ਮਿਸ਼ੀਗਨ ਯੂਨੀਵਰਸਿਟੀ

ਗੁਣਕ: 42°16′59″N 83°44′06″W / 42.283°N 83.735°W / 42.283; -83.735
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਸ਼ੀਗਨ ਯੂਨੀਵਰਸਿਟੀ
ਤਸਵੀਰ:University of Michigan seal.svg
ਲਾਤੀਨੀ: [Universitas Michigania] Error: {{Lang}}: text has italic markup (help)
ਮਾਟੋArtes, Scientia, Veritas
ਅੰਗ੍ਰੇਜ਼ੀ ਵਿੱਚ ਮਾਟੋ
ਕਲਾ, ਗਿਆਨ, ਸੱਚ (ਲਾਤੀਨੀ)
ਕਿਸਮਫਲੈਗਸ਼ਿਪ
ਪਬਲਿਕ ਸਮੁੰਦਰੀ ਗਰਾਂਟ
ਸਪੇਸ ਗਰਾਂਟ
ਸਥਾਪਨਾ26 ਅਗਸਤ 1817[1]
ਵਿੱਦਿਅਕ ਮਾਨਤਾਵਾਂ
Endowment$10.9 ਬਿਲੀਅਨ (2017)[2]
ਬਜ਼ਟ$9.05 ਬਿਲੀਅਨ
ਵਿੱਦਿਅਕ ਅਮਲਾ
6,771[3]
ਵਿਦਿਆਰਥੀ44,718[4]
ਅੰਡਰਗ੍ਰੈਜੂਏਟ]]28,983[4]
ਪੋਸਟ ਗ੍ਰੈਜੂਏਟ]]15,735[4]
ਟਿਕਾਣਾ, ,
ਸੰਯੁਕਤ ਰਾਜ ਅਮਰੀਕਾ

42°16′59″N 83°44′06″W / 42.283°N 83.735°W / 42.283; -83.735
ਕੈਂਪਸ3,177 ਏਕੜ[convert: unknown unit]
Total: 20,965 ਏਕੜ[convert: unknown unit], including arboretum[5]
ਰੰਗMaize and Blue[6]
ਫਰਮਾ:ਕਾਲਜ ਦੇ ਰੰਗ ਦੇ ਬਕਸੇ
ਛੋਟਾ ਨਾਮਵੌਲਵਰੀਨਜ਼
ਖੇਡ ਮਾਨਤਾਵਾਂ
ਐਨਸੀਏਏ ਡਿਵੀਜ਼ਨ Iਬਿਗ ਟੈਂਨ
ਵੈੱਬਸਾਈਟwww.umich.edu

