ਸਮੱਗਰੀ 'ਤੇ ਜਾਓ

ਕੇਰਲਾ ਵਿਧਾਨ ਸਭਾ ਚੋਣਾਂ 2021

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ



2021 ਕੇਰਲਾ ਵਿਧਾਨ ਸਭਾ ਚੋਣਾਂ

← 2016 6 ਅਪ੍ਰੈਲ 2021 2026 →

ਸਾਰੀਆਂ 140 ਸੀਟਾਂ
71 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %76.00% (Decrease1.53%)
 
ਲੀਡਰ ਪੀ ਵਿਜੇਆਨ ਰਮੇਸ਼ ਚ.
ਗਠਜੋੜ ਖੱਬੇ ਪੱਖੀ (ਐਲਡੀਐਫ) ਯੂਡੀਐੱਫ (ਕੇਰਲਾ)
ਤੋਂ ਲੀਡਰ 2016 2016
ਲੀਡਰ ਦੀ ਸੀਟ ਧਰਮਾਧਾਮ ਹਰੀਪਡ
ਆਖ਼ਰੀ ਚੋਣ 91 47
ਜਿੱਤੀਆਂ ਸੀਟਾਂ 99 41
ਸੀਟਾਂ ਵਿੱਚ ਫ਼ਰਕ Increase8 Decrease6
Popular ਵੋਟ 10,555,616 8,196,813
ਪ੍ਰਤੀਸ਼ਤ 45.43% 39.47%
ਸਵਿੰਗ Increase1.95% Increase0.66%

Constituency-wise result

ਮੁੱਖ ਮੰਤਰੀ (ਕੇਰਲਾ) (ਚੋਣਾਂ ਤੋਂ ਪਹਿਲਾਂ)

ਪੀ ਵਿਜੇਆਨ
ਭਾਰਤੀ ਕਮਿਊਨਿਸਟ ਪਾਰਟੀ (ਮ)

ਨਵਾਂ ਮੁੱਖ ਮੰਤਰੀ

ਪੀ ਵਿਜੇਆਨ
ਭਾਰਤੀ ਕਮਿਊਨਿਸਟ ਪਾਰਟੀ (ਮ)

2021 ਕੇਰਲਾ ਵਿਧਾਨ ਸਭਾ ਚੋਣਾਂ 6 ਅਪ੍ਰੈਲ 2021 ਨੂੰ ਕੇਰਲਾ ਦੀ 15ਵੀੰ ਵਿਧਾਨ ਸਭਾ ਚੁਣਨ ਲਈ ਹੋਈਆਂ।[1]

ਪਹਿਲੀ ਵਾਰ ਕੇਰਲਾ ਵਿਚ ਇਕੋ ਪਾਰਟੀ ਨੇ ਦੋਹਰਾਈ ਅਤੇ ਖੱਬੇ ਪੱਖੀ (ਐਲਡੀਐਫ) ਲਗਾਤਾਰ ਦੂਜੀ ਵਾਰ ਸੱਤਾ ਵਿਚ ਆਈ।[2][3][4][5]

ਨਤੀਜੇ

[ਸੋਧੋ]
ਪਾਰਟੀ ਸੀਟਾਂ ਫਰਕ
ਐਲਡੀਐਫ 99 Increase8
ਯੂਡੀਐੱਫ 41 Decrease6
ਹੋਰ 0 Decrease2

ਇਹ ਵੀ ਦੇਖੋ

[ਸੋਧੋ]

2021 ਭਾਰਤ ਦੀਆਂ ਚੋਣਾਂ

ਕੇਰਲ ਵਿਧਾਨਸਭਾ ਚੋਣਾਂ 2016

ਹਵਾਲੇ

[ਸੋਧੋ]
  1. "Kerala Assembly Election Results 2021". Mathrubhumi (in ਅੰਗਰੇਜ਼ੀ). Retrieved 2 ਮਈ 2021.
  2. "Happy Anniversary മുഖ്യമന്ത്രി പിണറായി വിജയനും ഭാര്യ കമലയ്ക്കും വിവാഹ വാര്‍ഷിക ആശംസകളുമായി മുഹമ്മദ് റിയാസ്". News 18 Malayalam (in ਮਲਿਆਲਮ). Retrieved 21 ਅਪਰੈਲ 2021.