ ਦੇ ਵਿਦਿਆਰਥੀ ਹੋਣ ਦੇ ਨਾਤੇ, ਉਸਨੇ ਪੂਰਡਯੂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲ ਚਿੱਤਰ ਖੋਜ ਕੀਤੀ.[4] ਉਸਨੇ ਪਹਿਲਾਂ 2007 ਵਿੱਚ ਸਕੂਲ ਵਿੱਚ ਇਵੈਂਟ ਹੋਰੀਜ਼ੋਨ ਟੈਲੀਸਕੋਪ ਬਾਰੇ ਸਿੱਖਿਆ ਸੀ.[7]
ਬਾਊਮਨ ਨੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ 2011 ਵਿੱਚ ਸਭ ਤੋਂ ਉਚੇਰੇ ਸਨਮਾਨ ਸ਼ੋਮਾ ਕਮ ਲਾਉਡ ਨਾਲ ਕੀਤੀ .[8] ਉਸਨੇ ਮੈਸਚਿਊਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ, ਜਿੱਥੇ ਉਸਨੇ ਆਪਣੀ ਡਾਕਟਰੇਟ ਵੀ ਪੂਰੀ ਕੀਤੀ. ਬਾਊਮਨ ਐਮਆਈਟੀ ਹੇਸਟੇਟ ਆਬਜ਼ਰਵੇਟਰੀ ਦੀ ਮੈਂਬਰ ਸੀ.[9] ਉਸਨੂੰ ਨੈਸ਼ਨਲ ਸਾਇੰਸ ਫਾਊਂਡੇਸ਼ਨ ਗ੍ਰੈਜੂਏਟ ਫੈਲੋਸ਼ਿਪ ਮਿਲੀ ਸੀ. ਉਸ ਦੇ ਮਾਸਟਰ ਦੀ ਥੀਸਿਸ, ਮੋਸ਼ਨ ਦੇ ਨਿਰੀਖਣ ਦੁਆਰਾ ਫੈਬਰਿਕ ਦੀ ਪਦਾਰਥਕ ਵਿਸ਼ੇਸ਼ਤਾ ਦਾ ਅੰਦਾਜ਼ਾ,[10] ਨੂੰ ਸਰਬੋਤਮ ਮਾਸਟਰਜ਼ ਥੀਸਿਸ ਲਈ ਅਰਨਸਟ ਗੁਇਿਲਮਿਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ.[11] ਬਾਊਮਨ ਇਵੈਂਟ ਹੋਰੀਜ਼ੋਨ ਟੈਲੀਸਕੋਪ ਇਮੇਜਿੰਗ ਟੀਮ 'ਤੇ ਇੱਕ ਪੋਸਟ-ਡੌਕਟਰਲ ਫੈਲੋ ਦੇ ਤੌਰ 'ਤੇ ਹਾਵਰਡ ਯੂਨੀਵਰਸਿਟੀ ਵਿਚ ਸ਼ਾਮਲ ਹੋਈ.[12][13][14] 2016 ਵਿੱਚ, ਬਾਊਮਨ ਨੇ ਇੱਕ TEDx ਚਰਚਾ, "ਬਲੈਕ ਹੋਲ ਦੀ ਤਸਵੀਰ ਕਿਵੇਂ ਲਈਏ," ਕੀਤੀ, ਜਿਸ ਵਿੱਚ ਐਲਗੋਰਿਥਮ ਵਿਖਿਆਨ ਕੀਤਾ ਜੋ ਆਖਿਰਕਾਰ ਇੱਕ ਕਾਲੇ ਛੇਦ ਦੀ ਪਹਿਲੀ ਤਸਵੀਰ ਦਾ ਚਿਤਰਣ ਕਰਨ ਲਈ ਵਰਤਿਆ ਜਾਵੇਗਾ.[15][16] ਉਸਨੇ 2017 ਵਿੱਚ ਐਮਆਈਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿੱਚ ਆਪਣੀ ਡਾਕਟਰੇਟ ਕੀਤੀ.[17] ਉਸ ਦੀ ਪੀਐਚ.ਡੀ. ਥੀਸਿਸ ਭੌਤਿਕ ਮਾਡਲ ਉਲਟੇ ਕਰਕੇ ਉਸ ਰਾਹੀਂ ਅਤਿਅੰਤ ਚਿਤਰਣ : ਕੋਨਿਆਂ ਨੂੰ ਵੇਖ ਕੇ ਕਾਲੇ ਛੇਦ ਦਾ ਚਿਤਰਣ ਕਰਨਾ, ਦੀ ਵਿਲੀਅਮ ਟੀ. ਫ੍ਰੀਮੈਨ ਦੁਆਰਾ ਨਿਗਰਾਨੀ ਕੀਤੀ ਗਈ ਸੀ.[18]
ਖੋਜ ਅਤੇ ਕਰੀਅਰ
[ਸੋਧੋ]ਬਾਊਮਨ ਨੇ ਪੈਚ ਪ੍ਰਾਇਰ ਜਾਂ ਚਰਪ ਦੀ ਵਰਤੋਂ ਕਰਦੇ ਹੋਏ ਲਗਾਤਾਰ ਹਾਈ-ਰੈਜ਼ੋਲੂਸ਼ਨ ਚਿੱਤਰ ਪੁਨਰ-ਨਿਰਮਾਣ ਵਜੋਂ ਜਾਣੇ ਜਾਂਦੇ ਅਲਗੋਰਿਦਮ ਨੂੰ ਵਿਕਸਤ ਕੀਤਾ.[19] ਇਹ ਅਲਗੋਰਿਦਮ ਉਹਨਾਂ ਸਾਰੇ ਅਲਗੋਰਿਦਮ ਵਿੱਚੋਂ ਇੱਕ ਸੀ ਜੋ ਕਿ ਮੇਸੀਅਰ 87 ਗਲੈਕਸੀ ਦੇ ਕੋਰ ਦੇ ਅੰਦਰ ਬਹੁਤ ਜ਼ਿਆਦਾ ਵੱਡੇ ਕਾਲੇ ਛੇਦ ਦੇ ਚਿਤਰਣ ਲਈ ਇਸਤੇਮਾਲ ਕੀਤਾ ਗਿਆ, ਦੂਜਾਹੈ ਕਲੀਨ[20] ਜਿਸਨੂੰ ਜਾਨ ਹਾਗੋਬਾਮ ਦੁਆਰਾ ਪੇਸ਼ ਕੀਤਾ ਗਿਆ ਸੀ.[21]
