ਕੇਰਲ ਕੇਂਦਰੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਰਲ ਕੇਂਦਰੀ ਯੂਨੀਵਰਸਿਟੀ
केरल केन्द्रीय विश्वविद्यालय
Central University of Kerala Logo.png
ਮਾਟੋ ਅਮ੍ਰਿਤਮ ਤੂ ਵਿੱਦਿਆ
ਮਾਟੋ ਪੰਜਾਬੀ ਵਿੱਚ ਗਿਆਨ ਅਨੰਤ ਹੈ
ਸਥਾਪਨਾ 2009
ਕਿਸਮ ਕੇਂਦਰੀ ਯੂਨੀਵਰਸਿਟੀ
ਚਾਂਸਲਰ ਵਿਰੇਂਦਰ ਲਾਲ ਚੋਪਡ਼ਾ
ਵਾਈਸ-ਚਾਂਸਲਰ ਪ੍ਰੋ. (ਡਾ.) ਜੀ. ਗੋਪਾਕੁਮਾਰ
ਟਿਕਾਣਾ ਕਾਸਾਰਗੋਦ, ਕੇਰਲ, ਭਾਰਤ
ਵੈੱਬਸਾਈਟ www.cukerala.ac.in
ਕੇਰਲ ਕੇਂਦਰੀ ਯੂਨੀਵਰਸਿਟੀ ਦੀ ਇੱਕ ਇਮਾਰਤ

ਕੇਰਲ ਕੇਂਦਰੀ ਯੂਨੀਵਰਸਿਟੀ (ਸੀਯੂਕੇ) ਭਾਰਤ ਦੀਆਂ 15 ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਯੂਨੀਵਰਸਿਟੀ ਕਾਸਾਰਗੂਦ (ਕੇਰਲ) ਵਿੱਚ ਸਥਿੱਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 2009 ਦੇ ਕੇਂਦਰੀ ਯੂਨੀਵਰਸਿਟੀ ਐਕਟ ਅਧੀਨ ਕੀਤੀ ਗਈ ਸੀ।[1][2]

ਪ੍ਰੋ. ਜਾਨਸੀ ਜੇਮਸ, ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ

ਪੋਸਟ-ਗ੍ਰੈਜੂਏਟ ਪ੍ਰੋਗਰਾਮ[ਸੋਧੋ]

ਵਿਸ਼ਾ
ਡਿਗਰੀ
ਸੀਟਾਂ
ਯੋਗਤਾ ਡਿਗਰੀ
ਯੋਗ ਹੋਣ ਲਈ ਜਰੂਰੀ ਅੰਕ
ਜਾਨਵਰ ਵਿਗਿਆਨ
ਐੱਮ.ਐੱਸਸੀ
20
ਬੀ.ਐੱਸਸੀ
55%
ਬਾਇਓਕੈਮਿਸਟਰੀ ਅਤੇ ਮਾਲਕੂਲਰ ਬਾਇਓਲੋਜੀ
ਐੱਸ.ਐੱਸਸੀ
20
ਬੀ.ਐੱਸਸੀ
55%
ਰਸਾਇਣ ਸ਼ਾਸ਼ਤਰ (ਕੈਮਿਸਟਰੀ)
ਐੱਸ.ਐੱਸਸੀ
15
ਬੀ.ਐੱਸਸੀ
55%
ਕੰਪਿਊਟਰ ਵਿਗਿਆਨ
ਐੱਸ.ਐੱਸਸੀ
20
ਬੀ.ਐੱਸਸੀ
55%
ਅਰਥ-ਸ਼ਾਸ਼ਤਰ
ਐੱਮ.ਏ
26
ਬੈਚਲਰ ਡਿਗਰੀ
50%
ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ
ਐੱਮ.ਏ
26
ਬੈਚਲਰ ਡਿਗਰੀ
50%
ਵਾਤਾਵਰਣ ਵਿਗਿਆਨ
ਐੱਮ.ਐੱਸਸੀ
20
ਬੈਚਲਰ ਡਿਗਰੀ
55%
ਜੀਨੋਮਿਕ ਵਿਗਿਆਨ
ਐੱਮ.ਐੱਸਸੀ
20
ਬੀ.ਐੱਸਸੀ
55%
ਹਿੰਦੀ ਅਤੇ ਰਚਨਾਤਮਿਕ ਸਾਹਿਤ
ਐੱਮ.ਏ
26
ਬੈਚਲਰ ਡਿਗਰੀ
50%
ਅੰਤਰਰਾਸ਼ਟਰੀ ਸੰਬੰਧ ਅਤੇ ਰਾਜਨੀਤੀ ਵਿਗਿਆਨ
ਐੱਮ.ਏ
26
ਬੈਚਲਰ ਡਿਗਰੀ
50%
ਭਾਸ਼ਾ ਵਿਗਿਆਨ ਅਤੇ ਭਾਸ਼ਾ ਤਕਨਾਲੋਜੀ
ਐੱਮ.ਏ
26
ਬੈਚਲਰ ਡਿਗਰੀ
50%
ਗਣਿਤ
ਐੱਮ.ਐੱਸਸੀ
26
ਬੀ.ਐੱਸਸੀ
55%
ਭੌਤਿਕ ਵਿਗਿਆਨ
ਐੱਮ.ਐੱਸਸੀ
20
ਬੀ.ਐੱਸਸੀ
55%
ਪੌਦਾ ਵਿਗਿਆਨ
ਐੱਮ.ਐੱਸਸੀ
20
ਬੀ.ਐੱਸਸੀ
55%
ਸਮਾਜ ਸੇਵਾ
ਐੱਮਐੱਸਡਬਲਿਊ
26
ਬੈਚਲਰ ਡਿਗਰੀ
50%
ਸਿੱਖਿਆ
ਐੱਮ.ਐੱਡ.
25
ਬੈਚਲਰ ਡਿਗਰੀ
55%

ਹਵਾਲੇ[ਸੋਧੋ]