ਕੇਪ ਮੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਪ ਮੇ, ਨਿਊ ਜਰਸੀ
ਸ਼ਹਿਰ
ਕੇਪ ਮੇ ਸ਼ਹਿਰ
Beach Avenue, from the sea
Cape May City highlighted in Cape May County.।nset map: Cape May County highlighted in the State of New Jersey.
Census Bureau map of Cape May, New Jersey
38°56′27″N 74°54′12″W / 38.940782°N 74.903198°W / 38.940782; -74.903198ਗੁਣਕ: 38°56′27″N 74°54′12″W / 38.940782°N 74.903198°W / 38.940782; -74.903198[1][2]
ਦੇਸ਼ United States
Stateਫਰਮਾ:ਦੇਸ਼ ਸਮੱਗਰੀ New Jersey
CountyCape May
IncorporatedMarch 8, 1848, as Cape।sland Borough
ReincorporatedMarch 10, 1851, as Cape।sland City
ReincorporatedMarch 9, 1869, as Cape May City
ਨਾਮ-ਆਧਾਰCornelius Jacobsen Mey
ਸਰਕਾਰ[7]
 • ਕਿਸਮFaulkner Act (Council-Manager)
 • ਬਾਡੀCity Council
 • ਮੇਅਰEdward J. Mahaney, Jr. (term ends December 31, 2016)[3][4]
 • ManagerBruce A. MacLeod[5]
 • ClerkLouise F. Cummiskey[6]
Area
 • Total7.103 km2 (2.743 sq mi)
 • Water0.877 km2 (0.339 sq mi)  12.35%
Area rank359th of 566 in state
8th of 16 in county[1]
ਉਚਾਈ[8]3 m (10 ft)
ਅਬਾਦੀ (2010 Census)[9][10][11]
 • ਕੁੱਲ3,607
 • Estimate (2015)[12]3,514
 • ਰੈਂਕ428th of 566 in state
8th of 16 in county[13]
 • ਘਣਤਾ579.4/km2 (1,500.6/sq mi)
 • ਘਣਤਾ ਰੈਂਕ336th of 566 in state
6th of 16 in county[13]
ਟਾਈਮ ਜ਼ੋਨEastern (EST) (UTC-5)
 • ਗਰਮੀਆਂ (DST)Eastern (EDT) (UTC-4)
ZIP code08204[14][15]
ਏਰੀਆ ਕੋਡ609[16]
FIPS code3400910270[1][17][18]
GNIS feature।D0885178[1][19]
ਵੈੱਬਸਾਈਟwww.capemaycity.com

ਸੰਯੁਕਤ ਰਾਜ ਅਮਰੀਕਾ ਦੇ ਨਿਊ ਜਰਸੀ ਰਾਜ ਵਿਖੇ ਕੇਪ ਮੇ ਕਾਊਂਟੀ ਦਾ ਇੱਕ ਸ਼ਹਿਰ ਹੈ। ਸ਼ੁਰੂ ਵਿੱਚ ਇਸ ਨੂੰ ਕੇਪ ਆਈਲੈਂਡ ਕਹਿੰਦੇ ਸਨ। ਸੰਨ 1869 ਵਿੱਚ ਇਸ ਦਾ ਮੌਜੂਦਾ ਨਾਂ ਇੱਕ ਡੱਚ ਖੋਜੀ ਕਾਰਨੀਲੀਅਸ ਜੈਕੋਬਸਨ ਮੇ ਦੇ ਨਾਂ ਤੇ ਰੱਖਿਆ ਗਿਆ ਜਿਹੜਾ 1623 ਵਿੱਚ ਇਥੇ ਆਇਆ ਸੀ।

ਇਤਿਹਾਸ[ਸੋਧੋ]

ਇਹ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਬੀਚ ਆਰਾਮਗਾਹਾਂ ਵਿਚੋਂ ਇੱਕ ਹੈ। ਉਨੀਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਇਥੇ ਸੰਯੁਕਤ ਰਾਜ ਅਮਰੀਕਾ ਵਿੱਚ ਮਾਊਂਟ ਵਰਣਨ ਨਾਂ ਦਾ ਸਭ ਤੋਂ ਵੱਡਾ ਹੋਟਲ ਸੀ ਜਿਸ ਵਿੱਚ 2000 ਵਿਅਕਤੀਆਂ ਦੇ ਠਹਿਰਨ ਦਾ ਪ੍ਰਬੰਧ ਸੀ। ਬਾਅਦ ਵਿੱਚ ਇਹ ਅੱਗ ਨਾਲ ਤਬਾਹ ਹੋ ਗਿਆ। ਸ਼ਹਿਰ ਵਿੱਚ ਵਿਕਟੋਰੀਆ ਉਸਾਰੀ ਕਲਾ ਵਾਲੇ ਮਕਾਨ ਖਿੱਚ ਦਾ ਕਾਰਨ ਹਨ।