ਬਾਊਮਨ ਦੀ ਐਮ.ਆਈ.ਟੀ ਵਿਖੇ ਜਿਸ ਐਲੀਗੋਰਿਥਮ ਦਾ ਇਸਤੇਮਾਲ ਕਰਕੇ ਅਪ੍ਰੈਲ 2019 ਵਿੱਚ ਬਲੈਕ ਹੋਲ ਦੀ ਪਹਿਲੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ, ਉਸਨੂੰ ਬਣਾਉਣ ਦੀ ਜਿੰਮੇਵਾਰੀ ਸੀ[22] ਜੋ ਕਿ ਮਜ਼ਬੂਤ ਖੇਤਰ ਪ੍ਰਣਾਲੀ ਵਿੱਚ ਆਮ ਰੇਲੇਟੀਵਿਟੀ ਬਾਰੇ ਜਾਣਨ ਲਈ ਗਣਨਾਤਮਕ ਸਮਰਥਨ ਪ੍ਰਦਾਨ ਕਰਦੇ ਹਨ।[9][23][24] ਮਸ਼ੀਨ ਸਿਖਲਾਈ ਅਲਗੋਰਿਦਮ ਦੁਨੀਆ ਭਰ ਦੇ ਟੈਲੀਸਕੋਪਸ ਦੁਆਰਾ ਬਣਾਏ ਡਾਟਾ ਵਿੱਚ ਖਲਾਅ/ ਅੰਤਰ ਨੂੰ ਭਰ ਦਿੰਦਾ ਹੈ।[2][25] ਬਾਊਮਨ ਨੇ ਇਵੈਂਟ ਹੋਰੀਜ਼ੋਨ ਟੈਲੀਸਕੋਪ ਲਈ "ਚਿੱਤਰਾਂ ਦੀ ਜਾਂਚ ਅਤੇ ਇਮੇਜਿੰਗ ਪੈਰਾਮੀਟਰਾਂ ਦੀ ਚੋਣ" ਦੇ ਯਤਨਾਂ ਦੀ ਅਗਵਾਈ ਕੀਤੀ.[22]
ਬਾਊਮਨ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਵਿੱਚ ਇੱਕ ਸਹਾਇਕ ਪ੍ਰੋਫੈਸਰ ਦੇ ਰੂਪ ਵਿੱਚ 2019 ਵਿੱਚ ਸੇਵਾ ਸ਼ੁਰੂ ਕੀਤੀ. ਉਹ ਕੰਪਿਊਟੈਸ਼ਨਲ ਇਮੇਜਿੰਗ ਲਈ ਨਵੀਂ ਪ੍ਰਣਾਲੀ ਤੇ ਕੰਮ ਕਰਦੀ ਹੈ।[23][26]
ਹਵਾਲੇ
[ਸੋਧੋ]- ↑ 1.0 1.1 1.2 "The woman behind first black hole image". bbc.co.uk. BBC News. April 11, 2019.
- ↑ 2.0 2.1 "A method to image black holes". MIT News. Retrieved April 10, 2019.
- ↑ @. "Here's the moment when the first black hole image was processed, from the eyes of researcher Katie Bouman" (ਟਵੀਟ) – via ਟਵਿੱਟਰ.
{{cite web}}
:|author=
has numeric name (help); Cite has empty unknown parameters:|other=
and|dead-url=
(help) Missing or empty |user= (help); Missing or empty |number= (help); Missing or empty |date= (help) - ↑ 4.0 4.1 4.2 Bangert, Dave (April 10, 2019). "That first-ever black hole picture? A West Lafayette grad played a big part". Journal & Courier (in ਅੰਗਰੇਜ਼ੀ). Retrieved April 10, 2019.
- ↑ Bouman, Katie (April 28, 2017). "How to take a picture of a black hole". TED.