ਮਿਸ਼ੀਗਨ ਯੂਨੀਵਰਸਿਟੀ (ਯੂਨੀਵਰਸਿਟੀ ਆਫ਼ ਮਿਸ਼ੀਗਨ, ਯੂ-ਐਮ, ਯੂ ਆਫ਼ ਐਮ  ਜਾਂ ਯੂਮਿਸ਼), ਅਕਸਰ ਮਿਸ਼ੀਗਨ ਵਜੋਂ ਜਾਣਿਆ ਜਾਂਦਾ ਹੈ, ਅੰਨ ਆਰਬਰ, ਮਿਸ਼ੀਗਨ (ਸੰਯੁਕਤ ਰਾਜ ਅਮਰੀਕਾ) ਵਿੱਚ ਇੱਕ ਜਨਤਕ ਖੋਜ ਯੂਨੀਵਰਸਿਟੀ ਹੈ। ਮਿਸ਼ੀਗਨ ਯੂਨੀਵਰਸਿਟੀ, ਰਾਜ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, 1817 ਵਿੱਚ ਡਿਟਰੋਇਟ, ਮਿਸ਼ੀਗਨ ਵਿੱਚ ਮਿਸ਼ੀਗਨ ਖੇਤਰ ਇੱਕ ਰਾਜ ਬਣਨ ਤੋਂ 20 ਸਾਲ ਪਹਿਲਾਂ ਕੈਥੋਲੇਪਿਸਟਮਾਈਡ ਜਾਂ ਮਿਸ਼ੀਗਨੀਆ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ। ਇਹ 1837 ਵਿੱਚ ਅੰਨ ਆਰਬਰ ਵਿੱਚ 40 ਏਕੜ (16 ਹੈਕਟੇਅਰ) ਵਿੱਚ ਲਿਜਾਈ ਗਈ ਜਿਸਨੂੰ ਹੁਣ ਕੇਂਦਰੀ ਕੈਂਪਸ ਵਜੋਂ ਜਾਣਿਆ ਜਾਂਦਾ ਹੈ। ਅੰਨ ਆਰਬਰ ਵਿੱਚ ਸਥਾਪਨਾ ਤੋਂ ਬਾਅਦ, ਯੂਨੀਵਰਸਿਟੀ ਕੈਂਪਸ ਦਾ ਵਿਸਤਾਰ ਹੋਇਆ ਹੈ ਅਤੇ ਇਸ ਵਿੱਚ 584 ਤੋਂ ਵੱਧ ਵੱਡੀਆਂ ਇਮਾਰਤਾਂ ਹਨ। ਇੱਕ ਕੇਂਦਰੀ ਕੈਂਪਸ ਅਤੇ ਨਾਰਥ ਕੈਪਸ, ਫਿਲਿੰਟ ਅਤੇ ਡੀਅਰਬੋਰਨ ਵਿੱਚ ਦੋ ਖੇਤਰੀ ਕੈਂਪਸ ਅਤੇ ਡੈਟਰਾਇਟ ਵਿੱਚ ਇੱਕ ਸੈਂਟਰ 34 ਮਿਲੀਅਨ ਗਰੌਸ ਵਰਗ ਫੁੱਟ (780 ਏਕੜ: 3.2 ਵਰਗ ਕਿਲੋਮੀਟਰ) ਤੋਂ ਵੱਧ ਖੇਤਰ ਵਿੱਚ ਫੈਲੇ ਹੋਏ ਹਨ। ਯੂਨੀਵਰਸਿਟੀ ਅਮਰੀਕਨ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦਾ ਇੱਕ ਸੰਸਥਾਪਕ ਮੈਂਬਰ ਸੀ। 

ਯੂਨਾਈਟਿਡ ਸਟੇਟ ਦੀ ਸਭ ਤੋਂ ਵੱਡੀਆਂ ਖੋਜ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨੀ ਜਾਂਦੀ,[8] ਮਿਸ਼ੀਗਨ ਨੂੰ ਉੱਚ ਸਿੱਖਿਆ ਦੇ ਸੰਗਠਨਾਂ ਦੇ ਕਾਰਨੇਗੀ ਵਰਗੀਕਰਣ ਦੁਆਰਾ ਬਹੁਤ ਉੱਚ ਖੋਜ ਵਾਲੀਆਂ 115 ਡਾਕਟਰਲ ਯੂਨੀਵਰਸਿਟੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।[9] 2017 ਤਕ, 24 ਨੋਬਲ ਪੁਰਸਕਾਰ ਵਿਜੇਤਾ, 6 ਟਿਉਰਿੰਗ ਐਵਾਰਡ ਜੇਤੂ ਅਤੇ 1 ਫੀਲਡ ਮੈਡਲਿਸਟ ਮਿਸ਼ੀਗਨ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਹਨ। ਇਸ ਦਾ ਸਰਬੰਗੀ ਗ੍ਰੈਜੂਏਟ ਪ੍ਰੋਗਰਾਮ, ਹਿਊਮੈਨੇਟੀਜ਼, ਸਮਾਜਿਕ ਵਿਗਿਆਨਾਂ ਅਤੇ ਐਸਟੀਐਮ ਖੇਤਰਾਂ (ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਅਤੇ ਨਾਲ ਹੀ ਆਰਕੀਟੈਕਚਰ, ਵਪਾਰ, ਡਾਕਟਰੀ, ਕਾਨੂੰਨ, ਫਾਰਮੇਸੀ, ਨਰਸਿੰਗ, ਸਮਾਜਿਕ ਕਾਰਜ, ਜਨ ਸਿਹਤ, ਅਤੇ ਦੰਦਾਂ ਦੀ ਡਾਕਟਰੀ ਦੇ ਕੋਰਸ ਕਰਵਾਉਂਦਾ ਹੈ। ਮਿਸ਼ੀਗਨ ਦੇ ਜੀਵਤ ਪੂਰਵ ਵਿਦਿਆਰਥੀਆਂ ਦੀ ਗਿਣਤੀ 540,000 ਤੋਂ ਵੱਧ ਹੈ, ਜੋ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ ਦੇ ਸਭ ਤੋਂ ਵੱਡੇ ਅਲੂਮਨੀ ਬੇਸਾਂ ਵਿੱਚੋਂ ਇੱਕ ਹੈ।[10]

