ਸਮੱਗਰੀ 'ਤੇ ਜਾਓ

ਕੇਟ ਹਡਸਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੇਟ ਹਡਸਨ
ਜੁਲਾਈ 2006
ਜਨਮ
ਕੇਟ ਗੈਰੀ ਹਡਸਨ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1996–ਵਰਤਮਾਨ
ਜੀਵਨ ਸਾਥੀ
(ਵਿ. 2000⁠–⁠2007)

ਕੇਟ ਗੈਰੀ ਹਡਸਨ (ਜਨਮ- 19 ਅਪਰੈਲ 1979) ਇੱਕ ਅਮਰੀਕੀ ਅਭਿਨੇਤਰੀ ਹੈ। ਉਸ ਨੂੰ एक 2001 ਪ੍ਰ੍ਸਿੱਧੀ ਓਦੋਂ ਮਿਲੀ ਜਦ ਓਹਨੂੰ ਫ਼ਿਲਮ ਆਲਮੋਸਟ ਫ਼ੇਮਸ ਵਿੱਚ ਆਪਨੇ ਕਿਰਦਾਰ ਲਈ ਕਈ ਪੁਰਸਕਾਰ ਮਿਲੇ, ਅਤੇ ਇਸ ਤੋਂ ਬਾਦ ਕੇਟ ਨੇ ਕਈ ਫ਼ਿਲਮਾਂ ਵਿੱਚ ਬੇਹਤਰੀਨ ਕੰਮ ਕਰ ਕੇ ਹਾਲੀਵੁਡ ਅਭਿਨੇਤਰੀ ਦੀ ਪਛਾਣ ਬਣਾਈ ਜਿਨਾਂ ਵਿੱਚ ਹਾਓ ਟੂ ਲੂਜ਼ ਏ ਗਾਈ ਇਨ 10 ਡੇਜ਼, ਦ ਸਕੇਲਿਟਨ ਕੀ, ਯੂ ਮੀ ਏੰਡ ਡੁਪਰੀ, ਰੇਸਿੰਗ ਹੇਲਨ, ਫੂਲਸ ਗੋਲਡ, ਮਾਈ ਬੈਸਟ ਫ੍ਰੇਂਡਸ ਗਰਲ ਅਤੇ ਬ੍ਰਾਈਡ ਵਾਰਸ ਸ਼ਾਮਿਲ ਹਨ।

ਮੁੱਢਲਾ ਜੀਵਨ

[ਸੋਧੋ]

ਹਡਸਨ ਦਾ ਜਨਮ ਲਾਸ ਏੰਜਿਲਿਸ ਵਿੱਚ ਹੋਇਆ। ਉਸ ਦੀ ਮਾਂ ਏਕੇਡਮੀ ਅਵਾਰਡ ਜਿੱਤਨ ਵਾਲੀ ਅਭਿਨੇਤਰੀ ਗੋਲਡੀ ਹਾਨ ਹੈ ਅਤੇ ਪਿਤਾ ਅਭਿਨੇਤਾ, ਤੇ ਸੰਗੀਤਕਾਰ, ਬਿਲ ਹਡਸਨ ਹੈ।[1] ਉਸ ਦੇ ਜਨਮ ਤੋਂ 18 ਮਹੀਨੇ ਬਾਦ ਉਸ ਦੇ ਮਾਤਾ ਪਿਤਾ ਨੇ ਤਲਾਕ ਲੈ ਲਿਆ ਸੀ; ਉਸ ਦਾ ਤੇ ਉਸ ਦੇ ਭਰਾ ਅਭਿਨੇਤਾ ਓਲੀਵਰ ਹਡਸਨ ਦਾ ਪਾਲਣ ਪੋਸ਼ਣ ਕੋਲਾਰਾਡੋ ਵਿੱਚ ਉਹਨਾਂ ਦੀ ਮਾਂ ਤੇ ਉਸ ਦੇ ਪ੍ਰੇਮੀ, ਅਭਿਨੇਤਾ ਕਰਟ ਰੱਸਲ ਨੇ ਕੀਤਾ।[2] ਹਡਸਨ ਨੇ ਦੱਸਿਆ ਕਿ ਉਸ ਨੂ ਜਨਮ ਦੇਣ ਵਾਲੇ ਪਿਤਾ "ਉਹ ਮੈਨੂੰ ਬਿਲਕੁਲ ਵੀ ਨਹੀਂ ਜਾਣਦੇ" ਨਾਲ ਹੀ ਉਹਨੇ ਇਹ ਵੀ ਦੱਸਿਆ ਕਿ ਉਹ ਰੱਸਲ ਨੂ ਹੀ ਆਪਣਾ ਪਿਤਾ ਮੰਨਦੀ ਹੈ।[3] ਹਡਸਨ ਦੇ 3 ਸੌਤੇਲੇ ਭਾਈ- ਭੈਣ ਹਨ।

