ਕੇਨਰਾ ਬੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਨਰਾ ਬੈਂਕ
ਕਿਸਮ ਜਨਤਕ
ਸੰਸਥਾਪਨਾ ਕੇਨਰਾ ਬੈਂਕ ਹਿੰਦੂ ਸਥਾਈ ਪੂੰਜੀ (1906)
ਕੇਨਰਾ ਬੈਂਕ ਲਿਮੀਟਡ (1910)
ਕੇਨਰਾ ਬੈਂਕ (1969)
ਮੁੱਖ ਦਫ਼ਤਰ ਬੰਗਲੌਰ, ਕਰਨਾਟਕ, ਭਾਰਤ
ਮੁੱਖ ਲੋਕ

ਰਾਕੇਸ਼ ਸ਼ਰਮਾ (ਐੱਮ.ਡੀ ਅਤੇ ਸੀ.ਈ.ਓ)

ਬ੍ਰਾਂਚਾਂ = 5705
ਉਦਯੋਗ ਬੈਂਕਿੰਗ, ਵਿੱਤੀ ਸੇਵਾਵਾਂ
ਉਤਪਾਦ ਨਿਵੇਸ਼ ਬੈਂਕਿੰਗ
ਉਪਭੋਗਤਾ ਬੈਂਕਿੰਗ
ਵਪਾਰਿਕ ਬੈਂਕਿੰਗ
ਗੈਰ ਸਰਕਾਰੀ ਬੈਂਕਿੰਗ
ਸੰਪੱਤੀ ਵਿਵਸਥਾ
ਪੈਂਸ਼ਨਾਂ
ਕਰੈਡਿਟ ਕਾਰਡ
ਰੈਵੇਨਿਊ INR339 ਬਿਲੀਅਨ (U.3) (2012)[1]
ਕੁੱਲ ਮੁਨਾਫ਼ਾ INR33.41 ਬਿਲੀਅਨ (US$) (2012)
ਕੁੱਲ ਜਾਇਦਾਦ INR4.72 ਟ੍ਰਿਲੀਅਨ (US) (2015)
ਮੁਲਾਜ਼ਮ 53,506 (2015)
ਵੈਬਸਾਈਟ canarabank.in

ਕੇਨਰਾ ਬੈਂਕ ਇੱਕ ਭਾਰਤੀ ਬੈਂਕ ਹੈ। ਇਸ ਬੈਂਕ ਦਾ ਮੁੱਖ ਦਫ਼ਤਰ ਬੰਗਲੋਰ ਵਿੱਚ ਹੈ। ਇਹ ਬੈਂਕ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। ਇਸ ਬੈਂਕ ਦੀ ਸਥਾਪਨਾ 1 ਜੁਲਾਈ, 1906 ਨੂੰ ਅਮੇਮਬਲ ਸੁਬਾ ਰਾਓ ਪਾਏ ਨੇ ਕੀਤੀ ਸੀ।[2]

ਕੈਨਰਾ ਬੈਂਕ ਦਾ ਲੋਗੋ

ਹਵਾਲੇ[ਸੋਧੋ]