ਅਕਾਦਮਿਕ ਜੀਵਨ ਤੋਂ ਇਲਾਵਾ, ਮਿਸ਼ੀਗਨ ਦੀਆਂ ਐਥਲੈਟਿਕ ਟੀਮਾਂ ਐਨਸੀਏਏ ਦੇ ਡਿਵੀਜ਼ਨ I ਵਿੱਚ ਮੁਕਾਬਲਾ ਕਰਦੀਆਂ ਹਨ ਅਤੇ ਉਹ ਸਮੂਹਿਕ ਤੌਰ 'ਤੇ ਵੌਲਵਰੀਨਜ਼ ਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ। ਉਹ ਬਿਗ ਟੈਂਨ ਕਾਨਫਰੰਸ ਦੀਆਂ ਮੈਂਬਰ ਹਨ।

Painting of a rolling green landscape with trees with a row of white buildings in the background
ਮਿਸ਼ੀਗਨ ਯੂਨੀਵਰਸਿਟੀ (1855) Jasper Francis Cropsey

ਹਵਾਲੇ[ਸੋਧੋ]

ਖਾਸ[ਸੋਧੋ]

  1. "U-M's Foundings in Detroit and Ann Arbor: Key Dates". University of Michigan. Archived from the original on ਨਵੰਬਰ 1, 2013. Retrieved ਜਨਵਰੀ 28, 2016. {{cite web}}: Unknown parameter |dead-url= ignored (help)
  2. As of Oct 19, 2017. "U-M endowment rebounds to $10.9B with 13.8 percent return on investment". Michigan News. Oct 19, 2017.
  3. "University of Michigan – Ann Arbor: Faculty Headcount by Rank, Gender, and Race/Ethnicity" (PDF). University of Michigan. November 11, 2014. p. 15. Archived from the original (PDF) on ਮਾਰਚ 17, 2015. Retrieved January 10, 2015. {{cite web}}: Unknown parameter |dead-url= ignored (help)
  4. 4.0 4.1 4.2 "UniversityofMichigan—EnrollmentOverview" (PDF). Retrieved October 28, 2016.
  5. "Environmental Stewardship at the University of Michigan" (PDF). University of Michigan Occupational Safety and Environmental Health. 2006. Archived from the original (PDF) on June 15, 2007. Retrieved April 29, 2007. {{cite web}}: Unknown parameter |deadurl= ignored (help)
  6. "Style Guide: Colors". Office of Global Communications, University of Michigan. July 7, 2015. Retrieved July 7, 2015.
  7. "University of Michigan – Ann Arbor: Staff Headcounts by Gender, Race/Ethnicity & Job Family" (PDF). University of Michigan. November 13, 2014. p. 3. Archived from the original (PDF) on ਮਾਰਚ 17, 2015. Retrieved January 10, 2015. {{cite web}}: Unknown parameter |dead-url= ignored (help)
  8. "University of Michigan". Encyclopædia Britannica. Retrieved December 7, 2014.
  9. "IU research Center to House Carnegie Classification of Institutions of Higher Education | Carnegie Foundation for the Advancement of Teaching". Carnegie Foundation for the Advancement of Teaching (in ਅੰਗਰੇਜ਼ੀ (ਅਮਰੀਕੀ)). 2014-10-07. Retrieved 2017-12-22.
  10. "Michigan Listed Among Ten Most Powerful Alumni Networks | Michigan Ross". michiganross.umich.edu. Retrieved 2017-01-10.