ਕੇਪ ਵਰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇਪ ਵਰਦੇ ਦਾ ਗਣਰਾਜ
República de Cabo Verde
ਕੇਪ ਵਰਦੇ ਦਾ ਝੰਡਾ National emblem of ਕੇਪ ਵਰਦੇ
ਕੌਮੀ ਗੀਤCântico da Liberdad  (ਪੁਰਤਗਾਲੀ)
ਅਜ਼ਾਦੀ ਦਾ ਗੀਤ

ਕੇਪ ਵਰਦੇ ਦੀ ਥਾਂ
ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)।
ਕੇਪ ਵਰਦੇ ਦੀ ਥਾਂ
ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪ੍ਰਾਈਆ
14°55′N 23°31′W / 14.917°N 23.517°W / 14.917; -23.517
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਕੇਪ ਵਰਦੇਈ ਕ੍ਰਿਓਲੇ
ਜਾਤੀ ਸਮੂਹ (ਸਤੰਬਰ 2012) 75% ਕ੍ਰਿਓਲੇ (ਮੁਲਾਤੋ)
20% ਅਫ਼ਰੀਕੀ
5% ਯੂਰਪੀ
ਵਾਸੀ ਸੂਚਕ ਕੇਪ ਵਰਦੇਈ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਹੋਰਹੇ ਕਾਰਲੋਸ ਫ਼ੋਨਸੇਕਾ
 -  ਪ੍ਰਧਾਨ ਮੰਤਰੀ ਹੋਜ਼ੇ ਮਾਰੀਆ ਨੇਵੇਸ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਪੁਰਤਗਾਲ ਤੋਂ 5 ਜੁਲਾਈ 1975 
ਖੇਤਰਫਲ
 -  ਕੁੱਲ 4 ਕਿਮੀ2 (172nd)
sq mi 
 -  ਪਾਣੀ (%) ਨਾਮਾਤਰ
ਅਬਾਦੀ
 -  2010 ਦਾ ਅੰਦਾਜ਼ਾ 567,000[1] (165ਵਾਂ)
 -  2009 ਦੀ ਮਰਦਮਸ਼ੁਮਾਰੀ 509,000[2] 
 -  ਆਬਾਦੀ ਦਾ ਸੰਘਣਾਪਣ 125.5/ਕਿਮੀ2 (89ਵਾਂ)
325.0/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2012 ਦਾ ਅੰਦਾਜ਼ਾ
 -  ਕੁਲ $2.167 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $4,112.256 [3] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2012 ਦਾ ਅੰਦਾਜ਼ਾ
 -  ਕੁੱਲ $1.941 ਬਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $3,682.006[3] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.568[4] (ਦਰਮਿਆਨਾ) (133ਵਾਂ)
ਮੁੱਦਰਾ ਕੇਪ ਵਰਦੇਈ ਏਸਕੂਦੋ (CVE)
ਸਮਾਂ ਖੇਤਰ ਕੇਪ ਵਰਦੇ ਸਮਾਂ (ਯੂ ਟੀ ਸੀ-1)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ-1)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cv
ਕਾਲਿੰਗ ਕੋਡ +238

ਕੇਪ ਵਰਦੇ (ਪੁਰਤਗਾਲੀ: Cabo Verde, ਕਾਬੋ ਵੇਰਦੇ), ਅਧਿਕਾਰਕ ਤੌਰ ਉੱਤੇ ਕੇਪ ਵਰਦੇ ਦਾ ਗਣਰਾਜ, ਇੱਕ ਟਾਪੂਨੁਮਾ ਦੇਸ਼ ਹੈ ਜੋ ਕਿ ਮੱਧ ਅੰਧ ਮਹਾਂਸਾਗਰ ਵਿੱਚ ਸਥਿੱਤ 10 ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ ਪੱਛਮੀ ਅਫ਼ਰੀਕਾ ਦੇ ਤਟ ਤੋਂ 570 ਕਿ.ਮੀ. ਪਰ੍ਹਾਂ ਹੈ। ਇਹ ਟਾਪੂ 4,000 ਵਰਗ ਕਿ.ਮੀ. ਦੇ ਖੇਤਰਫਲ ਉੱਤੇ ਕਾਬਜ ਹਨ, ਜਵਾਲਾਮੁਖੀ ਸ੍ਰੋਤ ਦੇ ਹਨ ਅਤੇ ਭਾਵੇਂ ਇਹਨਾਂ ਵਿੱਚੋਂ ਤਿੰਨ ਸਾਲ, ਬੋਆ ਬੀਸਤਾ ਅਤੇ ਮਾਈਓ ਕਾਫ਼ੀ ਪੱਧਰੇ, ਰੇਤਲੇ ਅਤੇ ਸੁੱਕੇ ਹਨ ਪਰ ਬਾਕੀ ਦੇ ਸਾਰੇ ਪਥਰੀਲੇ ਹਨ ਅਤੇ ਜ਼ਿਆਦਾ ਬਨਸਪਤੀ ਵਾਲੇ ਹਨ।

ਹਵਾਲੇ[ਸੋਧੋ]