- ↑ ਫਰਮਾ:Google scholar id
- ↑ Abraham, Zennie (April 10, 2019). "About Katie Bouman Creator Of First Black Hole।mage From Event Horizon Telescope". Oakland News Now Today | SF Bay Area Blog (in ਅੰਗਰੇਜ਼ੀ (ਅਮਰੀਕੀ)). Retrieved April 10, 2019.
- ↑ "Katie Bouman aka Katherine L. Bouman". people.csail.mit.edu. Retrieved April 10, 2019.
- ↑ 9.0 9.1 "Working together as a "virtual telescope," observatories around the world produce first direct images of a black hole". MIT News. Retrieved April 10, 2019.
- ↑ Bouman, Katherine Louise (2013). Estimating the material properties of fabric through the observation of motion. mit.edu (MSc thesis). Massachusetts।nstitute of Technology. hdl:1721.1/84905. OCLC 868903611. ਫਰਮਾ:Free access
- ↑ "EECS Celebrates - Fall 2014 Awards | MIT EECS". www.eecs.mit.edu. Archived from the original on ਮਈ 13, 2019. Retrieved April 10, 2019.
{{cite web}}
: Unknown parameter|dead-url=
ignored (|url-status=
suggested) (help) - ↑ "Katie Bouman". bhi.fas.harvard.edu (in ਅੰਗਰੇਜ਼ੀ). Archived from the original on April 10, 2019. Retrieved April 10, 2019.
{{cite web}}
: Unknown parameter|dead-url=
ignored (|url-status=
suggested) (help) - ↑ "Professor Katie Bouman (Caltech): "।maging a Black Hole with the Event Horizon Telescope"" (in ਅੰਗਰੇਜ਼ੀ (ਅਮਰੀਕੀ)). Archived from the original on April 10, 2019. Retrieved April 10, 2019.
{{cite web}}
: Unknown parameter|dead-url=
ignored (|url-status=
suggested) (help) - ↑ "Project bids to make black hole movies". BBC News (in ਅੰਗਰੇਜ਼ੀ (ਬਰਤਾਨਵੀ)). Retrieved April 10, 2019.
- ↑ Bouman, Katie. "Katie Bouman | Speaker | TED". www.ted.com (in ਅੰਗਰੇਜ਼ੀ). Retrieved April 10, 2019.
- ↑ Chappel, Bill (April 10, 2019). "Earth Sees First।mage Of A Black Hole". NPR. Retrieved April 10, 2019.
- ↑ "Katie Bouman aka Katherine L. Bouman". people.csail.mit.edu. Retrieved 2019-04-11.
- ↑ Bouman, Katherine Louise (2017). Extreme imaging via physical model inversion: seeing around corners and imaging black holes (PhD thesis). Massachusetts।nstitute of Technology. hdl:1721.1/113998. OCLC 1027411179. ਫਰਮਾ:Free access
- ↑ "Earth Sees First।mage Of A Black Hole". NPR.org (in ਅੰਗਰੇਜ਼ੀ). Retrieved April 10, 2019.
- ↑ "The `CLEAN' algorithm". www.cv.nrao.edu (in ਅੰਗਰੇਜ਼ੀ). Retrieved April 11, 2019.
- ↑ "First M87 Event Horizon Telescope Results.।. The Shadow of the Supermassive Black Hole". iopscience.iop.org (in ਅੰਗਰੇਜ਼ੀ). Retrieved April 11, 2019.
- ↑ 22.0 22.1 Lou, Michelle; Ahmed, Saeed (April 10, 2019). "That image of a black hole you saw everywhere today? Thank this grad student for making it possible". CNN. Retrieved April 10, 2019.
- ↑ 23.0 23.1 "Caltech Computing + Mathematical Sciences | Katherine L. Bouman". cms.caltech.edu. Retrieved April 10, 2019.
- ↑ Science Editor, Tom Whipple (April 10, 2019). "First image of black hole revealed". The Times (in ਅੰਗਰੇਜ਼ੀ). ISSN 0140-0460. Retrieved April 10, 2019.
{{cite news}}
:|last=
has generic name (help) - ↑ "First-ever picture of a black hole unveiled". Science &।nnovation. April 10, 2019. Retrieved April 10, 2019.
- ↑ "Imaging the।nvisible". www.ee.columbia.edu (in ਅੰਗਰੇਜ਼ੀ). Archived from the original on May 13, 2019. Retrieved April 10, 2019.
{{cite web}}
: Unknown parameter|dead-url=
ignored (|url-status=
suggested) (help)
- CS1 errors: empty unknown parameters
- CS1 errors: numeric name
- Cite tweet templates with errors
- CS1 ਅੰਗਰੇਜ਼ੀ-language sources (en)
- CS1 errors: unsupported parameter
- CS1 ਅੰਗਰੇਜ਼ੀ (ਬਰਤਾਨਵੀ)-language sources (en-gb)
- CS1 errors: generic name
- Pages using infobox person with unknown parameters
- No local image but image on Wikidata
- ਜ਼ਿੰਦਾ ਲੋਕ
- ਜਨਮ 1989