ਕੇਪ ਵਰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੇਪ ਵਰਡ ਤੋਂ ਰੀਡਿਰੈਕਟ)
Jump to navigation Jump to search
ਕੇਪ ਵਰਦੇ ਦਾ ਗਣਰਾਜ
República de Cabo Verde
ਝੰਡਾ National emblem
ਐਨਥਮ: Cântico da Liberdad  (ਪੁਰਤਗਾਲੀ)
ਅਜ਼ਾਦੀ ਦਾ ਗੀਤ
ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)।
ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)।
ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ
ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ
ਰਾਜਧਾਨੀ
and largest city
ਪ੍ਰਾਈਆ
14°55′N 23°31′W / 14.917°N 23.517°W / 14.917; -23.517
ਐਲਾਨੀਆ ਬੋਲੀਆਂ ਪੁਰਤਗਾਲੀ
ਪ੍ਰਵਾਨਤ ਖੇਤਰੀ ਬੋਲੀਆਂ ਕੇਪ ਵਰਦੇਈ ਕ੍ਰਿਓਲੇ
ਜਾਤਾਂ (ਸਤੰਬਰ 2012) 75% ਕ੍ਰਿਓਲੇ (ਮੁਲਾਤੋ)
20% ਅਫ਼ਰੀਕੀ
5% ਯੂਰਪੀ
ਡੇਮਾਨਿਮ ਕੇਪ ਵਰਦੇਈ
ਸਰਕਾਰ ਸੰਸਦੀ ਗਣਰਾਜ
 •  ਰਾਸ਼ਟਰਪਤੀ ਹੋਰਹੇ ਕਾਰਲੋਸ ਫ਼ੋਨਸੇਕਾ
 •  ਪ੍ਰਧਾਨ ਮੰਤਰੀ ਹੋਜ਼ੇ ਮਾਰੀਆ ਨੇਵੇਸ
ਵਿਧਾਨਕ ਢਾਂਚਾ ਰਾਸ਼ਟਰੀ ਸਭਾ
ਸੁਤੰਤਰਤਾ
 •  ਪੁਰਤਗਾਲ ਤੋਂ 5 ਜੁਲਾਈ 1975 
ਖੇਤਰਫਲ
 •  ਕੁੱਲ 4 km2 (172nd)
1 sq mi
 •  ਪਾਣੀ (%) ਨਾਮਾਤਰ
ਅਬਾਦੀ
 •  2010 ਅੰਦਾਜਾ 567,000[1] (165ਵਾਂ)
 •  2009 ਮਰਦਮਸ਼ੁਮਾਰੀ 509,000[2]
 •  ਸੰਘਣਾਪਣ 125.5/km2 (89ਵਾਂ)
325.0/sq mi
GDP (PPP) 2012 ਅੰਦਾਜਾ
 •  ਕੁੱਲ $2.167 ਬਿਲੀਅਨ[3]
 •  ਪ੍ਰਤੀ ਵਿਅਕਤੀ $4,112.256 [3]
GDP (ਨਾਂ-ਮਾਤਰ) 2012 ਅੰਦਾਜਾ
 •  ਕੁੱਲ $1.941 ਬਿਲੀਅਨ[3]
 •  ਪ੍ਰਤੀ ਵਿਅਕਤੀ $3,682.006[3]
HDI (2011)ਵਾਧਾ 0.568[4]
Error: Invalid HDI value · 133ਵਾਂ
ਕਰੰਸੀ ਕੇਪ ਵਰਦੇਈ ਏਸਕੂਦੋ (CVE)
ਟਾਈਮ ਖੇਤਰ ਕੇਪ ਵਰਦੇ ਸਮਾਂ (UTC-1)
 •  ਗਰਮੀਆਂ (DST) ਨਿਰੀਖਤ ਨਹੀਂ (UTC-1)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +238
ਇੰਟਰਨੈਟ TLD .cv

ਕੇਪ ਵਰਦੇ (ਪੁਰਤਗਾਲੀ: Cabo Verde, ਕਾਬੋ ਵੇਰਦੇ), ਅਧਿਕਾਰਕ ਤੌਰ ਉੱਤੇ ਕੇਪ ਵਰਦੇ ਦਾ ਗਣਰਾਜ, ਇੱਕ ਟਾਪੂਨੁਮਾ ਦੇਸ਼ ਹੈ ਜੋ ਕਿ ਮੱਧ ਅੰਧ ਮਹਾਂਸਾਗਰ ਵਿੱਚ ਸਥਿੱਤ 10 ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ ਪੱਛਮੀ ਅਫ਼ਰੀਕਾ ਦੇ ਤਟ ਤੋਂ 570 ਕਿ.ਮੀ. ਪਰ੍ਹਾਂ ਹੈ। ਇਹ ਟਾਪੂ 4,000 ਵਰਗ ਕਿ.ਮੀ. ਦੇ ਖੇਤਰਫਲ ਉੱਤੇ ਕਾਬਜ ਹਨ, ਜਵਾਲਾਮੁਖੀ ਸ੍ਰੋਤ ਦੇ ਹਨ ਅਤੇ ਭਾਵੇਂ ਇਹਨਾਂ ਵਿੱਚੋਂ ਤਿੰਨ ਸਾਲ, ਬੋਆ ਬੀਸਤਾ ਅਤੇ ਮਾਈਓ ਕਾਫ਼ੀ ਪੱਧਰੇ, ਰੇਤਲੇ ਅਤੇ ਸੁੱਕੇ ਹਨ ਪਰ ਬਾਕੀ ਦੇ ਸਾਰੇ ਪਥਰੀਲੇ ਹਨ ਅਤੇ ਜ਼ਿਆਦਾ ਬਨਸਪਤੀ ਵਾਲੇ ਹਨ।

ਹਵਾਲੇ[ਸੋਧੋ]

  1. "World Gazetteer Population Figures". World-gazetteer.com. Archived from the original on 2011-05-10. Retrieved 2010-06-26. 
  2. "Background Note: Cape Verde". State.gov. 2010-06-15. Retrieved 2010-06-26. 
  3. 3.0 3.1 3.2 3.3 "Cape Verde". International Monetary Fund. Retrieved 2012-04-18. 
  4. "Human Development Report 2011 - Summary" (PDF). The United Nations. p. 19. Retrieved 2011-11-03.