2021 ਭਾਰਤ ਦੀਆਂ ਚੋਣਾਂ
ਦਿੱਖ
ਭਾਰਤ ਵਿਚ 2021 ਵਿਚ 4 ਸੂਬਿਆਂ ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਾਮ ਹਨ।[1]
ਵਿਧਾਨ ਸਭਾ ਚੋਣਾਂ
[ਸੋਧੋ]ਤਰੀਕ | ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ | ਪਹਿਲਾਂ ਸਰਕਾਰ | ਪਹਿਲਾਂ ਮੁੱਖਮੰਤਰੀ | ਬਾਅਦ ਵਿੱਚ ਸਰਕਾਰ | ਬਾਅਦ ਵਿੱਚ ਮੁੱਖਮੰਤਰੀ | ||
---|---|---|---|---|---|---|---|
27 ਮਾਰਚ ; 1 ਅਤੇ 6 ਅਪ੍ਰੈਲ 2021 | ਅਸਾਮ | ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ (ਗਠਜੋੜ) | ਸਰਬਾਨੰਦ ਸੋਨੋਵਾਲ | ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ (ਗਠਜੋੜ) | ਹੇਮੰਤ ਬਿਸਵਾ ਸਰਮਾ | ||
6 ਅਪ੍ਰੈਲ 2021 | ਕੇਰਲਾ | ਖੱਬੇ ਪੱਖੀ (ਐਲਡੀਐਫ) | ਪੀ ਵਿਜੇਆਨ | ਖੱਬੇ ਪੱਖੀ (ਐਲਡੀਐਫ) | ਪੀ ਵਿਜੇਆਨ | ||
6 ਅਪ੍ਰੈਲ 2021 | ਪੁਡੁਚੇਰੀ | ਰਾਸ਼ਟਰਪਤੀ ਸ਼ਾਸਨ | ਏ.ਆਈ.ਐੱਨ.ਆਰ.ਸੀ | ਐੱਨ. ਰੰਗਾਸਵਾਮੀ | |||
6 ਅਪ੍ਰੈਲ 2021 | ਤਮਿਲ਼ ਨਾਡੂ | ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ | ਕੇ. ਪਲਾਨੀਸਾਮੀ | ਦ੍ਰਾਵਿੜ ਮੁਨੇਤਰ ਕੜਗਮ | ਐੱਮ. ਕੇ. ਸਟਾਲਿਨ | ||
27 ਮਾਰਚ ; 1, 6, 10, 17, 22, 26 & 29 ਅਪ੍ਰੈਲ 2021 | ਪੱਛਮੀ ਬੰਗਾਲ | ਤ੍ਰਿਣਮੂਲ ਕਾਂਗਰਸ | ਮਮਤਾ ਬੈਨਰਜੀ | ਤ੍ਰਿਣਮੂਲ ਕਾਂਗਰਸ | ਮਮਤਾ ਬੈਨਰਜੀ |
ਲੋਕਸਭਾ ਉਪ-ਚੋਣਾਂ
[ਸੋਧੋ]ਨੰ. | ਤਰੀਕ | ਹਲਕਾ | ਪਹਿਲਾਂ ਐੱਮ.ਪੀ. | ਪਹਿਲਾਂ ਪਾਰਟੀ | ਬਾਅਦ ਵਿੱਚ ਐੱਮ.ਪੀ. | ਬਾਅਦ ਵਿੱਚ ਪਾਰਟੀ |
---|---|---|---|---|---|---|
1 | 6 ਅਪ੍ਰੈਲ 2021 | ਕੰਨਿਆਕੁਮਾਰੀ | ਐਚ. ਵਸੰਤਾਕੁਮਾਰ | ਕਾਂਗਰਸ | ਵਿਜੈ ਵਾਸੰਤ | ਕਾਂਗਰਸ |
2 | ਮੱਲਾਪੁਰਮ | ਪੀ. ਕੇ. ਕੁਨਹਾਲੀਕੁਟੀ | ਆਈਯੂਐਮਐਲ | ਐਮ ਪੀ ਅਬਦੁਸਮਾਦ ਸਮਦਾਨੀ | ਆਈਯੂਐਮਐਲ | |
3 | 17 ਅਪ੍ਰੈਲ 2021 | ਤੀਰੁਪਤੀ | ਬੱਲੀ ਦੁਰਗਾ ਪ੍ਰਸਾਦ ਰਾਓ | ਵਾਈਐਸਆਰ
ਕਾਂਗਰਸ |
ਮੈਡੀਲਾ ਗੁਰੂਮੋਯੋਰਥੀ | ਵਾਈਐਸਆਰ
ਕਾਂਗਰਸ |
4 | ਬੇਲਾਗਾਵੀ | ਸੁਰੇਸ਼ ਅੰਗਾਡੀ | ਭਾਜਪਾ | ਮੰਗਲਾ ਸੁਰੇਸ਼ ਅੰਗਾਡੀ | ਭਾਜਪਾ | |
5 | ਦਾਦਰ ਅਤੇ ਨਗਰ ਹਵੇਲੀ | ਮੋਹਨ ਭਾਈ ਸਾਂਜੀਭਾਈ ਦੇਲਕਰ | ਆਜਾਦ | ਕਾਲਾਬੇਨ ਦੇਲਕਰ | ਸ਼ਿਵ ਸੈਨਾ | |
6 | ਖੰਡਵਾ | ਨੰਦਕੁਮਾਰ ਸਿੰਘ ਚੌਹਾਨ | ਭਾਜਪਾ | ਗਿਆਨਏਸ਼ਵਰ ਪਾਟਿਲ | ਭਾਜਪਾ | |
7 | ਮੰਡੀ | ਰਾਮ ਸਵਰੂਪ ਸ਼ਰਮਾ | ਭਾਜਪਾ | ਪ੍ਰਤੀਬਾ ਸਿੰਘ | ਕਾਂਗਰਸ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Terms of the Houses". Election Commission of India. Retrieved 27 Aug 2019.
ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ 2021 elections in India ਨਾਲ ਸਬੰਧਤ ਮੀਡੀਆ ਹੈ।