ਦਿਲਕਸ਼ ਨਜਾਰੇ[ਸੋਧੋ]

ਇਥੇ ਲਗਭਗ ਡੇਢ ਕਿ. ਮੀ. ਲੰਬੀ ਬੀਚ ਸੈਰਗਾਹ ਹੈ। ਸ਼ਹਿਰ ਦੇ ਬਾਹਰ ਕੇਪ ਮੇ ਦਾ ਚਾਨਣਾ ਮੁਨਾਰਾ ਅਤੇ ਯੂ. ਐਯ. ਕੋਸਟ ਗਾਰਡ ਹੈ। ਰੇਤ ਦੇ ਟਿੱਬੇ ਤੋਂ ਅਟਲਾਂਟਿਕ ਫ਼ਲਾਈਵੇ ਦੇ ਨਾਲ ਨਾਲ ਪੰਛੀਆਂ ਦੇ ਇਧਰ ਉਧਰ ਜਾਣ ਦਾ ਨਜ਼ਾਰਾ ਯਾਤਰੀਆਂ ਲਈ ਖਿੱਚ ਦਾ ਕਾਰਨ ਬਣਦਾ ਹੈ।

ਅਬਾਦੀ[ਸੋਧੋ]

ਆਬਾਦੀ – 4,853 (1980) 38°56' ਉ. ਵਿਥ. ; 74°55' ਪੱ. ਲੰਬ.

ਹਵਾਲੇ[ਸੋਧੋ]

 1. 1.0 1.1 1.2 1.3 1.4 2010 Census Gazetteer Files: New Jersey County Subdivisions, United States Census Bureau. Accessed May 21, 2015.
 2. US Gazetteer files: 2010, 2000, and 1990, United States Census Bureau. Accessed September 4, 2014.
 3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Mayor
 4. 2016 New Jersey Mayors Directory, New Jersey Department of Community Affairs. Accessed June 14, 2016. As of date accessed, Mahaney is listed as mayor with a term-end date of June 30, 2016, which does not reflect the shift of municipal elections from May to November.
 5. Administration, City of Cape May. Accessed June 27, 2016.
 6. City Clerk and Registrar of Vital Statistics, City of Cape May. Accessed June 27, 2016.
 7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named DataBook
 8. ਫਰਮਾ:Gnis, Geographic Names।nformation System. Accessed March 5, 2013.
 9. DP-1 - Profile of General Population and Housing Characteristics: 2010 for Cape May city, Cape May County, New Jersey, United States Census Bureau. Accessed April 20, 2012.
 10. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Districts2011
 11. Table DP-1. Profile of General Demographic Characteristics: 2010 for Cape May city, New Jersey Department of Labor and Workforce Development. Accessed April 20, 2012.
 12. ਹਵਾਲੇ ਵਿੱਚ ਗਲਤੀ:Invalid <ref> tag; no text was provided for refs named PopEst
 13. 13.0 13.1 GCT-PH1 Population, Housing Units, Area, and Density: 2010 - State -- County Subdivision from the 2010 Census Summary File 1 for New Jersey, United States Census Bureau. Accessed October 9, 2012.
 14. Look Up a ZIP Code for Cape May, NJ, United States Postal Service. Accessed November 6, 2011.
 15. Zip Codes, State of New Jersey. Accessed October 8, 2013.
 16. Area Code Lookup - NPA NXX for Cape May, NJ, Area-Codes.com. Accessed October 8, 2013.
 17. American FactFinder, United States Census Bureau. Accessed September 4, 2014.
 18. A Cure for the Common Codes: New Jersey, Missouri Census Data Center. Accessed July 10, 2012.
 19. US Board on Geographic Names, United States Geological Survey. Accessed September 4, 2014.

[1] [2] [3] [4]

 1. PUNJABIPEDIA
 2. PUNJABIAPPS
 3. GURMUKHIFONTCONVERTER
 4. PUNJABIGYAN