ਹਡਸਨ ਅੰਗ੍ਰੇਜ਼ੀ, ਇਤਾਲਵੀ ਅਤੇ ਹੰਗੇਰੀਅਨ ਯਹੂਦੀ ਵੰਸ਼ ਦੀ ਹੈ ਅਤੇ ਉਸ ਦਾ ਪਾਲਣ ਪੋਸ਼ਣ ਉਸ ਦੀ ਨਾਨੀ ਅਨੁਸਾਰ ਯਹੂਦੀ ਧਰਮ ਨਾਲ ਹੋਇਆ।

ਹਡਸਨ 2006 ਵਿੱਚ ਆਟੋਗ੍ਰਾਫ ਦਿੰਦੀ ਹੋਈ

ਵਿਅਕਤੀਗਤ ਜੀਵਨ

[ਸੋਧੋ]

ਹਡਸਨ ਨੇ 31 ਦਸੰਬਰ 2000 ਨੂੰ ਕੋਲਾਰਾਡੋ ਵਿੱਚ ਕ੍ਰਿਸ ਰਾਬਿਨਸਨ,ਦ ਬਲੈਕ ਕ੍ਰੋਵੇਸ ਦੇ ਫ਼ਰੰਟਮੈਨ ਨਾਲ ਵਿਆਹ ਕਰਵਾਇਆ। 7 ਜਨਵਰੀ 2004 ਨੂੰ, ਹਡਸਨ ਨੇ ਬੇਟੇ ਰਾਇਰ ਰੱਸਲ ਰਾਬਿਨਸਨ ਨੂੰ ਜਨਮ ਦਿੱਤਾ। 14 ਅਗਸਤ 2006 ਨੂੰ, ਹਡਸਨ ਦੇ ਪ੍ਰਚਾਰਕ ਨੇ ਐਲਾਨ ਕੀਤਾ ਕਿ ਹਡਸਨ ਤੇ ਰਾਬਿਨਸਨ ਅਲੱਗ ਹੋ ਚੁੱਕੇ ਨੇ।[4] 22 ਅਕਤੂਬਰ 2007 ਨੂੰ ਉਹਨਾਂ ਦਾ ਤਲਾਕ ਹੋ ਗਿਆ।[5]

ਹਵਾਲੇ

[ਸੋਧੋ]
  1. केट हडसन की जीवनी (1979-)
  2. "Washington Post". Kate Hudson finds success fun, but hard earned. Archived from the original on 2012-11-04. Retrieved July 12 2006. {{cite web}}: Check date values in: |accessdate= (help); Unknown parameter |dateformat= ignored (help); Unknown parameter |dead-url= ignored (|url-status= suggested) (help)
  3. "Venus.com". goldie's girl. Archived from the original on 2005-12-06. Retrieved June 21 2006. {{cite web}}: Check date values in: |accessdate= (help); Unknown parameter |dateformat= ignored (help); Unknown parameter |dead-url= ignored (|url-status= suggested) (help)
  4. "AP, via Yahoo News". Chris Robinson to divorce Kate Hudson. Retrieved November 18 2006. {{cite web}}: Check date values in: |accessdate= (help); Unknown parameter |dateformat= ignored (help)
  5. TMZ.com: "केट हडसन की शादी टूटी," 22 अक्टूबर 2007